Breaking News
Home / Punjab / ਸਾਧ ਦੇ ਭੇਸ ‘ਚ ਘੁੰਮਣ ਵਾਲੇ ਨੂੰ ਜਦੋਂ ਪਿੰਡ ਵਾਲਿਆਂ ਨੇ ਫੜਿਆ ਤਾਂ ਅੱਗੇ ਵੇਖੋ ਕੀ ਹੋਇਆ ?

ਸਾਧ ਦੇ ਭੇਸ ‘ਚ ਘੁੰਮਣ ਵਾਲੇ ਨੂੰ ਜਦੋਂ ਪਿੰਡ ਵਾਲਿਆਂ ਨੇ ਫੜਿਆ ਤਾਂ ਅੱਗੇ ਵੇਖੋ ਕੀ ਹੋਇਆ ?

ਪਿੰਡਾਂ ਅਤੇ ਕਸਬਿਆਂ ਵਿਚ ਅਖੌਤੀ ਸਾਧ ਅਤੇ ਦੇਵੀ ਦਾ ਰੂਪ ਧਾਰਕੇ ਲੋਕਾਂ ਨੂੰ ਰੋਗ,ਵਿਦੇਸ਼ ਭੇਜਣ, ਜ਼ਮੀਨਾਂ ਦੇ ਚੱਲਦੇ ਕੇਸਾਂ ਨੂੰ ਨਿਪਟਾਉਣ ਅਤੇ ਹੋਰ ਕਈ ਤਰ੍ਹਾਂ ਦੀਆਂ ਮਾਨਸਿਕ ਅਤੇ ਘਰੇਲੂ ਸਮੱਸਿਆਵਾਂ ਦੂਰ ਕਰਨ ਦਾ ਡ ਰਾ ਵਾ ਅਤੇ ਪ੍ਰਚਾਰ ਕਰਕੇ ਲੁੱ ਟ ਣ ਵਾਲੇ ਨੌਜਵਾਨਾਂ ਨੇ ਰੰ ਗੇ ਹੱਥੀਂ ਕਾ ਬੂ ਕਰ ਲਏ


‘ਇਕ ਰਾਸ਼ਟਰ, ਇਕ ਰਾਸ਼ਨ’ ਯੋਜਨਾ ਲਾਗੂ ਕਰਨ ਵਿਚ ਕੋਈ ਮੁਸ਼ਕਲ ਨਹੀਂ – ਮਮਤਾ ਬੈਨਰਜੀ
ਕੋਲਕਾਤਾ,(ਪੱਛਮੀ ਬੰਗਾਲ) 14 ਜੂਨ – ਪੱਛਮੀ ਬੰਗਾਲ ਸਰਕਾਰ ਨੇ 1 ਜੁਲਾਈ ਤੱਕ ਪਾਬੰਦੀਆਂ ਵਧਾਈਆਂ ਹਨ । ਜ਼ਰੂਰੀ ਸੇਵਾਵਾਂ ਨੂੰ ਛੋਟ ਦਿੱਤੀ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਦਾ ਕਹਿਣਾ ਹੈ ਕਿ ਸਾਰੇ ਸਰਕਾਰੀ ਦਫ਼ਤਰ 25% ਸਟਾਫ਼ ਨਾਲ ਕੰਮ ਕਰਨਗੇ। ਨਿੱਜੀ ਅਤੇ ਕਾਰਪੋਰੇਟ ਦਫ਼ਤਰ 25% ਤੋਂ ਵੱਧ ਸਟਾਫ਼ ਨਾਲ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਖੁੱਲ੍ਹੇ ਰਹਿਣਗੇ । ਇਸਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਸੀ ਕਿ ਸਾਨੂੰ ‘ਇਕ ਰਾਸ਼ਟਰ, ਇਕ ਰਾਸ਼ਨ’ ਯੋਜਨਾ ਲਾਗੂ ਕਰਨ ਵਿਚ ਕੋਈ ਮੁਸ਼ਕਲ ਨਹੀਂ ਹੈ। ਇਹ ਪ੍ਰਕਿਰਿਆ ਅਧੀਨ ਹੈ |

About admin

Check Also

ਗੁਰਦਾਸ ਮਾਨ ਦੇ ਹੱਕ ’ਚ ਆਇਆ ਰਾਜਾ ਵੜਿੰਗ

ਗੁਰਦਾਸ ਮਾਨ ਦੇ ਹੱਕ ‘ਚ ਰਾਜਾ ਵੜਿੰਗ, ਬੋਲੇ ਰੱਦ ਕਰੋ ਕੈਪਟਨ ਸਾਹਿਬ ਪਰਚਾ..! ਬੀਤੇ ਦਿਨੀਂ …

%d bloggers like this: