Breaking News
Home / Punjab / ਬੈਂਸ ਨੇ ਦੱਸੇ ਦੋ ਸ਼ ਲਾਉਣ ਵਾਲੀ ਮੈਡਮ ਨਾਲ ਕੀ ਨੇ ਸੰਬੰਧ

ਬੈਂਸ ਨੇ ਦੱਸੇ ਦੋ ਸ਼ ਲਾਉਣ ਵਾਲੀ ਮੈਡਮ ਨਾਲ ਕੀ ਨੇ ਸੰਬੰਧ

ਪੰਜਾਬ ਦੀ ਸਿਆਸਤ ਦੇ ਵਿੱਚ ਉਸ ਸਮੇ ਵੱਡਾ ਧ ਮਾ ਕਾ ਹੋਇਆਂ ਜਦੋ ਇਕ ਮਹਿਲਾ ਨੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ ਬ ਲਾ ਤ ਕਾ ਰ ਦਾ ਮਾ ਮ ਲਾ ਦਰਜ ਕਰਵਾਇਆਂ ਪੀ ੜ ਤ ਮਹਿਲਾ ਨੇ ਇਸ ਦੀ ਸ਼ਿਕਾਇਤ ਪੁਲਿਸ ਕਮਿਸ਼ਨਰ ਅਤੇ ਪੰਜਾਬ ਦੇ ਡੀ ਜੀ ਪੀ ਨੂੰ ਵੀ ਭੇਜੀ ਹੈ ਜਿਸ ਤੋ ਬਾਅਦ ਸਿਮਰਜੀਤ ਸਿੰਘ ਬੈਂਸ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਹੋਇਆਂ ਇਹਨਾਂ ਇ ਲ ਜ਼ਾ ਮਾਂ ਨੂੰ ਸਿਆਸਤ ਤੋ ਪ੍ਰੇਰਿਤ ਦੱਸਿਆ ਉਹਨਾਂ ਆਖਿਆਂ ਕਿ

ਇਹ ਸਭ ਕੁਝ ਕਾਗਰਸੀ ਅਤੇ ਅਕਾਲੀ ਦਲ ਦੇ ਲੀਡਰ ਉਹਨਾ ਨੂੰ ਬ ਦ ਨਾ ਮ ਕਰਨ ਵਾਸਤੇ ਕਰ ਰਹੇ ਹਨ ਉਹਨਾਂ ਆਖਿਆਂ ਕਿ ਹੁਣ ਤੱਕ ਦੇ ਉਹਨਾਂ ਦੇ 20 ਸਾਲ ਦੇ ਕੈਰੀਅਰ ਚ ਅਜਿਹਾ ਕੋਈ ਸਾਲ ਨਹੀ ਬੀਤਿਆ ਹੋਵੇਗਾ ਜਦੋ ਉਹਨਾਂ ਖਿਲਾਫ ਕੋਈ ਮਾਮਲਾ ਨਾ ਦਰਜ ਹੋਇਆਂ ਹੋਵੇ ਉਹਨਾਂ ਦਾਅਵਾ ਕੀਤਾ ਕਿ ਉਹਨਾਂ ਖਿਲਾਫ ਬ ਲਾ ਤ ਕਾ ਰ ਦੇ ਦੋ ਸ਼ ਲਗਾਉਣ ਵਾਲੀ ਮਹਿਲਾ ਨੂੰ ਉਹ ਆਪਣੀ ਭੈਣ ਤੋ ਵੱਧ ਕੇ ਮੰਨਦੇ ਸੀ ਅਤੇ ਉਕਤ ਮਹਿਲਾ ਦੇ ਬੱਚੇ ਵੀ ਉਹਨਾਂ ਤੋ ਚੰਗੀ ਤਰਾ ਵਾਕਿਫ ਹਨ

ਜਿਸ ਨੂੰ ਹੁਣ ਕਾਂਗਰਸੀਆ ਵੱਲੋ ਸਾ ਜਿ ਸ਼ ਦੇ ਤਹਿਤ ਵਰਤਿਆਂ ਜਾ ਰਿਹਾਂ ਹੈ ਉਹਨਾਂ ਆਖਿਆਂ ਕਿ ਜਿਵੇ ਜਿਵੇ ਵਿਧਾਨ ਸਭਾ ਚੋਣਾ ਨੇੜੇ ਆਉਂਦੀਆਂ ਜਾਣਗੀਆਂ ਉਵੇ ਹੀ ਉਹਨਾਂ ਤੇ ਇ ਲ ਜ਼ਾਮ ਵੀ ਵੱਧਦੇ ਜਾ ਰਹੇ ਹਨ ਉਹਨਾਂ ਦਾਅਵਾ ਕੀਤਾ ਕਿ ਪਿਛਲੇ ਕੇਸ ਦੀ ਸਚਾਈ ਵਾਂਗੂੰ ਉਹ ਇਸ ਕੇਸ ਦੀ ਸਚਾਈ ਨੂੰ ਵੀ ਸਭ ਦੇ ਸਾਹਮਣੇ ਲਿਆਉਣਗੇ ਦੱਸ ਦਈਏ ਕਿ ਇਸ ਤੋ ਪਹਿਲਾ ਵੀ ਇਕ ਔਰਤ ਦੇ ਵੱਲੋ ਸਿਮਰਜੀਤ ਬੈਂਸ ਤੇ ਬ ਲਾ ਤ ਕਾ ਰ ਦੇ ਇਲ ਜਾਮ ਲਗਾਏ ਗਏ ਸਨ ਪਰ ਪੁਲਿਸ ਵੱਲੋ ਕੋਈ ਵੱਡੀ ਕਾਰਵਾਈ ਬੈਂਸ ਖਿਲਾਫ ਨਹੀ ਕੀਤੀ ਗਈ ਸੀ

About admin

Check Also

ਗੁਰਦਾਸ ਮਾਨ ਦੇ ਹੱਕ ’ਚ ਆਇਆ ਰਾਜਾ ਵੜਿੰਗ

ਗੁਰਦਾਸ ਮਾਨ ਦੇ ਹੱਕ ‘ਚ ਰਾਜਾ ਵੜਿੰਗ, ਬੋਲੇ ਰੱਦ ਕਰੋ ਕੈਪਟਨ ਸਾਹਿਬ ਪਰਚਾ..! ਬੀਤੇ ਦਿਨੀਂ …

%d bloggers like this: