Home / Latest News

Latest News

ਜੌਹਨਸਨ ਐਂਡ ਜੌਹਨਸਨ ਟੀਕੇ ਨਾਲ ਮਜ਼ਬੂਤ ਇਮਿਊਨ ਸਿਸਟਮ ਦਾ ਸ਼ੁਰੂਆਤੀ ਨਤੀਜਾ ਆਇਆ

ਸਾਨ ਫਰਾਂਸਿਸਕੋ, 26 ਸਤੰਬਰ – ਜਾਨਸਨ ਅਤੇ ਜਾਨਸਨ ਦੇ ਕਲੀਨੀਕਲ ਅਜ਼ਮਾਇਸ਼ ਦੇ ਮੁੱਢਲੇ ਨਤੀਜਿਆਂ ਤੋਂ ਇਹ ਪਤਾ ਲੱਗਾ ਹੈ ਕਿ ਇਸ ਟੀਕੇ ਨੂੰ ਮਨੁੱਖੀ ਸਰੀਰ ਨੇ ਬਰਦਾਸ਼ਤ ਹੀ ਨਹੀਂ ਕੀਤਾ, ਸਗੋਂ ਜਿਨ੍ਹ•ਾਂ 800 ਲੋਕਾਂ ਨੂੰ ਇਹ ਟੀਕਾ ਲਗਾਇਆ ਗਿਆ, ਉਨ੍ਹ•ਾਂ ‘ਚ ਪ੍ਰਤੀਰੋਧਕ ਪ੍ਰਤੀਕਿਰਿਆ (ਇਮਿਊਨ ਸਿਸਟਮ) ਪੈਦਾ ਹੋਣੀ ਦਿਖਾਈ ਦਿੱਤੀ ¢ …

Read More »

88 ਵਰ੍ਹਿਆਂ ਦੇ ਹੋਏ ਡਾ: ਮਨਮੋਹਨ ਸਿੰਘ

ਨਵੀਂ ਦਿੱਲੀ, 26 ਸਤੰਬਰ (ਏਜੰਸੀ)-ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ, ਮੰਨੇ-ਪ੍ਰਮੰਨੇ ਅਰਥ-ਸ਼ਾਸਤਰੀ ਅਤੇ ਕਾਂਗਰਸੀ ਨੇਤਾ ਡਾ. ਮਨਮੋਹਨ ਸਿੰਘ ਸ਼ੁੱਕਰਵਾਰ ਨੂੰ 88 ਵਰ੍ਹਿਆਂ ਦੇ ਹੋ ਗਏ। ਇਸ ਮੌਕੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਧਾਈ ਦਿੰਦੇ ਹੋਏ ਲੰਬੀ ਅਤੇ ਸਿਹਤਮੰਦ ਉਮਰ ਦੀ ਕਾਮਨਾ ਕੀਤੀ। ਦੱਸਣਯੋਗ ਹੈ ਕਿ ਡਾ. ਮਨਮੋਹਨ ਸਿੰਘ ਸਾਲ …

Read More »

ਆਖ਼ਰ ਕਦੋਂ ਤੱਕ ਭਾਰਤ ਸੰਯੁਕਤ ਰਾਸ਼ਟਰ ਦਾ ਸਥਾਈ ਮੈਂਬਰ ਬਣਨ ਦੀ ਉਡੀਕ ਕਰੇ-ਮੋਦੀ

ਸੰਯੁਕਤ ਰਾਸ਼ਟਰ, 26 ਸਤੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਸੰਯੁਕਤ ਰਾਸ਼ਟਰ ਮਹਾਂਸਭਾ ਦੇ 75ਵੇਂ ਇਜਲਾਸ ਨੂੰ ਸੰਬੋਧਨ ਕਰਦੇ ਹੋਏ ਜਿੱਥੇ ਵਿਸ਼ਵ ਸੰਸਥਾ ਦੇ ਸਰੂਪ ‘ਚ ਸਮੇਂ ਦੀ ਮੰਗ ਅਨੁਸਾਰ ਬਦਲਾਅ ਦੀ ਮੰਗ ਕੀਤੀ ਉੱਥੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਭਾਰਤ ਦੀ ਸਥਾਈ ਮੈੈਂਬਰਸ਼ਿਪ ਨੂੰ ਲੈ ਕੇ ਜ਼ੋਰਦਾਰ ਤਰੀਕੇ …

Read More »

ਕਿਸਾਨ ਧਰਨੇ: ਪੰਜਾਬ ਦਾ ਮੁਲਕ ਨਾਲੋਂ ਰੇਲ ਸੰਪਰਕ ਟੁੱਟਿਆ

ਪੰਜਾਬ ਵਿੱਚ ਖੇਤੀ ਆਰਡੀਨੈਂਸਾਂ ਖਿਲਾਫ਼ 31 ਕਿਸਾਨ ਜਥੇਬੰਦੀਆਂ ਵੱਲੋਂ ਵਿੱਢੇ ਸੰਘਰਸ਼ ਦੌਰਾਨ ਵੀਰਵਾਰ ਤੋਂ ਜਾਰੀ ਸੰਘਰਸ਼ ਦੌਰਾਨ ਅੱਜ ਸੂਬੇ ਵਿੱਚ ਸੰਘਰਸ਼ਸ਼ੀਲ ਕਿਸਾਨਾਂ ਨੇ ਲਗਾਤਾਰ ਰੇਲ ਮਾਰਗਾਂ ’ਤੇ ਧਰਨੇ ਦਿੱਤੇ। ਕਿਸਾਨਾਂ ਵੱਲੋਂ ਦਿੱਲੀ-ਅੰਮ੍ਰਿਤਸਰ, ਫਿਰੋਜ਼ਪੁਰ-ਅੰਮ੍ਰਿਤਸਰ, ਦਿੱਲੀ-ਬਠਿੰਡਾ, ਅੰਬਾਲਾ-ਬਠਿੰਡਾ, ਲੁਧਿਆਣਾ-ਜਾਖਲ, ਲੁਧਿਆਣਾ-ਫਿਰੋਜ਼ਪੁਰ ਮੁੱਖ ਰੇਲਵੇ ਮਾਰਗਾਂ ਸਮੇਤ ਹੋਰਨਾਂ ਰੇਲ ਪਟੜੀਆਂ ’ਤੇ ਵੀਰਵਾਰ ਤੋਂ ਲਗਾਏ ਗਏ ਧਰਨੇ …

Read More »