Breaking News

ਸੂਪ ਬਣਾਉਣ ਲਈ ਕੱਟਿਆ ਸੀ ਕੋਬਰਾ, 20 ਮਿੰਟ ਬਾਅਦ ਵੱਡੇ ਸੱਪ ਨੇ ਡੰਗਿਆ, ਸ਼ੈਫ ਦੀ ਮੌਤ

ਦੱਖਣੀ ਚੀਨ ਦੇ ਗੁਆਂਗਡੋਂਗ ਸੂਬੇ ਦੇ ਫੋਸ਼ਾਨ ਸ਼ਹਿਰ ਦੇ ਰਹਿਣ ਵਾਲੇ ਸ਼ੈੱਫ ਪੇਂਗ ਫੈਨ ਇੰਡੋਚਾਈਨੀਜ਼ ਸਪੀਟਿੰਗ ਕੋਬਰਾ ਸੱਪ ਦੇ ਮਾਂਸ ਨਾਲ ਬਣਿਆ ਸੂਪ ਤਿਆਰ ਕਰ ਰਹੇ ਸਨ। ਸੱਪ ਦੇ ਡੰਗਣ ਨਾਲ ਲੋਕਾਂ ਦੀ ਮੌਤ ਹੋਣਾ ਬਹੁਤ ਆਮ ਗੱਲ ਹੈ, ਪਰ ਦੱਖਣੀ ਚੀਨ ‘ਚ ਇੱਕ ਅਜਿਹੀ ਘਟਨਾ ਵਾਪਰੀ, ਜਿਸ ਨੂੰ ਜਾਣ …

Read More »

ਕਾਬੁਲ ‘ਚ ਫਸੇ ਹਿੰਦੂ-ਸਿੱਖ ਅਮਰੀਕਾ-ਕੈਨੇਡਾ ਜਾਣ ਦੇ ਇੱਛੁਕ, ਛੱਡ ਰਹੇ ਭਾਰਤ ਦੀ ਉਡਾਣ

ਕਾਬੁਲ: ਹੁਣ ਤੱਕ ਭਾਰਤ ਸਰਕਾਰ ਨੇ ਅਫਗਾਨਿਸਤਾਨ ਤੋਂ ਸੈਂਕੜੇ ਲੋਕਾਂ ਨੂੰ ਕੱਢ ਲਿਆ ਹੈ। ਇਸ ਲਈ ਭਾਰਤੀ ਹਵਾਈ ਸੈਨਾ ਦੇ ਜਹਾਜ਼ ਲਗਾਤਾਰ ਕਾਬੁਲ ਲਈ ਉਡਾਣ ਭਰ ਰਹੇ ਹਨ। ਇਸੇ ਦੌਰਾਨ ਕੁਝ ਅਫਗਾਨੀ ਸਿੱਖਾਂ ਤੇ ਹਿੰਦੂਆਂ ਦਾ ਅਮਰੀਕਾ ਤੇ ਕੈਨੇਡਾ ਜਾਣ ਦਾ ਸੁਪਨਾ ਭਾਰਤ ਸਰਕਾਰ ਲਈ ਮੁਸੀਬਤ ਬਣ ਗਿਆ ਹੈ। ਅਫਗਾਨ …

Read More »

ਐਮੀ ਵਿਰਕ ਦੇ ਵਿਰੋਧ ਬਾਰੇ

ਮਨੋਰੰਜਨ ਕਰਨ ਵਾਲਾ ਇੱਕ ਗਾਇਕ ਐਮੀ ਵਿਰਕ ਕਿਸਾਨ ਵਿਰੋਧੀ ਗੱਲਾਂ ਕਰਨ ਵਾਲੇ ਅਜੈ ਦੇਵਗਨ ਨਾਲ ਫਿਲਮ ਨਹੀਂ ਕਰ ਸਕਦਾ, ਸਾਡਾ ਖੂਨ ਖੌਲ਼ਦਾ ਪਰ ਧਾਰਮਿਕ ਲੀਡਰ ਸਮਝਿਆ ਜਾਂਦਾ ਬਲਜੀਤ ਸਿੰਘ ਦਾਦੂਵਾਲ ਕਿਸਾਨ ਵਿਰੋਧੀ ਭਾਜਪਾ ਦੇ ਵੱਡੇ ਆਗੂ ਵਿਜੈ ਸਾਂਪਲਾ ਤੋਂ ਗਲ਼ ਪਰਨਾ ਪੁਆ ਸਕਦਾ, ਸਾਡਾ ਖੂਨ ਨਹੀਂ ਖੌਲ਼ਦਾ। ਸੱਪ ਕਿਤੇ ਹੋਰ …

Read More »

ਮੋਦੀ ਦੀ ਪੂਜਾ ਦੀ ਵੀਡੀਉ ਵਾਇਰਲ

ਸਿੱਖੀ ਭੇਖ ਵਾਲੇ ਕੁਝ ਲੋਕਾਂ ਵਲੋਂ ਮੋਦੀ ਦੀ ਪੂਜਾ ਦੀ ਵੀਡੀਉ ਵਾਇਰਲ- ਪੰਜਾਬ ਅੰਤਮ ਸਾਹਾਂ ‘ਤੇ ਹੈ। ਸਿੱਖੀ ਹਰ ਪਾਸਿਓਂ ਹੱਲੇ ਹੇਠ ਹੈ। ਸਾਡੇ ਕਿਸਾਨ ਪੌਣੇ ਸਾਲ ਤੋਂ ਦਿੱਲੀ ਮੋਰਚੇ ‘ਚ ਬੈਠੇ ਮੋਦੀ ਦਾ ਸਿਆਪਾ ਕਰ ਰਹੇ ਹਨ ਤੇ ਸਾਡੇ ਭਰਾ ਮੋਦੀ ਦੀ ਪੂਜਾ ਕਰ ਰਹੇ ਹਨ। ਜਦੋਂ ਤੱਕ ਸਾਨੂੰ …

Read More »

ਵਿਰੋਧ ਤੋਂ ਬਾਅਦ ਇੰਟਰਵਿਊ ‘ਚ ਭੁੱਬਾਂ ਮਾਰ-ਮਾਰ ਰੋਇਆ ਐਮੀ ਵਿਰਕ

ਵਿਰੋਧ ਤੋਂ ਬਾਅਦ ਇੰਟਰਵਿਊ ‘ਚ ਭੁੱਬਾਂ ਮਾਰ-ਮਾਰ ਰੋਇਆ Ammy Virk, ਕਿਹਾ, ਪਹਿਲਾਂ ਕਿਸਾਨ ਦਾ ਪੁੱਤ, ਐਕਟਰ ਬਾਅਦ ’ਚ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਇਨ੍ਹੀਂ ਦਿਨੀਂ ਵਿਵਾਦਾਂ ’ਚ ਘਿਰ ਗਏ ਹਨ। ਦਰਅਸਲ ਇਹ ਵਿਵਾਦ ਐਮੀ ਵਿਰਕ ਦੀਆਂ ਕੁਝ ਦੋ-ਤਿੰਨ ਫ਼ਿਲਮਾਂ ਨੂੰ ਲੈ ਕੇ ਹੈ, ਜਿਨ੍ਹਾਂ ਦਾ ਲੋਕਾਂ ਵਲੋਂ ਤਿੱਖਾ ਵਿਰੋਧ …

Read More »

ਪੰਜਾਬ ਦਾ ਮੁੱਖ ਮੰਤਰੀ ਦਲਿਤ ਕਿਉਂ ਨਹੀਂ ਬਣਿਆ? ਭਾਜਪਾ ਹਮਾਇਤੀ ਪੰਜਾਬੀ ਸੰਘੀ ਹਿੰਦੂ ਵੀਰਾਂ ਦਾ ਸਵਾਲ

ਸੁਣੋ ਪੂਰੀ ਬਹਿਸ- ਆਪਣੇ ਆਪ ਨੂੰ ਦਲਿਤ ਹਮਾਇਤੀ ਦੱਸਣ ਵਾਲੇ ਸੰਘੀ ਇਸ ਸਵਾਲ ਪਿੱਛੇ ਕਿੰਨੇ ਕੁ ਇਮਾਨਦਾਰ ਹਨ ਸੁਣੋ ਪਰ ਹਿੰਦੂ ਵੀਰ ਕਦੇ ਵੀ ਇਹ ਸਵਾਲ ਨਹੀਂ ਕਰਦੇ ਕਿ ਭਾਰਤ ਦਾ ਪ੍ਰਧਾਨ ਮੰਤਰੀ ਦਲਿਤ ਕਿਉਂ ਨਹੀਂ ਬਣਿਆ? ਹਿੰਦੂ ਵੀਰ ਭਗਤ ਰਵਿਦਾਸ ਜੀ ਦੀ ਬਜਾਏ ਰਾਮਾਨੰਦ ਨੂੰ ਦੱਸ ਰਹੇ ਦਲਿਤਾਂ ਦਾ …

Read More »

ਅਫ਼ਗਾਨਿਸਤਾਨ ਸੰਕਟ ਸਮੇਂ ਪ੍ਰਵਾਸੀ ਸਿੱਖ ਕਿੱਥੇ ਨੇ ?

ਇਹ ਮਿਹਣਾ ਕੈਨੇਡੀਅਨ ਸਿੱਖਾਂ ਦੇ ਮੱਥੇ ‘ਤੇ ਪੱਕਾ ਉੱਕਰ ਗਿਆ ਕਿ ਸਾਡੇ ਕੈਨੇਡਾ ‘ਚ ਦਰਜਨ ਤੋਂ ਵੱਧ ਐਮਪੀ ਅਤੇ ਬਿਲੀਅਨਾਂ ਡਾਲਰਾਂ ਦੇ ਮਾਲਕ ਹੋਣ ਦੇ ਬਾਵਜੂਦ ਕੁਝ ਦਰਜਨ ਸਿੱਖਾਂ ਨੂੰ ਅਸੀਂ ਅਫ਼ਗ਼ਾਨਿਸਤਾਨ ‘ਚੋਂ ਕੱਢ ਨਹੀਂ ਸਕੇ। ਟੌਹਰਾਂ ਜਿੰਨੀਆਂ ਮਰਜ਼ੀ ਮਾਰੀ ਜਾਈਏ ਕਿ ਸਾਡੀ ਬਹੁਤ ਚਲਦੀ ਇੱਥੇ। ਸਾਡੇ ਮੰਤਰੀ, ਸਾਡੇ ਐਮਪੀ, …

Read More »

ਗੁਰਦਾਸ ਮਾਨ ਪੰਜਾਬ ਦਾ ਮਾਨ ਐ – ਗੁਰਦਾਸ ਮਾਨ ਦੇ ਹੱਕ ਵਿਚ ਨਿੱਤਰਿਆ ਰਵਨੀਤ ਬਿੱਟੂ

ਕਾਂਗਰਸ ਤੋਂ ਸੰਸਦ ਰਵਨੀਤ ਬਿੱਟੂ ਪੰਜਾਬੀ ਇੰਡਸਟਰੀ ਦੇ ਸਭ ਤੋਂ ਪੁਰਾਣੇ ਅਤੇ ਮਸ਼ਹੂਰ ਅਦਾਕਾਰ ਗੁਰਦਾਸ ਮਾਨ ਦੇ ਹੱਕ ‘ਚ ਬੋਲਦੇ ਦਿਖਾਈ ਦਿੱਤੇ ਹਨ | ਉਨ੍ਹਾਂ ਕਿਹਾ ਮੇਰਾ ਗੁਰਦਾਸ ਮਾਨ ਨਾਲ ਕੋਈ ਨਿੱਜੀ ਰਿਸ਼ਤਾ ਨਹੀਂ ਹੈ|ਪਰ ਹਰ ਇਨਸਾਨ ਤੋਂ ਕਈ ਨਾ ਕੋਈ ਗ਼ਲਤੀ ਜ਼ਰੂਰ ਹੁੰਦੀ ਹੈ ,ਇਸ ਲਈ ਗੁਰਦਾਸ ਮਾਨ ਵੀ …

Read More »

ਮਨਜਿੰਦਰ ਸਿੰਘ ਸਿਰਸਾ ਦੀ ਹੋਈ ਹਾਰ, ਹਰਵਿੰਦਰ ਸਿੰਘ ਸਰਨਾ ਨੇ ਹਰਾਇਆ

ਨਵੀਂ ਦਿੱਲੀ, 25 ਅਗਸਤ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਮਨਜਿੰਦਰ ਸਿੰਘ ਸਿਰਸਾ ਦੀ ਆਪਣੀ ਸੀਟ ਤੋਂ ਹਾਰ ਹੋਈ ਹੈ | ਹਰਵਿੰਦਰ ਸਿੰਘ ਸਰਨਾ (ਅਕਾਲੀ ਦਲ ਦਿੱਲੀ) ਨੇ ਉਨ੍ਹਾਂ ਨੂੰ ਪੰਜਾਬੀ ਬਾਗ਼ ਤੋਂ 500 ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ | ਮਨਜਿੰਦਰ ਸਿਰਸਾ ਮੀਡੀਆ ਦੇ …

Read More »

ਗੁਰਦਾਸ ਮਾਨ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਦਿੱਤੀ ਸਫ਼ਾਈ

ਗੁਰਦਾਸ ਮਾਨ ਨੇ ਮੰਗੀ ਮੁਆਫ਼ੀ,ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਦਿੱਤੀ ਸਫ਼ਾਈ ਜਲੰਧਰ, 24 ਅਗਸਤ – ਨਕੋਦਰ ਸਥਿਤ ਇਕ ਧਾਰਮਿਕ ਡੇਰੇ ‘ਚ ਪ੍ਰੋਗਰਾਮ ਪੇਸ਼ ਕਰਦੇ ਹੋਏ ਗੁਰਦਾਸ ਮਾਨ ਨੇ ਡੇਰੇ ਨਾਲ ਸਬੰਧਿਤ ਸਾਈਂ ਜੀ ਨੂੰ ਤੀਸਰੇ ਗੁਰੂ ਅਮਰਦਾਸ ਜੀ ਦੀ ਕੁੱਲ ਦਾ ਅੰਸ਼ ਦੱਸ ਕੇ ਨਵਾਂ ਵਿਵਾਦ ਸਹੇੜ ਲਿਆ ਹੈ …

Read More »