Breaking News
Home / Hindi / ਔਰਤ ਨੇ 7 ਸਾਲਾ ਬੇਟੇ ਨਾਲ 12ਵੀਂ ਮੰਜ਼ਿਲ ਤੋਂ ਮਾ ਰੀ ਛਾ ਲ

ਔਰਤ ਨੇ 7 ਸਾਲਾ ਬੇਟੇ ਨਾਲ 12ਵੀਂ ਮੰਜ਼ਿਲ ਤੋਂ ਮਾ ਰੀ ਛਾ ਲ

ਅੰ ਧੇ ਰੀ ਇਲਾਕੇ ਵਿਚ ਇਕ ਮਹਿਲਾ ਨੇ ਅਪਣੇ 7 ਸਾਲਾ ਬੇਟੇ ਨਾਲ ਬਿਲਡਿੰਗ ਦੀ 12ਵੀਂ ਮੰਜ਼ਿਲ ਤੋਂ ਛਾ ਲ ਮਾ ਰ ਕੇ ਕਥਿਤ ਤੌਰ ’ਤੇ ਜੀਵਨ ਲੀ ਲਾ ਸ ਮਾ ਪ ਤ ਕਰ ਲਈ ਹੈ। ਨਿਊਜ਼ ਏਜੰਸੀ ਅਨੁਸਾਰ 44 ਸਾਲਾ ਰੇਸ਼ਮਾ ਨੇ ਗੁ ਆਂ ਢੀ ਆਂ ’ਤੇ ਉਸ ਦੇ ਬੇਟੇ ਦੇ ਰੌਲਾ ਪਾਉਣ ਦੀ ਸ਼ਿ ਕਾ ਇ ਤ ਕਰਕੇ ਉਸ ਨੂੰ ਪ ਰੇ ਸ਼ਾ ਨ ਕਰਨ ਦਾ ਦੋ ਸ਼ ਲਗਾਇਆ ਹੈ।

ਪੁਲਿਸ ਮੁਤਾਬਕ ਨੋਟ ਦੇ ਅਧਾਰ ’ਤੇ ਕੇ ਸ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿ ਫ਼ ਤਾ ਰ ਕਰ ਲਿਆ ਹੈ। ਦੱਸ ਦਈਏ ਹਾਲ ਹੀ ਵਿਚ ਕੋਰੋਨਾ ਵਾਇਰਸ ਕਾਰਨ ਰੇਸ਼ਮਾ ਦੇ ਪਤੀ ਦੀ ਮੌਤ ਹੋ ਗਈ ਸੀ। ਉਹ ਅਪਣੇ 7 ਸਾਲ ਦੇ ਬੇਟੇ ਨਾਲ ਚਾਂ ਦੀ ਵ ਲੀ ਸਥਿਤ ਫਲੈਟ ਵਿਚ ਇਕੱਲੀ ਰਹਿੰਦੀ ਸੀ। ਉਹ ਅਪ੍ਰੈਲ ਵਿਚ ਇੱਥੇ ਆਈ ਸੀ ਤੇ ਉਦੋਂ ਤੋਂ ਹੀ ਉਸ ਦਾ ਗੁਆਂਢੀਆਂ ਨਾਲ ਵਿ ਵਾ ਦ ਸੀ।

ਗੁਆਂਢੀ ਹਮੇਸ਼ਾਂ ਉਸ ਦੇ ਬੇਟੇ ਵੱਲੋਂ ਰੌਲਾ ਪਾਉਣ ਦੀ ਸ਼ਿ ਕਾ ਇ ਤ ਕਰਦੇ ਸੀ। ਗੁਆਂਢੀਆਂ ਵਿਚ ਆਯੂਬ ਖਾਨ (67), ਉਸ ਦੀ 60 ਸਾਲਾ ਪਤਨੀ ਅਤੇ ਪੁੱਤਰ ਸਾਹਦਾਬ ਸ਼ਾਮਲ ਹਨ। ਮਿਲੀ ਜਾਣਕਾਰੀ ਮੁਤਾਬਕ ਰੇਸ਼ਮਾ ਪੱਤਰਕਾਰ ਸੀ। ਉਸ ਦਾ ਕਹਿਣਾ ਸੀ ਕਿ ਉਸ ਦੇ ਬੇਟੇ ਦੇ ਖੇਡਣ ’ਤੇ ਗੁਆਂਢੀਆਂ ਨੂੰ ਇ ਤ ਰਾ ਜ਼ ਸੀ।

ਉਸ ਨੇ 30 ਮਈ ਨੂੰ ਇਸ ਫੇਸਬੁੱਕ ਪੋਸਟ ਵਿਚ ਇਸ ਦਾ ਜ਼ਿਕਰ ਕੀਤਾ ਸੀ। ਰੇਸ਼ਮਾ ਦੇ ਪਤੀ ਸ਼ਰਦ ਇਕ ਆਨਲਾਈਨ ਟ੍ ਰੇਡਿੰ ਗ ਕੰਪਨੀ ਵਿਚ ਕੰਮ ਕਰਦੇ ਸੀ। ਉਹਨਾਂ ਦੇ ਮਾਤਾ-ਪਿਤਾ ਵਾਰਣਸੀ ਵਿਚ ਰਹਿੰਦੇ ਸੀ ਪਰ ਕੋਰੋਨਾ ਕਾਰਨ ਉਹਨਾਂ ਦਾ ਵੀ ਦੇਹਾਂਤ ਹੋ ਗਿਆ। ਪਤੀ ਦੀ ਮੌਤ ਤੋਂ ਬਾਅਦ ਰੇਸ਼ਮਾ ਕਾਫੀ ਪ ਰੇ ਸ਼ਾ ਨ ਸੀ।

About admin

Check Also

हाथरस में गधे की लीद से मसाला बनाने वाली फैक्ट्री सील, संचालक हिंदू युवा वाहिनी नेता गिरफ्तार

ਜਿਹੜੇ ਹਿੰਦੂਤਵੀ ਕਿਸਾਨਾਂ ਨੂੰ ਬਦਨਾਮ ਕਰਦੇ ਕੇ ਸਪਰੇਅ ਅਤੇ ਦਵਾਈਆਂ ਵਰਤੀਆਂ ਕਣਕ ਉਗਾਉਣ ਚ, ਆਪ …

%d bloggers like this: