Breaking News
Home / International / ਵਾਇਰਲ ਵੀਡੀਉ – ਇੰਗਲੈਂਡ ਦੀ ਮਹਾਰਾਣੀ ਨੇ ਤਲਵਾਰ ਨਾਲ ਕੱਟਿਆ ਕੇਕ

ਵਾਇਰਲ ਵੀਡੀਉ – ਇੰਗਲੈਂਡ ਦੀ ਮਹਾਰਾਣੀ ਨੇ ਤਲਵਾਰ ਨਾਲ ਕੱਟਿਆ ਕੇਕ

Britain’s Queen Elizabeth used a ceremonial sword to cut a cake on Saturday at an event in Cornwall on the sidelines of the Group of Seven (G7) summit.
A video was shared on an official Twitter account that showed Queen Elizabeth interacting with people at the event.

“The Duchess of Cornwall is Patron of The Big Lunch – an initiative that encourages people to come together to share food and friendship and make new connections. The Big Jubilee Lunch will form part of The Queen’s Platinum Jubilee Celebrations! (sic)” read one of the posts.

ਜੀ ਸੈਵਨ ਮੁਲਕਾਂ ਦੀ ਇਸ ਵਾਰ ਦੀ ਮੀਟਿੰਗ ਮੁੱਖ ਤੌਰ ‘ਤੇ ਚੀਨ ਦੇ ਵਧ ਰਹੇ ਕਦਮਾਂ ਨੂੰ ਹਰ ਹੀਲੇ ਰੋਕਣ ਲਈ ਦਿਮਾਗ ਲੜਾਉਣਾ ਹੈ। ਨੀਤੀ ਇਹ ਬਣੀ ਹੈ ਕਿ ਜਿਵੇਂ ਚੀਨ ਪੈਸੇ ਦੇ ਕੇ ਵਿਕਾਸ ਕਰ ਰਹੇ ਮੁਲਕਾਂ ਨੂੰ ਬੰਨ੍ਹ (ਖਰੀਦ) ਰਿਹਾ ਹੈ, ਉਸੇ ਤਰਾਂ ਇਹ ਮੁਲਕ ਵੀ ਮੁਲਕਾਂ ਨੂੰ ਬੰਨ੍ਹਣ ਵਰਨਾ ਕੰਮ ਗਿਆ ਹੱਥੋਂ।
ਇਸ ਨੀਤੀ ਨਾਲ ਵਿਕਾਸ ਕਰ ਰਹੇ ਮੁਲਕਾਂ ਦੇ ਭ੍ਰਿਸ਼ਟ ਸਿਆਸਤਦਾਨਾਂ ਦੀ ਮੌਜ ਲੱਗ ਜਾਣੀ, ਜੋ ਦੋਵੇਂ ਪਾਸਿਓਂ ਖਾਣਗੇ ਤੇ ਆਪਣੇ ਮੁਲਕ ਨੂੰ ਹੋਰ ਕਰਜ਼ਾਈ ਅਤੇ ਕਿਸੇ ਇੱਕ ਧਿਰ ਦੇ ਆਰਥਿਕ ਗੁਲਾਮ ਬਣਾ ਦੇਣਗੇ।


ਕਮਾਲ ਦੀ ਗੱਲ ਇਹ ਵੀ ਹੈ ਕਿ ਮੀਟਿੰਗ ‘ਚ ਕੈਨੇਡਾ, ਅਮਰੀਕਾ, ਇੰਗਲੈਂਡ, ਫਰਾਂਸ, ਜਰਮਨੀ, ਇਟਲੀ, ਜਪਾਨ ਦੇ ਮੁਖੀਆਂ ਸਮੇਤ ਇੰਗਲੈਂਡ ਦੀ ਰਾਣੀ ਬਿਨਾ ਮਾਸਕ ਲਾਏ, ਬਿਨਾ ਦੂਰੀ ਰੱਖੇ ਮਿਲਦੇ ਗਿਲਦੇ ਰਹੇ ਜਦਕਿ ਲੋਕਾਂ ਨੂੰ ਉਪਦੇਸ਼ ਤੇ ਆਦੇਸ਼ ਹੋਰ ਹਨ।
ਕੌਣ ਕਹੇ ਰਾਣੀਏ, ਅੱਗਾ ਢਕ!

About admin

Check Also

ਸੂਪ ਬਣਾਉਣ ਲਈ ਕੱਟਿਆ ਸੀ ਕੋਬਰਾ, 20 ਮਿੰਟ ਬਾਅਦ ਵੱਡੇ ਸੱਪ ਨੇ ਡੰਗਿਆ, ਸ਼ੈਫ ਦੀ ਮੌਤ

ਦੱਖਣੀ ਚੀਨ ਦੇ ਗੁਆਂਗਡੋਂਗ ਸੂਬੇ ਦੇ ਫੋਸ਼ਾਨ ਸ਼ਹਿਰ ਦੇ ਰਹਿਣ ਵਾਲੇ ਸ਼ੈੱਫ ਪੇਂਗ ਫੈਨ ਇੰਡੋਚਾਈਨੀਜ਼ …

%d bloggers like this: