ਬੁੜੈਲ ਜੇਲ੍ਹ ਵਾਲਾ ਬੰਬ ਕੀਤਾ ਨਕਾਰਾ

342

ਬੁੜੈਲ ਜੇਲ੍ਹ ਵਾਲਾ ਬੰਬ ਕੀਤਾ ਨਕਾਰਾ, NSG ਦੀ ਟੀਮ ਨੂੰ ਮਿਲੀ ਸਫਲਤਾ, ਨਕਾਰਾ ਕਰਦੇ ਸਮੇਂ ਹੋਇਆ ਧਮਾਕਾ।

ਚੰਡੀਗੜ੍ਹ- ਚੰਡੀਗੜ੍ਹ ਦੀ ਬੁੜੈਲ ਜੇਲ ਦੇ ਨੇੜੀਉਂ ਸ਼ੱਕੀ ਬੈਗ ਵਿੱਚ ਸ਼ੱਕੀ ਸਮੱਗਰੀ ਮਿਲੀ ਹੈ। ਚੰਡੀਗੜ੍ਹ ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਇਸ ਮੌਕੇ ਚੰਡੀਗੜ੍ਹ ਦੇ ਐਸਐਸਪੀ ਨੇ ਨਿਊਜ਼ 18 ਨੂੰ ਦੱਸਿਆ ਕਿ ਚੰਡੀਗੜ੍ਹ ਪੁਲਿਸ ਨੂੰ ਬੁੜੈਲ ਦੀ ਜੇਲ ਨੇੜੀਂਉਂ ਸ਼ੱਕੀ ਬੈਗ ਬਰਾਮਦ ਕੀਤਾ ਹੈ। ਪੁਲਿਸ ਟੀਮ ਨੇ ਚੈਕਿੰਗ ਕੀਤੀ ਤਾਂ ਬੈਗ ਵਿੱਚ ਕੁਝ ਸ਼ੱਕੀ ਜਾਪਿਆ ਅਤੇ ਚੰਡੀਗੜ੍ਹ ਪੁਲਿਸ ਦਾ ਬੰਬ ਨਿਰੋਧੀ ਦਸਤਾ ਮੌਕੇ ਉਤੇ ਪੁਜਿਆ। ਜਦੋਂ ਬੈਗ ਖੋਲਿਆ ਤਾਂ ਵਿਚੋਂ ਸ਼ੱਕੀ ਸਾਮਾਨ ਮਿਲਿਆ ਹੈ। ਪੁਲਿਸ ਟੀਮ ਸਮਾਨ ਨੂੰ ਨਾਲ ਲੈ ਗਈ ਹੈ।


A team of the National Security Guard on Sunday defused an explosive device found in a bag near the boundary wall of the high-security Burail jail here, said police.A bag containing a box, detonator, some burnt wires and the explosive device was found near the boundary wall of the Burail jail here on Saturday evening.“The NSG team defused the explosive device today,” said Chandigarh SSP Kuldeep Chahal.He said an FIR has also been registered and investigation is underway.

Police had cordoned off the area and a fire fighting vehicle was also deployed, officials said.