Breaking News
Home / International / ਵਿਸ਼ਾਲ ਜੂਦ ਦੇ ਹੱਕ ਵਿਚ ਨਿੱਤਰਿਆ ਮੁੱਖ ਮੰਤਰੀ ਖੱਟਰ- ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਛੇਤੀ ਰਿਹਾਅ ਹੋ ਜਾਊ

ਵਿਸ਼ਾਲ ਜੂਦ ਦੇ ਹੱਕ ਵਿਚ ਨਿੱਤਰਿਆ ਮੁੱਖ ਮੰਤਰੀ ਖੱਟਰ- ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਛੇਤੀ ਰਿਹਾਅ ਹੋ ਜਾਊ

ਵਿਸ਼ਾਲ ਜੂਦ ਦੇ ਹੱਕ ਵਿਚ ਨਿੱਤਰਿਆ ਮੁੱਖ ਮੰਤਰੀ ਖੱਟਰ- ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਛੇਤੀ ਰਿਹਾਅ ਹੋ ਜਾਊ

ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ ਨੇ ਲਿਖਿਆ- ਕਿਸਾਨ ਮੋਰਚੇ ਕਾਰਨ ਅਸਟਰੇਲੀਆ ‘ਚ ਤਿੰਨ ਵਾਰ ਸਿੱਖ ਨੌਜਵਾਨਾਂ ‘ਤੇ ਹਿੰ-ਸ-ਕ ਹ-ਮ-ਲੇ ਕਰਨ ਵਾਲੇ ਮੋਦੀ ਭਗਤ ਨੂੰ ਪੁਲਿਸ ਨੇ ਸਬੂਤਾਂ ਸਹਿਤ ਜੇ-ਲ੍ਹ ‘ਚ ਸੁੱਟਿਆ ਹੋਇਆ ਹੈ ਪਰ ਉਸਨੂੰ ਛੁਡਵਾਉਣ ਲਈ ਅਸਟਰੇਲੀਆ ਤੋਂ ਭਾਰਤ ਤੱਕ ਮੋਦੀ ਭਗਤਾਂ ਦਾ ਜ਼ੋਰ ਲੱਗਾ ਹੋਇਆ ਹੈ।

ਹਰਿਆਣਾ ਦੇ ਸੰਘੀ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਭਾਰਤੀ ਵਿਦੇਸ਼ ਮਾਮਲਿਆਂ ਦੇ ਸਕੱਤਰ ਐਸ ਜੈਸ਼ੰਕਰ ਨੂੰ ਮੁੰਡਾ ਛਡਵਾਉਣ ਲਈ ਕਿਹਾ ਹੈ ਤੇ ਅੱਗਿਓਂ ਜੈਸ਼ੰਕਰ ਵਲੋਂ ਹਾਂ ਪੱਖੀ ਹੁੰਗਾਰਾ ਵੀ ਮਿਲ ਗਿਆ ਹੈ।

ਇਹੀ ਹੁੰਦੀਆਂ ਆਪਣੇ ਰਾਜ ਦੀਆਂ ਬਰਕਤਾਂ। ਰਾਜ ਵਾਲੇ ਆਪਣੇ ਗਲਤ ਬੰਦਿਆਂ ਮਗਰ ਵੀ ਸਟੈਂਡ ਲੈਂਦੇ ਹਨ ਤੇ ਬੇਵਤਨਿਆਂ ਦੀ ਕਿਤੇ ਕੋਈ ਪੁੱਛ-ਗਿੱਛ ਨੀ ਹੁੰਦੀ। ਬੱਸ ਖਾਲਿਸਤਾਨੀ ਹੋਣ ਦਾ ਲੇਬਲ ਲਾ ਦਿਓ, ਫਿਰ ਆਪਣੇ ਵੀ ਮੂੰਹ ਘੁਮਾ ਲੈਂਦੇ ਹਨ।

ਵਿਸ਼ਾਲ ਜੂਦ ਜਿਸ ਨੂੰ ਆਸਟ੍ਰੇਲੀਆ ਪੁਲਿਸ ਨੇ ਸੀ.ਸੀ.ਟੀ.ਵੀ ਫੁਟੇਜ ਦੇ ਅਧਾਰ ਤੇ ਗ੍ਰਿਫਤਾਰ ਦੇ ਹੱਕ ਵਿਚ ਨਿੱਤਰੇ ਹਿੰਦੂ ਕੱ ਟ ੜ ਪੰ ਥੀ..ਅਸਟ੍ਰੇਲੀਆ ਵਿੱਚ ਸਿੱਖਾਂ ਖਿਲਾਫ ਨ ਫ ਰ ਤ ਫੈਲਾਉਣ ਵਾਲੇ ਵਿਸ਼ਾਲ ਜੂਦ ਦੇ ਹਕ ਵਿੱਚ ਆਇਆ ਭਾਰਤੀ ਮੀਡੀਆ ਤੇ ਕੱ ਟ ੜ ਵਾ ਦੀ ਹਿੰਦੂ ਸੰਗਠਨ।

ਡਬਲ ਸਟੈਂਡਰਡ ਦੇਖੋ – ਇਕ ਪਾਸੇ ਵਿਸ਼ਾਲ ਜੂਦ ਜਿਸ ਖਿਲ਼ਾਫ ਸਬੂਤ ਹੋਣ ਦੇ ਬਾਵਜੂਤ ਭਗਤਾਂ ਨੇ ਚੀਕ ਚਿਹਾੜਾ ਪਾਇਆ ਤੇ ਦੂਸਰੇ ਪਾਸੇ ਜੱਗੀ ਜੋਹਲ ਜਿਸ ਨੂੰ 4 ਸਾਲ ਤੋਂ ਭਾਰਤੀ ਜੇ ਲ ਵਿਚ ਬਿਨਾਂ ਕਿਸੇ ਕਸੂਰ ਅਤੇ ਸਬੂਤ ਤੋਂ ਰੱਖਿਆ ਹੋਇਆ


ਆਸਟਰੇਲੀਆ ਦੇ ਨਿਊ ਸਾਊਥ ਵੇਲਜ਼ (NSW) ਦੇ ਸੈਨੇਟਰ ਡੇਵਿਡ ਸ਼ੋਅਬ੍ਰਿਜ, ਜੋ ਪਹਿਲਾਂ ਵੀ ਭਾਰਤੀ ਰਾਸ਼ਟਰਵਾਦੀ ਹਿੰਦੂ ਸੰਗਠਨਾਂ ਦੁਆਰਾ ਪੈਦਾ ਕੀਤੇ ਗਏ ਖ਼ ਤ ਰੇ ਵਿਰੁੱਧ ਬੋਲ ਚੁੱਕੇ ਹਨ, ਨੇ ਇੱਕ ਵਾਰ ਫ਼ਿਰ ਇਹ ਮੁੱਦਾ ਚੁੱਕਿਆ ਹੈ। ਹੁਣ ਉਨ੍ਹਾਂ ਨੇ ਵਿਸ਼ਵ ਹਿੰਦੂ ਪਰਿਸ਼ਦ ਅਤੇ ਆਰਐਸਐਸ ਨੂੰ ਨਵ-ਨਾ ਜ਼ੀ ਕਰਾਰ ਦਿੰਦਿਆਂ ਇਸ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ।

ਉਨ੍ਹਾਂ ਨੇ ਪਾਰਲੀਮੈਂਟ ‘ਚ ਹੈਰਿਸ ਪਾਰਕ ਦੀ ਘਟ ਨਾ ਦਾ ਜ਼ਿਕਰ ਕੀਤਾ, ਜਿਸ ‘ਚ ਸਿੱਖਾਂ ਨੌਜਵਾਨਾਂ ‘ਤੇ ਹਿੰਦੂ ਕੱ ਟ ੜ ਪੰ ਥੀ ਆਂ ਵੱਲੋਂ ਹ ਮ ਲਾ ਕੀਤਾ ਗਿਆ ਸੀ। ਉਨ੍ਹਾਂ ਕਿ ਇਸ ਹ ਮ ਲੇ ਦਾ ਕਾਰਨ ਨੌਜਵਾਨਾਂ ਦੀ ਸਿੱਖ ਪਛਾਣ ਸੀ।

ਡੇਵਿਡ ਨੇ ਦੱਸਿਆ ਉਨ੍ਹਾਂ ‘ਚੋਂ ਇੱਕ ਪੀ ੜ ਤ ਨੇ ਦੋ ਹਫਤੇ ਪਹਿਲਾਂ ਇੱਕ ਹ ਮ ਲਾ ਵਾ ਰ ਨੂੰ ਆਰਐਸਐਸ-ਭਾਜਪਾ ਵੱਲੋਂ ਸਪਾਂਸਰ ਕੀਤੀ ਕਾਰ ਰੈਲੀ ਵਿਚ ਹਿੱਸਾ ਲੈਂਦਿਆ ਦੇਖਿਆ ਸੀ। ਉਨ੍ਹਾਂ ਕਿਹਾ, “ਮੈਂ ਕੱ ਟ ੜ ਪੰ ਥੀ, ਸੱਜੇ ਪੱਖੀ ਹਿੰਦੂ ਰਾਸ਼ਟਰਵਾਦੀ ਭਾਈਚਾਰੇ ਤੋਂ ਇਲਾਵਾ ਕਿਸੇ ਹੋਰ ਭਾਰਤੀ ਭਾਈਚਾਰੇ ਦਾ ਨਾਮ ਕਦੇ ਹਿੰ ਸ ਕ ਰਿਪੋਰਟ ਵਿਚ ਨਹੀਂ ਦੇਖਿਆ।”

ਇਸ ਤੋਂ ਪਹਿਲਾਂ ਵੀ ਸਿਡਨੀ ਵਿਚ ਭਾਰਤੀ ਦੂਤਘਰ ਦੇ ਬਾਹਰ ਇਕ ਪ੍ਰੈਸ ਕਾਨਫਰੰਸ ਵਿਚ ਉਨ੍ਹਾਂ ਨੇ ਇਹ ਮੁੱਦਾ ਉਠਾਇਆ ਸੀ ਜਿਸ ਵਿਚ ਹਿੰਦੂ ਅ ਤਿ ਵਾ ਦ ਦੇ ਕਾਰਨ ਦੇਸ਼ ਦੇ ਸਮਾਜਿਕ ਮੇਲ-ਜੋਲ ਨੂੰ ਵਧ ਰਹੇ ਖ਼ ਤ ਰੇ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਆਸਟ੍ਰੇਲੀਅਨ ਅਲਾਇੰਸ ਅਗੇਂਸਟ ਹੇ – ਟ ਐਂਡ ਹਿੰ – ਸਾ ਨੇ ਇਕ ਪ੍ਰੈੱਸ ਕਾਨਫਰੰਸ ਕੀਤੀ ਸੀ।

ਉਨ੍ਹਾਂ ਨੇ ਕਿਹਾ ਸੀ, “ਅੱਜ ਅਸੀਂ ਨਾ ਕੇਵਲ ਭਾਰਤ ਦੇ ਕਿਸਾਨਾਂ ਅਤੇ ਭਾਰਤ ਦੇ ਉਨ੍ਹਾਂ ਭਾਈਚਾਰਿਆਂ ਨਾਲ ਇਕਜੁਟਤਾ ਦਿਖਾਉਣ ਲਈ ਆਏ ਹਾਂ, ਸਗੋਂ ਸੱਜੇ ਪੱਖੀ ਭਾਰਤੀ ਰਾਸ਼ਟਰਵਾਦੀਆਂ ਅਤੇ ਅ ਸ ਹਿ ਣ ਸ਼ੀ ਲ ਮੋਦੀ ਸਰਕਾਰ ਦੇ ਵਿਰੁੱਧ ਖੜ੍ਹੇ ਹਨ।

ਉਨ੍ਹਾਂ ਚੇਤਾਵਨੀ ਦਿੱਤੀ ਸੀ ਕਿ ਸਿੱਖ ਭਾਈਚਾਰੇ ਦੇ ਖ਼ਿਲਾਫ਼ ਬਹੁਤ ਸਾਰੀਆਂ ਘ ਟ ਨਾ ਵਾਂ ਹੋ ਚੁੱਕੀਆਂ ਹਨ। ਅਸੀਂ ਸਿੱਖ ਗੁਰਦਆਰਿਆਂ ‘ਤੇ ਹਿੰਦੂ ਸੰਗਠਨਾਂ ਵੱਲੋਂ ਹ -ਮ- ਲਾ ਕਰਦਿਆਂ ਹੋਏ ਦੇਖ ਰਹੇ ਹਾਂ। ਇਹ ਖ ਤ ਮ ਹੋਣਾ ਚਾਹੀਦਾ ਹੈ। ਆਸਟਰੇਲੀਆ ਵਰਗੇ ਸਫਲ ਅਤੇ ਬਹੁ-ਸੱਭਿਆਚਾਰਕ ਸਮਾਜ ਵਿੱਚ ਇਸਦੀ ਕੋਈ ਥਾਂ ਨਹੀਂ ਹੈ।

About admin

Check Also

ਸੂਪ ਬਣਾਉਣ ਲਈ ਕੱਟਿਆ ਸੀ ਕੋਬਰਾ, 20 ਮਿੰਟ ਬਾਅਦ ਵੱਡੇ ਸੱਪ ਨੇ ਡੰਗਿਆ, ਸ਼ੈਫ ਦੀ ਮੌਤ

ਦੱਖਣੀ ਚੀਨ ਦੇ ਗੁਆਂਗਡੋਂਗ ਸੂਬੇ ਦੇ ਫੋਸ਼ਾਨ ਸ਼ਹਿਰ ਦੇ ਰਹਿਣ ਵਾਲੇ ਸ਼ੈੱਫ ਪੇਂਗ ਫੈਨ ਇੰਡੋਚਾਈਨੀਜ਼ …

%d bloggers like this: