Breaking News
Home / Punjab / ਪੰਜਾਬ ਤੋਂ ਦੇਖੋ ਕਿਹੋ ਜਿਹੀਆਂ ਖਬਰਾਂ ਆਉਂਦੀਆਂ

ਪੰਜਾਬ ਤੋਂ ਦੇਖੋ ਕਿਹੋ ਜਿਹੀਆਂ ਖਬਰਾਂ ਆਉਂਦੀਆਂ

ਰੂਪਨਗਰ ਪੁਲਿਸ ਨੇ ਥਾਣਾ ਸ੍ਰੀ ਚਮਕੌਰ ਸਾਹਿਬ ਅੰਦਰ ਪਿੰਡ ਚੂਹੜਮਾਜਰਾ ਵਿਖੇ ਪ੍ਰੇਮੀ ਨਾਲ ਮਿਲ ਕੇ ਪਤਨੀ ਵਲੋਂ ਕੀਤੇ ਪਤੀ ਦੇ ਕ-ਤ-ਲ ਦੀ ਗੁੱ-ਥੀ 6 ਘੰਟੇ ‘ਚ ਹੱਲ ਕਰ ਲਈ ਅਤੇ ਮੁ-ਲ-ਜ਼-ਮਾਂ ਨੂੰ ਕਾ-ਬੂ ਕਰ ਲਿਆ | ਇਸ ਦਾ ਦਾਅਵਾ ਜ਼ਿਲ੍ਹਾ ਪੁਲਿਸ ਮੁਖੀ ਡਾ. ਅਖਿਲ ਚੌਧਰੀ ਨੇ ਕੀਤਾ | ਉਨ੍ਹਾਂ ਦੱਸਿਆ ਕਿ ਕ-ਤ-ਲ ਨੂੰ ਹਾਦਸਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਇਸ ਮਾਮਲੇ ਨੂੰ ਐਸ.ਪੀ. (ਡੀ) ਅਜਿੰਦਰ ਸਿੰਘ ਦੀ ਅਗਵਾਈ ਹੇਠ ਗਠਿਤ ਕੀਤੀ ਵਿਸ਼ੇਸ਼ ਜਾਂਚ ਟੀਮ ਨੇ 6 ਘੰਟੇ ‘ਚ ਹੱਲ ਕਰ ਲਿਆ | ਉਨ੍ਹਾਂ ਦੱਸਿਆ ਕਿ ਮਿ੍ਤਕ ਹਰਜੀਤ ਸਿੰਘ ਜੀਤ (35) ਪੁੱਤਰ ਨਾਜ਼ਰ ਸਿੰਘ ਜਿਸ ਦੇ ਕ-ਤ-ਲ ਨੂੰ ਇਕ ਸਾ-ਜ਼ਿ-ਸ਼ ਤਹਿਤ -ਮੁਲ-ਜ਼-ਮਾਂ ਨੇ ਹਾ-ਦ-ਸੇ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਅਤੇ ਇਹ ਕਿਹਾ ਗਿਆ ਕਿ ਹਰਜੀਤ ਸਿੰਘ ਨ-ਸ਼ੇ ਵਿਚ ਛੱਤ ਤੋਂ ਡਿ-ਗ ਗਿਆ ਸੀ ਪਰ ਪੁਲਿਸ ਨੇ ਇਸ ਨੂੰ ਕ-ਤ-ਲ ਮੰਨਦਿਆਂ ਮਿ੍ਤਕ ਦੀ ਪਤਨੀ ਜਸਵੀਰ ਕੌਰ ਅਤੇ ਪਿੰਡ ਕੰਦੋਲਾ ਟੱਪਰੀਆਂ ਦੇ ਕੁਲਵਿੰਦਰ ਸਿੰਘ ਨੂੰ ਕਾ-ਬੂ ਕਰ ਲਿਆ | ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਮਿ੍ਤਕ ਦੀ ਪਤਨੀ ਜਸਵੀਰ ਕੌਰ ਜੋ ਪਿੰਡ ਕੰਦੋਲਾ ਟੱਪਰੀਆਂ ਦੇ ਕੁਲਵਿੰਦਰ ਸਿੰਘ ਨਾਲ ਪਿਆਰ ਕਰਦੀ ਸੀ, ਜਿਸ ਕਾਰਨ ਹਰਜੀਤ ਸਿੰਘ ਨਾਲ ਉਸ ਦਾ ਹਮੇਸ਼ਾ ਲ-ੜਾ-ਈ-ਝ-ਗ-ੜਾ ਰਹਿੰਦਾ ਸੀ ਅਤੇ ਦੋਵੇਂ ਉਸ ਨੂੰ ਆਪਣੇ ਪਿਆਰ ਵਿਚ ਰੋ-ੜਾ ਸਮਝਦੇ ਸਨ, ਜਿਸ ਨੂੰ ਰਸਤੇ ‘ਚੋਂ ਹ-ਟਾ-ਉ-ਣ ਲਈ ਹੀ ਦੋਵਾਂ ਨੇ ਮਿੱਲ ਕੇ ਇਹ ਸਾ-ਜ਼ਿ-ਸ਼ ਰਚੀ ਸੀ | ਜ਼ਿਕਰਯੋਗ ਹੈ ਕਿ ਮਿ੍ਤਕ ਹਰਜੀਤ ਸਿੰਘ ਅਤੇ ਜਸਵੀਰ ਕੌਰ ਦੇ ਦੋ ਬੱਚੇ 11 ਸਾਲ ਦੀ ਲੜਕੀ ਅਤੇ 7 ਸਾਲ ਦਾ ਲੜਕਾ ਹੈ | ਪੁਲਿਸ ਨੇ ਦੋਵੇਂ ਮੁ-ਲ-ਜ਼-ਮਾਂ ਕੁਲਵਿੰਦਰ ਸਿੰਘ ਵਾਸੀ ਕੰਦੋਲਾ ਟੱਪਰੀਆਂ ਅਤੇ ਜਸਵੀਰ ਕੌਰ ਚੂਹੜਮਾਜਰਾ ਨੂੰ ਗਿ੍ਫ਼ਤਾਰ ਕਰਕੇ ਹੋਰ ਪੁੱਛਗਿਛ ਅਰੰਭ ਦਿੱਤੀ ਹੈ |

About admin

Check Also

ਗੁਰਦਾਸ ਮਾਨ ਦੇ ਹੱਕ ’ਚ ਆਇਆ ਰਾਜਾ ਵੜਿੰਗ

ਗੁਰਦਾਸ ਮਾਨ ਦੇ ਹੱਕ ‘ਚ ਰਾਜਾ ਵੜਿੰਗ, ਬੋਲੇ ਰੱਦ ਕਰੋ ਕੈਪਟਨ ਸਾਹਿਬ ਪਰਚਾ..! ਬੀਤੇ ਦਿਨੀਂ …

%d bloggers like this: