Breaking News
Home / Punjab / 9 ਦਿਨ ਪਹਿਲਾਂ ਵਿਆਹੀ ਲੜਕੀ ਨੇ ਪ੍ਰੇਮੀ ਸਣੇ ਕੀਤੀ ਜੀਵਨ ਲੀਲਾ ਸਮਾਪਤ

9 ਦਿਨ ਪਹਿਲਾਂ ਵਿਆਹੀ ਲੜਕੀ ਨੇ ਪ੍ਰੇਮੀ ਸਣੇ ਕੀਤੀ ਜੀਵਨ ਲੀਲਾ ਸਮਾਪਤ

ਲੰਬੀ, 24 ਜੂਨ – ਮੰਡੀ ਕਿੱਲਿਆਂਵਾਲੀ ਵਿੱਚ ਅੱਜ ਵਾਟਰ ਵਰਕਸ ਦੀ ਡਿੱ ਗੀ ਵਿਚੋਂ 9 ਦਿਨ ਪਹਿਲਾਂ ਵਿਆਹੀ ਲੜਕੀ ਅਤੇ ਉਸ ਦੇ ਕਥਿਤ ਪ੍ਰੇ ਮੀ ਦੀਆਂ ਲਾ-ਸ਼ਾਂ ਬਰਾਮਦ ਹੋਈਆਂ ਹਨ। ਲੜਕੀ ਦੀ ਪਛਾਣ 19 ਸਾਲਾ ਅਨੂ ਅਤੇ ਲੜਕੇ ਦੀ ਪਛਾਣ 23 ਸਾਲਾ ਸੰਜੈ ਵਾਸੀ ਮੰਡੀ ਕਿੱਲਿਆਂਵਾਲੀ ਵਜੋਂ ਹੋਈ।

ਪੁਲੀਸ ਨੇ ਲਾ-ਸ਼ਾਂ ਬਰਾਮਦ ਕਰਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ। ਅਨੂੰ ਕੱਲ ਸਵੇਰੇ ਤੋਂ ਲਾ ਪ ਤਾ ਸੀ। ਡਿੱ ਗੀ ਆਂ ਨੇ ਨੇੜਿਓਂ ਪੁਲੀਸ ਨੂੰ ਅਨੂੰ ਵੱਲੋਂ ਵਿਆਹ ਦੇ ਸ਼ਗਨਾਂ ਵਾਲਾ ਭੰ-ਨ੍ਹਿ-ਆ ਚੂੜਾ ਵੀ ਮਿਲਿਆ। ਮੰਡੀ ਕਿੱਲਿਆਂਵਾਲੀ ਵਾਸੀ ਰਾਜਿੰਦਰ ਕੁਮਾਰ ਦੀ ਪੁੱਤਰੀ ਅਨੂੰ ਦਾ ਵਿਆਹ 16 ਜੂਨ ਨੂੰ ਹਨੂੰਮਾਨਗੜ੍ਹ ਵਿਖੇ ਹੋਇਆ ਸੀ।


ਅਨੂ ਪੰਜ ਦਿਨ ਪਹਿਲਾਂ ਪਤੀ ਨਾਲ ਪੇਕੇ ਆਈ ਸੀ। ਸਬ ਇੰਸਪੈਕਟਰ ਤੇਜਿੰਦਰ ਸਿੰਘ ਮੁਤਾਬਕ ਅਨੂ ਨੇ ਸਹੁਰੇ ਜਾਣਾ ਸੀ। ਕੱਲ੍ਹ ਸਵੇਰੇ ਸੱਤ-ਅੱਠ ਵਜੇ ਉਹ ਬਾਜ਼ਾਰੋਂ ਸਾਮਾਨ ਲਿਆਉਣ ਬਾਰੇ ਆਖ ਕੇ ਘਰੋਂ ਗਈ ਸੀ। ਦੇਰ ਰਾਤ ਤੱਕ ਵਾਪਸ ਨਹੀਂ ਆਈ ਤਾਂ ਮਾਪਿਆਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ।

ਅੱਜ ਸਵੇਰੇ ਉਸ ਦੀ ਲਾ ਸ਼ ਅ ਣ ਪ ਛਾ ਤੇ ਵਿਅਕਤੀ ਨਾਲ ਡਿੱ ਗੀ ਵਿੱਚ ਤੈਰਦੀ ਹੋਈ ਮਿਲੀ। ਪੜਤਾਲ ’ਚ ਨੌਜਵਾਨ ਸੰਜੈ ਦਸਮੇਸ਼ ਨਗਰ ਵਾਸੀ ਕੁਮੇਦ ਬਾਬੂ ਦਾ ਲੜਕਾ ਸੀ ਅਤੇ ਅਜੇ ਤੱਕ ਕੁਆਰਾ ਸੀ। ਪਤਾ ਲੱਗਿਆ ਹੈ ਕਿ ਅਨੂ ਅਤੇ ਸੰਜੈ ਵਿਚਕਾਰ ਕਾਫ਼ੀ ਸਮੇਂ ਤੋਂ ਕ ਥਿ ਤ ਪ੍ਰੇ ਮ ਸ ਬੰ ਧ ਸਨ।

ਵਿਆਹ ਤੋਂ ਅਨੂ ਖੁਸ਼ ਨਹੀਂ ਸੀ। ਹਾਲਾਂਕਿ ਪਰਿਵਾਰ ਨੇ ਅਨੂ ਨੇ ਪੇ੍ਮ ਸ ਬੰ ਧਾਂ ਬਾਰੇ ਜਾਣਕਾਰੀ ਤੋਂ ਇਨਕਾਰ ਕੀਤਾ ਹੈ। ਦੇਰ ਸ਼ਾਮ ਤੱਕ ਅਨੂ ਦੇ ਘਰ ਨਾ ਪਰਤਣ ’ਤੇ ਉਸ ਦਾ ਪਤੀ ਰਾਹੁਲ ਹਨੂੰਮਾਨਗੜ੍ਹ ਪਰਤ ਗਿਆ ਸੀ। ਸਬ ਇੰਸਪੈਕਟਰ ਤੇਜਿੰਦਰ ਸਿੰਘ ਨੇ ਲਾ ਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮਲੋਟ ਭੇਜ ਦਿੱਤਾ।

About admin

Check Also

ਗੁਰਦਾਸ ਮਾਨ ਦੇ ਹੱਕ ’ਚ ਆਇਆ ਰਾਜਾ ਵੜਿੰਗ

ਗੁਰਦਾਸ ਮਾਨ ਦੇ ਹੱਕ ‘ਚ ਰਾਜਾ ਵੜਿੰਗ, ਬੋਲੇ ਰੱਦ ਕਰੋ ਕੈਪਟਨ ਸਾਹਿਬ ਪਰਚਾ..! ਬੀਤੇ ਦਿਨੀਂ …

%d bloggers like this: