Breaking News
Home / Punjab

Punjab

ਅਡਾਨੀ ਗਰੁੱਪ ਨੇ ਪੰਜਾਬ ਵਿਚ 7 ਹਜ਼ਾਰ ਕਰੋੜ ਦੀ ਲਾਗਤ ਵਾਲਾ ਖ਼ੁਸ਼ਕ ਬੰਦਰਗਾਹ ਪ੍ਰਾਜੈਕਟ ਕੀਤਾ ਬੰਦ

ਕੇਂਦਰ ਸਰਕਾਰ ਖ਼ਿਲਾਫ਼ ਖੇਤੀ ਕਾਨੂੰਨਾਂ ਦੇ ਮੱਦੇਨਜ਼ਰ ਪਿਛਲੇ ਕਈ ਮਹੀਨਿਆਂ ਤੋਂ ਕਿਸਾਨਾਂ ਵਲੋਂ ਲਗਾਏ ਰੋਸ ਧਰਨੇ ਕਾਰਨ ਪੰਜਾਬ ਅੰਦਰ ਜ਼ਿਲ੍ਹਾ ਲੁਧਿਆਣਾ ਦੇ ਕਿਲ੍ਹਾ ਰਾਏਪੁਰ ਸਥਿਤ ਅਡਾਨੀ ਗਰੁੱਪ ਵਲੋਂ ਆਪਣਾ ਪ੍ਰਾਜੈਕਟ ਬੰਦ ਕਰਨ ਲਈ ਮਜਬੂਰ ਹੋਣਾ ਪਿਆ, ਜਿਸ ਕਾਰਨ 400 ਮੁਲਾਜ਼ਮਾਂ ਦੀ ਨੌਕਰੀ ‘ਤੇ ਤਲਵਾਰ ਲਟਕ ਗਈ ਹੈ, ਉੱਥੇ ਇਨ੍ਹਾਂ ਸਮੇਤ …

Read More »

ਕਿਸਾਨ ਅੰਦੋਲਨ ਕਾਰਨ ਅਡਾਨੀ ਗਰੁੱਪ ਦਾ ਪੰਜਾਬ ਵਿੱਚ ICD ਬੰਦ

ਚੰਡੀਗੜ੍ਹ: ਪੰਜਾਬ ਵਿੱਚ ਕਿਸਾਨ ਅੰਦਲੋਨ ਕਰਕੇ ਅਡਾਨੀ ਗਰੁੱਪ ਨੇ ਵੱਡਾ ਫੈਸਲਾ ਲਿਆ ਹੈ। ਕਿਸਾਨਾਂ ਵੱਲੋਂ ਅੱਠ ਮਹੀਨਿਆਂ ਤੋਂ ਚੱਲ ਰਹੇ ਧਰਨੇ ਪ੍ਰਦਰਸ਼ਨ ਕਾਰਨ ਅਡਾਨੀ ਗਰੁੱਪ ਨੇ ਯੂ-ਟਰਨ ਲੈਂਦਿਆਂ ਪੰਜਾਬ ਦੇ ਕਿਲਾ ਰਾਏਪੁਰ ਵਿਖੇ ਆਪਣੇ ਆਈਸੀਡੀ (ICD ਇਨਲੈਂਡ ਕੰਟੇਨਰ ਡੀਪੂ) ਦਾ ਸੰਚਾਲਨ ਬੰਦ ਕਰਨ ਦਾ ਫੈਸਲਾ ਲੈ ਲਿਆ। ਪੰਜਾਬ ਦੇ ਇਤਿਹਾਸ …

Read More »

ਟਰੈਵਲ ਏਜੰਟ ਦੇ ਧੋਖੇ ਦਾ ਸ਼ਿਕਾਰ 27 ਸਾਲਾ ਮੁੰਡੇ ਨੇ ਕੀਤੀ ਜੀਵਨ ਲੀਲਾ ਸਮਾਪਤ

ਖੰਨਾ ਨੇੜਲੇ ਪਿੰਡ ਬਗਲੀ ਕਲਾਂ ਵਿਖੇ ਇਕ ਨੌਜਵਾਨ ਨੇ ਇਕ ਧੋਖੇਬਾਜ਼ ਏਜੰਟ ਤੋਂ ਦੁਖੀ ਹੋ ਕੇ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੇ ਭਰਾ ਹਰਦੀਪ ਸਿੰਘ ਨੇ ਦੱਸਿਆ ਕਿ ਰਵੀਦੀਪ ਸਿੰਘ (27) ਨੂੰ ਦੁਬਈ ਭੇਜਣ ਲਈ ਪਿੰਡ ਰਸੂਲੜਾ ਦੇ ਇਕ ਏਜੰਟ ਰਣਧੀਰ ਸਿੰਘ ਪੁੱਤਰ ਬਲਦੇਵ ਸਿੰਘ ਨੂੰ 65 ਹਜ਼ਾਰ ਰੁਪਏ …

Read More »

ਨੂੰਹ-ਪੁੱਤ ਨੇ ਬਜ਼ੁਰਗ ਮਾਂ ‘ਤੇ ਢਾਹਿਆ ਤਸ਼ੱਦਦ, ਪਿਲਾਇਆ ਪਿਸ਼ਾਬ

ਨਾਭਾ ਬਲਾਕ ਦੇ ਪਿੰਡ ਰਾਇਮਲ ਮਾਜਰੀ ਵਿਖੇ ਬਜ਼ੁਰਗ ਬੇਬੇ ਸਵਰਣ ਕੌਰ ਵੱਲੋਂ ਆਪਣੇ ਪੁੱਤਰ ਅਤੇ ਨੂੰਹ ‘ਤੇ ਉਸ ਉੱਪਰ ਤਸ਼ੱਦਦ ਢਾਹੁਣ ਦੇ ਦੋਸ਼ ਲਾਏ ਗਏ ਹਨ। ਬਜ਼ੁਰਗ ਬੇਬੇ ਸਵਰਣ ਕੌਰ ਨੇ ਕਿਹਾ ਕਿ ਉਸ ਦਾ ਪੁੱਤ ਅਤੇ ਨੂੰਹ ਉਸ ਨੂੰ ਕੁੱਟਦੇ-ਮਾਰਦੇ ਹਨ ਅਤੇ ਕਈ ਵਾਰ ਉਸ ਨੂੰ ਘਰੋਂ ਬਾਹਰ ਕੱਢ …

Read More »

ਗੁਰਦੁਆਰਾ ਸਾਹਿਬ ’ਚ ਗ੍ਰੰਥੀ ਨੇ ਫਾਹਾ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ

ਬਰਨਾਲਾ : ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਗੁਰਦੁਆਰੇ ’ਚ ਹੀ ਗਲ ਵਿਚ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਥਾਣਾ ਮਹਿਲ ਕਲਾਂ ਦੇ ਐੱਸ.ਐੱਚ.ਓ. ਅਮਰੀਕ ਸਿੰਘ ਨੇ ਦੱਸਿਆ ਕਿ ਪਿੰਡ ਨਿਹਾਲੂਵਾਲ ਦੇ ਬੇਗਮਪੁਰਾ ਗੁਰਦੁਆਰੇ ’ਚ ਪਰਮਜੀਤ ਸਿੰਘ ਵਾਸੀ ਜ਼ਿਲ੍ਹਾ ਲੁਧਿਆਣਾ ਗ੍ਰੰਥੀ ਦੇ …

Read More »

ਬੇਅੰਤ ਕੌਰ ਬਾਜਵਾ ਅਤੇ ਲਵਪ੍ਰੀਤ ਸਿੰਘ ਲਾਡੀ ਦੀ ਭੈਣ ਦੀ ਕਾਲ ਰਿਕਾਰਡਿੰਗ ਆਈ ਸਾਹਮਣੇ

ਬਰਨਾਲਾ ਜ਼ਿਲ੍ਹੇ ਦੇ ਕਸਬਾ ਧਨੋਲਾ ਦੇ ਬਹੁਚਰਚਿਤ ਲਵਪ੍ਰੀਤ ਮਾਮਲੇ ’ਚ ਬਰਨਾਲਾ ਪੁਲਸ ਵਲੋਂ ਮ੍ਰਿਤਕ ਨੌਜਵਾਨ ਲਵਪ੍ਰੀਤ ਦੀ ਕੈਨੇਡਾ ਰਹਿ ਰਹੀ ਪਤਨੀ ਬੇਅੰਤ ਕੌਰ ਦੇ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਸ ਵਲੋਂ ਮ੍ਰਿਤਕ ਨੌਜਵਾਨ ਲਵਪ੍ਰੀਤ ਦੀ ਕੈਨੇਡਾ ਰਹਿ ਰਹੀ ਪਤਨੀ ਬੇਅੰਤ ਕੌਰ ਦੇ ਖ਼ਿਲਾਫ਼ ਥਾਣਾ ਧਨੋਲਾ ’ਚ ਐੱਫ.ਆਈ.ਆਰ. ਨੰਬਰ 97 …

Read More »

ਲਵਪ੍ਰੀਤ ਮਾਮਲੇ ਵਿਚ ਪਿਤਾ ਦਾ ਬਿਆਨ ਆਇਆ ਸਾਹਮਣੇ- ਦਵਾਈ ਚੜ੍ਹਨ ਨਾਲ ਹੋਈ ਮੌਤ?

ਕਹਾਣੀ ੳਲਝਦੀ ਜਾ ਰਹੀ ਹੈ ਐਫ ਆਈ ਆਰ ਕੁਝ ਹੋਰ ਕਹਿੰਦੀ ਆ ਲਾਡੀ ਦੇ ਪਿਤਾ ਦਾ ਪਹਿਲਾਂ ਬਿਆਨ ਕੁਝ ਹੋਰ ਕਹਿ ਰਿਹਾ ਹੈ, ਵਿਦੇਸ਼ ਜਾਣ ਦੀ ਇੱਛਾ ਲਈ ਵਿਆਹ, ਕਥਿਤ ਧੋਖਾਧੜੀ ਅਤੇ ਮੌਤ ਕਰਕੇ ਪਿਛਲੇ ਕਈ ਦਿਨਾਂ ਤੋਂ ਬਰਨਾਲਾ ਦੇ ਕੋਠਾ ਗੋਬਿੰਦਪੁਰਾ ਦੇ ਲਵਪ੍ਰੀਤ ਸਿੰਘ ਕੇਸ ਵਿੱਚ ਪੰਜਾਬ ਪੁਲਿਸ ਨੇ …

Read More »

ਦੇਖੋ ਪ੍ਰੀਤ ਸੇਖੋਂ ਨੂੰ ਕਿਵੇਂ ਕੀਤਾ ਪੁਲਿਸ ਨੇ ਕਾਬੂ?

ਪੰਜਾਬ ਪੁਲੀਸ ਵੱਲੋਂ ਬੀਤੇ ਦਿਨ ਪਿੰਡ ਚਮਿਆਰੀ ਤੋਂ ਕਾਬੂ ਕੀਤੇ ਗਏ ਗੈਂ ਗ ਸ ਟ ਰ ਦੱਤਾ ਸਿੰਘ ਉਰਫ ਪ੍ਰੀਤ ਸੇਖੋਂ, ਜਰਮਨਜੀਤ ਸਿੰਘ ਉਰਫ ਨਿੱਕਾ ਖਡੂਰੀਆ ਤੇ ਗੁਰਲਾਲ ਸਿੰਘ ਨੂੰ ਅੱਜ ਅਜਨਾਲਾ ਵਿੱਚ ਜੱਜ ਪ੍ਰਭਜੋਤ ਕੌਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਨ੍ਹਾ ਨੂੰ ਪੰਜ ਦਿਨਾਂ ਦੇ ਰਿਮਾਂਡ …

Read More »

ਚਲਦੇ ਵਿਆਹ ਚੋਂ ਲਾੜਾ ਤੇ ਲਾੜੀ ਨੂੰ ਚੁੱਕ ਲੈ ਗਏ ਨੌਜਵਾਨ

ਇਸ ਬਿੱਲ ਦੀ ਵੱਡੀ ਖ਼ਬਰ ਜਨਰਲ ਲੁਧਿਆਣਾ ਦੇ ਹਲਕਾ ਜਗਰਾਉਂ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਤੋਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੁਝ ਵਿਅਕਤੀਆਂ ਵੱਲੋਂ ਗੁਰਦੁਆਰਾ ਸਾਹਿਬ ਚ ਲਾਵਾਂ ਲੈ ਰਹੇ ਲੜਕੇ ਅਤੇ ਲੜਕੀ ਨੂੰ ਫ …

Read More »

‘IG Khattra ਤੇ Sukhbir Badal ਵੀ ਕਰਵਾਉਣ ਨਾਰਕੋ ਟੈਸਟ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਆਪੇ ਹੋਜੂ’

ਅੱਜ ਕੋਟਕਪੂਰਾ ਗੋ ਲੀ ਕਾਂ ਡ ਮਾਮਲੇ ਲਈ ਗਠਿਤ ਨਵੀਂ ਸਿੱਟ ਨੇ ਡੀ.ਆਈ.ਜੀ. ਦਫ਼ਤਰ ਫ਼ਰੀਦਕੋਟ ਵਿਖੇ 13 ਪੁਲਿਸ ਅਧਿਕਾਰੀਆਂ ਸਮੇਤ ਪੁਲਿਸ ਕਰਮੀਆਂ ਤੋਂ ਪੁੱਛ ਪੜਤਾਲ ਕੀਤੀ, ਜਿਨ੍ਹਾਂ ਦੀ ਡਿਊਟੀ 13 ਅਤੇ 14 ਅਕਤੂਬਰ 2015 ਦੀ ਦਰਮਿਆਨੀ ਰਾਤ ਨੂੰ ਸੀ। ਇਸ ਜਾਂਚ ਵਿਚ ਇਕ ਐਸ.ਪੀ., ਦੋ ਡੀ.ਐਸ.ਪੀ., 4 ਇੰਸਪੈਕਟਰ ਅਤੇ ਹੋਰ …

Read More »