Breaking News
Home / Punjab / ਸਾਬਕਾ ਸਿੱਖ ਫ਼ੌ ਜੀ ਤੇ ਉੱਤਰ ਪ੍ਰਦੇਸ਼ ਪੁਲਿਸ ਵਲੋਂ ਘਟੀਆ ਸਲੂਕ ਦੀ ਵੀਡੀਉ ਵਾਇਰਲ

ਸਾਬਕਾ ਸਿੱਖ ਫ਼ੌ ਜੀ ਤੇ ਉੱਤਰ ਪ੍ਰਦੇਸ਼ ਪੁਲਿਸ ਵਲੋਂ ਘਟੀਆ ਸਲੂਕ ਦੀ ਵੀਡੀਉ ਵਾਇਰਲ

ਉੱਤਰ ਪ੍ਰਦੇਸ਼ ਦੇ ਐਮ ਐਲ ਸੀ ਅਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਰੇਸ਼ਮ ਸਿੰਘ ਨਾਲ ਪੁਲਿਸ ਵੱਲੋਂ ਕੀਤੇ ਘ ਟੀ ਆ ਸ ਲੂ ਕ ਵਿਰੁੱਧ ਲਿਖੀ ਸਖਤ ਚਿੱਠੀ

ਉੱਤਰ ਪ੍ਰਦੇਸ਼ – ਉੱਤਰ ਪ੍ਰਦੇਸ਼ ਦੇ ਐਮ ਐਲ ਸੀ ਅਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਵੱਲੋਂ ਸਾਬਕਾ ਫ਼ੌ ਜੀ ਰੇਸ਼ਮ ਸਿੰਘ ਨਾਲ ਪੁਲਿਸ ਵੱਲੋਂ ਕੀਤੇ ਘ ਟੀ ਆ ਸ ਲੂ ਕ ਵਿਰੁੱਧ ਲਿਖੀ ਸ ਖ ਤ ਚਿੱਠੀ ਦਾ ਪ੍ਰਭਾਵ ਕ ਬੂ ਲ ਦਿ ਆਂ ਅੱਜ ਐੱਸ ਐੱਸ ਪੀ ਪੀ ਲੀ ਭੀ ਤ ਸ਼੍ਰੀ ਕੀਰਤੀ ਰਾਠੌਰ ਨੇ ਦੱਸਿਆ ਕਿ ਰਾਮ ਨਰੇਸ਼ ਏ ਐੱਸ ਆਈ ਸਮੇਤ ਹੋਰ ਸੱਤ ਪੁਲਿਸ ਦੋ ਸ਼ੀ ਆਂ ਵਿਰੋਧ ਸਖ਼ਤ ਕਾਰਵਾਈ ਕੀਤੀ ਗਈ ਹੈ।

ਰਾਮੂਵਾਲੀਆ ਨੇ ਐਸ ਐਸ ਪੀ ਨੂੰ ਲਿਖਿਆ ਸੀ ਕਿ ਤੁਹਾਡੀ ਪੁਲਿਸ ਵਿਰੁੱਧ ਦੁਨੀਆਂ ਭਰ ਵਿਚ ਪੰਜਾਬੀ ਅਖ਼ਬਾਰ ਅਤੇ 200 ਤੋਂ ਵੱਧ ਰੇਡੀਓ ਅਤੇ ਟੀ ਵੀ ਸਟੇਸ਼ਨ ਗੁੱ ਸੇ ਨਾਲ ਉ ਬ ਲੇ ਹੋਣ ਕਰਕੇ ਯੂ ਪੀ ਪੁਲਿਸ ਵਿਰੁੱਧ ਵਾਤਾਵਰਣ ਬਹੁਤ ਹੀ ਗ ਰ ਮ ਹੈ। ਰਾਮੂਵਾਲੀਆ ਨੇ ਲਿਖਿਆ ਕਿ ਅੱਜ ਲਖਨਊ ਤੋ ਅੰਮ੍ਰਿਤਸਰ, ਅੰਮ੍ਰਿਤਸਰ ਤੋ ਅਮਰੀਕਾ, ਅਮਰੀਕਾ ਆਸਟ੍ਰੇਲੀਆ ਅਤੇ ਆਸਟ੍ਰੇਲੀਆ ਤੋਂ ਦਿੱਲੀ ਭਾਵ ਵਿਸ਼ਵ ਭਰ ਵਿਚ ਤ ਲ ਖ਼ ਪ੍ਰਤੀਕਰਮ ਦੇ ਰਹੇ ਹਨ। ਐੱਸ ਐੱਸ ਪੀ ਨੇ ਟੈਲੀਫੋਨ ਤੇ ਰਾਮੂਵਾਲੀਆ ਨੂੰ ਦੱਸਿਆ ਕਿ ਉੱਚ ਅਧਿਕਾਰੀਆਂ ਦੀ ਮਨਜੂਰੀ ਨਾਲ ਅਸੀਂ ਪੀ ੜਿ ਤ ਨੂੰ ਨਿਆਂ ਦੇਣ ਲਈ ਸ ਖ਼ ਤ ਤੋਂ ਸ ਖ਼ ਤ ਕਾਰਵਾਈ ਜਾਰੀ ਰੱਖਾਂਗੇ ।

About admin

Check Also

ਗੁਰਦਾਸ ਮਾਨ ਦੇ ਹੱਕ ’ਚ ਆਇਆ ਰਾਜਾ ਵੜਿੰਗ

ਗੁਰਦਾਸ ਮਾਨ ਦੇ ਹੱਕ ‘ਚ ਰਾਜਾ ਵੜਿੰਗ, ਬੋਲੇ ਰੱਦ ਕਰੋ ਕੈਪਟਨ ਸਾਹਿਬ ਪਰਚਾ..! ਬੀਤੇ ਦਿਨੀਂ …

%d bloggers like this: