Breaking News
Home / International / ਕਨੇਡਾ- ਹਿੰਦੂ ਮੰਦਿਰ ਦਾ ਪ੍ਰਧਾਨ ਔਰਤ ਨਾਲ ਗਲਤ ਕਰਨ ਦੇ ਮਾਮਲੇ ਵਿਚ ਦੋ ਸ਼ੀ ਕਰਾਰ

ਕਨੇਡਾ- ਹਿੰਦੂ ਮੰਦਿਰ ਦਾ ਪ੍ਰਧਾਨ ਔਰਤ ਨਾਲ ਗਲਤ ਕਰਨ ਦੇ ਮਾਮਲੇ ਵਿਚ ਦੋ ਸ਼ੀ ਕਰਾਰ

ਇੰਡੀਆ-ਕੈਨੇਡਾ ਐਸੋਸੀਏਸ਼ਨ ਦੇ ਆਪੂੰ ਬਣਿਆ ਪ੍ਰਧਾਨ ਅਤੇ ਐਬਟਸਫੋਰਡ ਹਿੰਦੂ ਮੰਦਰ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਹਟਾਇਆ ਗਿਆ ਦੀਪਕ ਸ਼ਰਮਾ, ਜਿਸ ਉੱਤੇ ਇੱਕ ਟੈਕਸੀ ਵਿੱਚ ਆਪਣੀ ਸਵਾਰੀ ਔਰਤ ਨਾਲ ਗਲਤ ਹ ਰ ਕ ਤ ਕਰਨ ਸਬੰਧੀ ਨਾਰਥ ਵੈਨਕੂਵਰ ਪ੍ਰੋਵਿੰਸ਼ਲ ਕੋਰਟ ਵਿੱਚ ਮੁਕੱਦਮਾ ਚੱਲ ਰਿਹਾ ਸੀ, ਨੂੰ ਅਦਾਲਤ ਨੇ ਇਸ ਮਾਮਲੇ ‘ਚ ਦੋ ਸ਼ੀ ਕਰਾਰ ਦਿੱਤਾ ਹੈ। ਸ਼ਰਮਾ ਵਲੋਂ ਇਹ ਘਿ ਨਾ ਉ ਣੀ ਕ ਰ ਤੂ ਤ ਮੂਲ ਨਿਵਾਸੀਆਂ ਦੇ ਪਿੰਡ ਸਕੌਮਿਸ਼ ਨੇਸ਼ਨ ਲੈਂਡ ‘ਤੇ 2 ਜਨਵਰੀ 2019 ਨੂੰ ਕੀਤੀ ਗਈ ਸੀ, ਜੋ ਨਾਰਥ ਵੈਨਕੂਵਰ ਨਜ਼ਦੀਕ ਮੌਜੂਦ ਹੈ।

ਟੈਕਸੀ ‘ਚ ਲੱਗੇ ਕੈਮਰਿਆਂ ਨੂੰ ਢਕਣ ਦੀ ਕੋਸ਼ਿਸ਼ ਦੇ ਬਾਵਜੂਦ ਇਹ ਜ਼ ਬ ਰ ਦ ਸ ਤੀ ਕੈਮਰਿਆਂ ‘ਚ ਕੈ ਦ ਹੋ ਗਈ ਸੀ। ਜੱਜ ਨੇ ਆਪਣੇ ਫੈਸਲੇ ‘ਚ ਸਾਫ ਲਿਖਿਆ ਕਿ ਉਸਨੂੰ ਸ਼ਰਮਾ ਵਲੋਂ ਦਿੱਤੀਆਂ ਗਈਆਂ ਸਫਾਈਆਂ ਵਿਸ਼ਵਾਸ ਕਰਨ ਵਾਲੀਆਂ ਨਹੀਂ ਲੱਗੀਆਂ ਜਦਕਿ ਪੀ ੜ ਤਾ ਅਤੇ ਗਵਾਹਾਂ ਦੀ ਗੱਲ ‘ਚ ਦਮ ਹੈ।ਭਰੋਸੇਯੋਗ ਸੂਤਰਾਂ ਅਨੁਸਾਰ ਇਸ ਤੋਂ ਪਹਿਲਾਂ ਵੀ ਆਈਸੀਬੀਸੀ ਨਾਲ ਫ ਰਾ ਡ ਕਰਨ ਅਤੇ ਧੋ ਖਾ ਧ ੜੀ ਦੇ ਗੰ ਭੀ ਰ ਮਾਮਲੇ ਵਿੱਚ ਦੀਪਕ ਸ਼ਰਮਾ ਵਿਵਾਦਾਂ ਵਿੱਚ ਘਿਰਿਆ ਰਿਹਾ ਹੈ।


About admin

Check Also

ਟਰਾਂਟੋ ਤੋਂ ਪੱਤਰਕਾਰ ਸਤਪਾਲ ਸਿੰਘ ਜੌਹਲ ਦੇ ਹਵਾਲੇ ਨਾਲ LMIA ਸੰਬੰਧੀ ਅਹਿਮ ਜਾਣਕਾਰੀ

ਟਰਾਂਟੋ ਤੋਂ ਪੱਤਰਕਾਰ ਸਤਪਾਲ ਸਿੰਘ ਜੌਹਲ ਦੇ ਹਵਾਲੇ ਨਾਲ LMIA ਸੰਬੰਧੀ ਅਹਿਮ ਜਾਣਕਾਰੀ ਮਿਲੀ ਹੈ। …

%d bloggers like this: