ਪਤੀ ਨੇ ਪਤਨੀ ਤੇ ਲਾਏ ਦੋਸ਼

466

ਡਰਾਈਂਗ ਰੂਮ ਬਣਿਆ ਜੰਗ ਦਾ ਅਖਾੜਾ, ਪਤਨੀ ਨੇ ਕੁੱਟ-ਕੁੱਟ ਪ੍ਰਿੰਸੀਪਲ ਪਤੀ ਦੀ ਸੁਰਤ ਭੁਲਾਈ, ਵੀਡੀਓ ਵਾਇਰਲ Man lodges complaint against wife

Alwar: A government school principal in Rajasthan, who accused his wife of domestic vio le nce, has been given security after he approached a local court with videos that are in wide circulation online.

Rajasthan Viral Video: ਰਾਜਸਥਾਨ ਦੇ ਅਲਵਰ ਜ਼ਿਲ੍ਹੇ ਤੋਂ ਇੱਕ ਪਤੀ-ਪਤਨੀ ਦੀ ਲੜਾਈ ਦੀ ਵੀਡੀਓ ਬਹੁਤ ਵਾਇਰਲ (Viral Video) ਹੋ ਰਹੀ ਹੈ। ਵੀਡੀਓ ਵਿੱਚ ਪਤਨੀ ਆਪਣੇ ਪਤੀ ਨੂੰ ਘਰ ਦੇ ਡਰਾਈਂਗ ਰੂਮ ਵਿੱਚ ਬੱਲੇ ਨਾਲ ਕੁੱ ਟ (Wife Bea ten Husband with Bat) ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦੀ 9 ਸਾਲ ਪਹਿਲਾਂ ਲਵ ਮੈਰਿਜ ਹੋਈ ਸੀ। ਪਤੀ ਨਜ਼ਦੀਕ ਇੱਕ ਸਰਕਾਰੀ ਸਕੂਲ ਵਿੱਚ ਪ੍ਰਿੰਸੀਪਲ ਹੈ।

(Disclaimer: Content in this Post could be disturbing for viewers.)

Rajasthan Viral Video: ਰਾਜਸਥਾਨ ਦੇ ਅਲਵਰ ਜ਼ਿਲ੍ਹੇ ਤੋਂ ਇੱਕ ਪਤੀ-ਪਤਨੀ ਦੀ ਲੜਾਈ ਦੀ ਵੀਡੀਓ ਬਹੁਤ ਵਾਇਰਲ (Viral Video) ਹੋ ਰਹੀ ਹੈ। ਵੀਡੀਓ ਵਿੱਚ ਪਤਨੀ ਆਪਣੇ ਪਤੀ ਨੂੰ ਘਰ ਦੇ ਡਰਾਈਂਗ ਰੂਮ ਵਿੱਚ ਬੱਲੇ ਨਾਲ ਕੁੱਟ (Wife Beaten Husband with Bat) ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦੀ 9 ਸਾਲ ਪਹਿਲਾਂ ਲਵ ਮੈਰਿਜ ਹੋਈ ਸੀ। ਪਤੀ ਨਜ਼ਦੀਕ ਇੱਕ ਸਰਕਾਰੀ ਸਕੂਲ ਵਿੱਚ ਪ੍ਰਿੰਸੀਪਲ ਹੈ। ਦੋਵਾਂ ਦਾ ਇੱਕ ਬੱਚਾ ਵੀ ਹੈ। ਦੱਸਿਆ ਜਾ ਰਿਹਾ ਹੈ ਕਿ ਪਤੀ ਕਾਫੀ ਸਮੇਂ ਤੋਂ ਪਤਨੀ ਦੀ ਕੁੱਟਮਾਰ ਦਾ ਸ਼ਿਕਾਰ ਸੀ ਅਤੇ ਉਸ ਨੇ ਸ਼ਿਕਾਇਤ ਵੀ ਕੀਤੀ ਸੀ ਪਰੰਤੂ ਹੁਣ ਉਸ ਨੇ ਘਰ ਵਿੱਚ ਸੀਸੀਟੀਵੀ ਲਗਾ ਕੇ ਇਹ ਵੀਡੀਓ ਬਣਾਈ। In Rajasthan, Wife Lashes Husband With Bat; Man Moves Court With CCTV Footage As Evidence .. A husband was beaten black and blue by his wife in Alwar, Rajasthan. Man moves Bhiwadi court with CCTV footage as proof against his wife.

School Principal Beaten By Wife, Court Orders Security After Plea ..One of the videos shows Suman, who is from Haryana, thra shing her husband Ajit Yadav as their young son looks on.