Breaking News
Home / Sikh News

Sikh News

ਗੁਰੂ ਰਾਮਦਾਸ ਸਰਾਂ ਦੇ ਢਹਿਣ ਤੋੰ ਪਹਿਲਾਂ…..ਬੰਬਾਂ ਤੋੰ ਬਚੀ, ਬਲਡੋਜਰਾਂ ਤੋੰ ਨਹੀੰ!

ਅਗਲੇ ਕੁਝ ਦਿਨਾਂ ਵਿੱਚ ਗੁਰੂ ਪੰਥ ਦੇ ਪਿਛਲੇ ਇਕ ਸਦੀ ਦੇ ਇਤਿਹਾਸ ਵਿੱਚ ਕਈ ਵੱਡੇ ਮੌਕਿਆਂ ਦੀ ਗਵਾਹ ਗੁਰੂ ਰਾਮਦਾਸ ਸਰਾਂ ਢਹਿ ਢੇਰੀ ਕਰ ਦਿੱਤੀ ਜਾਵੇਗੀ। ਗਰੀਬ ਸਿੱਖ ਨੂੰ ਮੁਫਤ ਵਿਚ ਮਿਲਣ ਵਾਲਾ ਸਿਰ ਲੁਕਾਵਾ ਖਤਮ ਹੋ ਜਾਵੇਗਾ ਤੇ ਅਮੀਰ ਅਤੇ ੲਲੀਟ ਲੋਕਾਂ ਦੇ ਲਈ ਹੋਟਲਨੁਮਾ ਕਮਰਿਆਂ ਵਾਲੀ ਇਕ ਇਮਾਰਤ …

Read More »

ਕੀ ਸ਼੍ਰੋਮਣੀ ਕਮੇਟੀ ਲਈ ਸਿਰਫ ਗੋਲਕ ਇਤਿਹਾਸਕ ਹੈ ?

ਸ੍ਰੋਮਣੀ ਕਮੇਟੀ ਜੋ ਪ੍ਰਚਾਰ ਰਹੀ ਹੈ ਉਹ ਬੇਸ਼ਰਮੀ ਦੀ ਸਿਖਰ ਹੈ। ਪੁਰਾਤਨ ਵਿਭਾਗ ਲਈ ਪਟਿਆਲੇ ਆਲੇ ਭੂਪੇ ਦੇ ਪਿਰਚ ਪਿਆਲੇ ਤਾਂ ਇਤਿਹਾਸਕ ਹਨ, ਚੰਡੀਗੜ ਦੇ ਮੇਜ ਕੁਰਸੀਆਂ ਇਤਿਹਾਸਕ ਹਨ ਪਰ 200 ਸਾਲ ਪੁਰਾਣਾ ਗਿਆਨੀਆਂ ਦਾ ਬੁੰਗਾ ਇਤਿਹਾਸਕ ਨਹੀਂ। ਪਰ ਸਿੱਖਾਂ ਲਈ ਇਤਿਹਾਸਕ ਕੀ ਹੈ? ਇਹ ਸਿੱਖਾਂ ਨੇ ਤਹਿ ਕਰਨਾ ਹੈ …

Read More »

ਅੰਗਰੇਜ ਤੇ ਚਲੇ ਗਏ, ਪਰ ਸਿੱਖਾਂ ਅੰਦਰ ਆਪਣੇ ਮਹਾਰਾਜੇ ਤੇ ਆਪਣੇ ਰਾਜ ਪ੍ਰਤੀ ਨਫਰਤ ਨਹੀਂ ਮੁੱਕੀ!

ਮਹਾਰਾਜਾ ਰਣਜੀਤ ਸਿੰਘ ਨੂੰ “ਅਸਿੱਖ” ਕਰਾਰ ਦੇਣਾ ਅਧੁਨਿਕ ਦੌਰ ‘ਚ ਸਿੱਖ ਅਤੇ ਪੜ੍ਹੇ ਲਿਖੇ ਹੋਣ ਦੀ ਮੁੱਢਲੀ ਯੋਗਤਾ ਹੈ। ਜਿਹੜੇ ਬੰਦੇ ਦੇ ਆਪਣੇ ਟੱਬਰ ਦੇ ਚਾਰ ਜੀਅ ਉਹਦੇ ਕਹਿਣੇ ‘ਚ ਨਹੀਂ, ਉਹ ਵੀ ਮਾਹਰਾਜੇ ‘ਤੇ ਉਂਗਲ ਚੁੱਕਦਾ। ਜਿਸਦਾ ਰਾਜ ਸਤਲੁਜ ਤੋੰ ਕਾਬੁਲ ਕੰਧਾਰ ਤੇ ਕਸ਼ਮੀਰ, ਲੱਦਾਖ ਤੱਕ ਫੈਲਿਆ ਸੀ।ਇਹ ਕੋਈ …

Read More »

ਰਵੀ ਸਿੰਘ ਖਾਲਸਾ ਏਡ ਨੇ ਮੰਗੀ ਮਾਫ਼ੀ – ਜਾਣੋ ਕਿਉਂ

ਰਵੀ ਸਿੰਘ ਖਾਲਸਾ ਏਡ ਨੇ ਸਿੱਧੂ ਮੂਸੇਵਾਲਾ ਦਾ ਗੀਤ 295 ਸਾਂਝਾ ਕਰਨ ਲਈ ਮੰਗੀ ਮਾਫ਼ੀ ਲੰਡਨ, 26 ਜੁਲਾਈ : ਖ਼ਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਖ਼ਾਲਸਾ ਉਹ ਸ਼ਖ਼ਸੀਅਤ ਹਨ ਜਿਨ੍ਹਾਂ ਬਾਰੇ ਸਾਰੇ ਲੋਕਾਂ ਵਲੋਂ ਤਰੀਫ਼ ਕੀਤੀ ਜਾਂਦੀ ਹੈ। ਹੁਣ ਰਵੀ ਸਿੰਘ ਖ਼ਾਲਸਾ ਵਲੋਂ ਸਿੱਧੂ ਮੂਸੇਵਾਲਾ ਦਾ ਗਾਣਾ ਸਾਂਝਾ ਕਰਨ ਲਈ …

Read More »

ਮੈ ਰੋਜ਼ 75 ਕਿਲੀਮੀਟਰ ਨੰ ਗੇ ਪੈਰੀਂ ਸ੍ਰੀ ਦਰਬਾਰ ਸਾਹਿਬ ਆਉਂਦਾ, ਤੇ 75 ਜਾਂਦਾ – ਸੁੱਚਾ ਲੰਗਾਹ

ਮੇਰੀਆਂ ਮਿੰਨਤਾਂ, ਮੇਰੇ ਤਰਲੇ, ਮੇਰੀ ਫਰਿਯਾਦ ਸੁਣ ਕੇ ਪੰਜ ਸਿੰਘ ਸਾਹਿਬਾਨ ਮੁਆਫ਼ ਕਰ ਦੇਣ : ਲੰਗਾਹ ਗੰਭੀਰ ਦੋਸ਼ਾਂ ਵਿਚ ਘਿਰੇ ਤੇ ਪਿਛਲੇ ਤਿੰਨ ਸਾਲਾਂ ਦੇ ਲੰਮੇ ਅਰਸੇ ਤੋਂ ਪੰਥ ’ਚੋਂ ਛੇਕੇ ਸਾਬਕਾ ਅਕਾਲੀ ਮੰਤਰੀ ਤੇ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਸੁੱਚਾ ਸਿੰਘ ਲੰਗਾਹ ਨੂੰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹਾਜ਼ਰੀ …

Read More »

ਸ਼ਲਾਘਾਯੋਗ ਕਦਮ – ਸ਼੍ਰੋਮਣੀ ਕਮੇਟੀ ਵਲੋਂ ਗੁਰਦੁਆਰਿਆਂ ਵਿਚ ਸਸਤੀਆਂ ਦਵਾਈਆਂ ਦੇ ਸਟੋਰ ਅਤੇ ਲੈਬ ਖੋਲ੍ਹਣ ਦਾ ਫੈਸਲਾ

ਸ਼੍ਰੋਮਣੀ ਕਮੇਟੀ ਨੇ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਖ ਸੰਸਥਾ ਦੇ ਪ੍ਰਬੰਧ ਹੇਠਲੇ ਵੱਖ-ਵੱਖ ਇਤਿਹਾਸਕ ਗੁਰਦੁਆਰਿਆਂ ਵਿਚ ਸਸਤੀਆਂ ਦਵਾਈਆਂ ਦੇ ਸਟੋਰ ਅਤੇ ਟੈਸਟਾਂ ਲਈ ਲੈਬ ਖੋਲ੍ਹਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ ਵਿੱਚ ਹੋਈ ਅੰਤ੍ਰਿੰਗ ਕਮੇਟੀ …

Read More »

ਕਨੇਡਾ – ਭੜਕੇ ਵਿਅਕਤੀ ਵਲੋਂ ਸਿੱਖ ਟਰੱਕ ਚਾਲਕ ਦੀ ਦਸਤਾਰ ਲਾਹੁਣ ਦੀ ਵੀਡੀਉ ਵਾਇਰਲ

ਜਿਵੇਂ ਕਿ ਤੁਸੀਂ ਵੀਡੀਓ ‘ਚ ਦੇਖ ਸਕਦੇ ਹੋ ਕਿ 9 ਜੁਲਾਈ 2021 ਨੂੰ ਸਸਕੈਚੂਅਨ ਤੋਂ ਸਰੀ ਲੋਡ ਲੈ ਕੇ ਆਏ ਟਰੱਕ ਚਾਲਕ ਜਗਦੀਪ ਸਿੰਘ ਦੀ ਦਸਤਾਰ ਇਸ ਭੜਕੇ ਵਿਅਕਤੀ ਨੇ ਲਾਹ ਦਿੱਤੀ ਅਤੇ ਗਲਤ ਵੀ ਬੋਲਿਆ। ਇਹ ਘਟਨਾ ਸਰੀ ਦੀ 128 ਸਟਰੀਟ ਅਤੇ 80 ਐਵੇਨਿਊ ਲਾਗੇ ਵਾਪਰੀ। ਇਸ ਘਟਨਾ ਤੋਂ …

Read More »

ਦਿੱਲੀ ਵਿਚ ਅੱਜ ਫਿਰ ਇਕ ਅੰਮ੍ਰਿਤਧਾਰੀ ਵਿਦਿਆਰਥਣ ਨੂੰ ਡੀ.ਐਸ.ਐਸ.ਐਸ.ਬੀ. ਦੀ ਪ੍ਰੀਖਿਆ ਦੇਣ ਤੋਂ ਰੋਕਿਆ ਗਿਆ

ਦਿੱਲੀ ਵਿਚ ਅੱਜ ਫਿਰ ਇਕ ਅੰਮ੍ਰਿਤਧਾਰੀ ਵਿਦਿਆਰਥਣ ਨੂੰ ਡੀ.ਐਸ.ਐਸ.ਐਸ.ਬੀ. ਦੀ ਪ੍ਰੀਖਿਆ ਦੇਣ ਤੋਂ ਰੋਕਿਆ ਗਿਆ – ਮਨਜਿੰਦਰ ਸਿੰਘ ਸਿਰਸਾ ਨਵੀਂ ਦਿੱਲੀ, 17 ਜੁਲਾਈ – ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਕੇ ਕਿਹਾ ਹੈ ਕਿ ਅੱਜ ਫਿਰ ਇਕ ਅੰਮ੍ਰਿਤਧਾਰੀ ਵਿਦਿਆਰਥਣ ਮਨਹਰਲੀਨ ਕੌਰ ਨੂੰ ਉਸ ਦੀ …

Read More »

1984 ਸਿੱਖ ਕ ਤ ਲੇ ਆ ਮ ਵਿਚ ਮੁਸਲਮਾਨਾਂ ਦਾ ਹੱਥ?

ਮੁਸਲਮਾਨ ਭਾਈਚਾਰੇ ਵੱਲੋਂ 1984 ‘ਚ ਦਿੱਲੀ ਸਿੱਖ ਕ ਤ ਲੇ ਆ ਮ ਵਿਚ ਪਾਇਆ ਗਿਆ ਸੀ ਵੱਡਾ ਯੋਗਦਾਨ। ਮੁਸਲਮਾਨਾ ਨੇ ਲਵਾਈਆਂ ਸੀ ਗੁਰਦਵਾਰਿਆਂ ਨੂੰ ਅੱਗਾਂ ! ਮਰਹੂਮ ਸੁਰਜੀਤ ਸਿੰਘ ਸੋਖੀ ਦੀ ਮੁੜ ਪ੍ਰਕਾਸ਼ਿਤ ਕਿਤਾਬ “ਸਿੱਖਾਂ ਦਾ ਕ ਤ ਲੇ ਆ ਮ” ਵਿਚ ਲੇਖਕ ਨੇ ਪੀਪਲਜ਼ ਯੂਨੀਅਨ ਫਾਰ ਡੈਮੋਕਰੇਟਿਕ ਰਾਇਟਸ ਅਤੇ …

Read More »

ਸਾਊਥਾਲ ਦੇ ਇਕ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਲੱਗੀ ਅੱਗ

UK ਗੁਰਦੁਆਰਾ ਸਾਹਿਬ ਵਿਖੇ ਲੱਗੀ ਭਿਆਨਕ ਅੱਗ – ਇਮਾਰਤ ਨੂੰ ਭਾਰੀ ਨੁਕਸਾਨ ਮੁੱਖ ਪ੍ਰਬੰਧਕ ਦਲਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਅੱਗ ਦੀ ਘਟਨਾ ਸਵੇਰੇ 11 ਵਜੇ ਦੇ ਕਰੀਬ ਵਾਪਰੀ, ਜਿਸ ਨਾਲ ਗੁਰਦੁਆਰਾ ਸਾਹਿਬ ਦੀ ਛੱਤ ਦਾ ਵੱਡਾ ਨੁਕਸਾਨ ਹੋਇਆ ਹੈ | ਉਨ੍ਹਾਂ ਕਿਹਾ ਕਿ ਘਟਨਾ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ …

Read More »