Breaking News
Home / Punjab / ਜੈਪਾਲ ਭੁੱਲਰ ਦੀ ਦੇਹ ਦਾ ਦੋਬਾਰਾ ਪੋਸਟਮਾਰਟਮ

ਜੈਪਾਲ ਭੁੱਲਰ ਦੀ ਦੇਹ ਦਾ ਦੋਬਾਰਾ ਪੋਸਟਮਾਰਟਮ

ਕਲ ਸੁਪਰੀਮ ਕੋਰਟ ਦੀ ਦਖ਼ਲ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਹੈਮਰ ਥ੍ਰੋਅ ਦੇ ਰਾਸ਼ਟਰੀ ਪੱਧਰ ਦੇ ਖਿਡਾਰੀ ਅਤੇ ਫਿਰ ਗੈ ਗ ਸ ਟ ਰ ਬਣੇ ਜੈਪਾਲ ਸਿੰਘ ਭੁੱਲਰ ਦੇ ਮੁੜ-ਪੋਸਟਮਾਰਟਮ ਦੀ ਮੰਗ ਨੂੰ ਮਨਜ਼ੂਰੀ ਦੇ ਦਿੱਤੀ ਹੈ | ਫ਼ੈਸਲੇ ‘ਚ ਹਾਈਕੋਰਟ ਨੇ ਪੀ. ਜੀ. ਆਈ. ਨੂੰ ਕਿਹਾ ਹੈ ਕਿ ਇਕ ਮੈਡੀਕਲ ਬੋਰਡ ਦਾ ਗਠਨ ਕੀਤਾ ਜਾਵੇ ਅਤੇ ਛੇਤੀ ਜੈਪਾਲ ਭੁੱਲਰ ਦਾ ਦੂਜਾ ਪੋਸਟਮਾਰਟਮ ਕੀਤਾ ਜਾਵੇ

ਸਿਮਰਨਜੀਤ ਸਿੰਘ ਮਾਨ ਨੇ ਫੇਸਬੁੱਕ ਤੇ ਲਿਖਿਆ-
ਕੱਲ੍ਹ ਸਵੇਰੇ ਪੁਲਿਸ ਅਤੇ ਸਰਕਾਰ ਦੇ ਜਬਰ ਦੀ ਭੇਂਟ ਚੜਿਆ ਸ. ਜੈਪਾਲ ਸਿੰਘ ਭੁੱਲਰ ਦਾ ਸੰਸਕਾਰ ਫਿਰੋਜ਼ਪੁਰ ਵਿਖੇ ਕੀਤਾ ਜਾਵੇਗਾ, ਸਾਰੇ ਪੰਥ ਦਰਦੀਆ ਅਤੇ ਅਮਨ ਪਸ਼ੰਦ ਸਖਸ਼ੀਅਤਾਂ ਨੂੰ ਸਮੇ ਸਿਰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ।

ਸਿੱਖ ਕੌਮ, ਧਰਮੀ ਲੋਕ ਅਤੇ ਜੋ ਪੁਲਿਸ ਵੱਲੋ ਕੀਤੇ ਜਾਂਦੇ ਝੂਠੇ ਮੁਕਾਬਲਿਆ ਦੇ ਖਿਲਾਫ ਹਨ, ਹੋ ਸਕਦਾ ਕੱਲ੍ਹ ਨੂੰ ਆਪਣੇ ਬੱਚੇ ਵੀ ਜੈਪਾਲ ਸਿੰਘ ਭੁੱਲਰ ਅਤੇ ਜਸਪ੍ਰੀਤ ਸਿੰਘ ਜੱਸੀ ਵਾਗ ਮਾਰ ਸਕਦੇ ਹਨ। ਇਹ ਕਾਂਗਰਸ ਸਰਕਾਰ ਦੇ ਜ ਬ ਰ ਨੂੰ ਆਪਾ ਰਲਕੇ ਬੰਦ ਕਰਨਾ ਹੈ। ਇਸ ਤੋ ਪਹਿਲਾਂ ਬਾਦਲ ਸਰਕਾਰ ਨੇ ਜੋ ਗੁਰੂ ਮਹਾਰਾਜ ਦੀ ਬੇਅਦਬੀ ਕੀਤੀ ਹੈ, ਕੋਟਕਪੂਰੇ ਗੋ ਲੀ ਚਲਾਈ ਹੈ ਅਤੇ ਬਹਿਬਲ ਕਲਾ ਵਿਚ ਦੋ ਸਿੰਘ ਪੁਲਿਸ ਤੋ ਸ਼ਹੀਦ ਕਰਵਾ ਦਿੱਤੇ ਹਨ। ਇਹ ਜ ਬ ਰ ਹਕੂਮਤਾਂ ਹੀ ਕਰਵਾਉਦੀਆ ਹਨ।

About admin

Check Also

ਗੁਰਦਾਸ ਮਾਨ ਦੇ ਹੱਕ ’ਚ ਆਇਆ ਰਾਜਾ ਵੜਿੰਗ

ਗੁਰਦਾਸ ਮਾਨ ਦੇ ਹੱਕ ‘ਚ ਰਾਜਾ ਵੜਿੰਗ, ਬੋਲੇ ਰੱਦ ਕਰੋ ਕੈਪਟਨ ਸਾਹਿਬ ਪਰਚਾ..! ਬੀਤੇ ਦਿਨੀਂ …

%d bloggers like this: