Breaking News
Home / Punjab / ਪੰਜਾਬ ਦਾ ਮੁੱਖ ਮੰਤਰੀ ਦਲਿਤ ਕਿਉਂ ਨਹੀਂ ਬਣਿਆ? ਭਾਜਪਾ ਹਮਾਇਤੀ ਪੰਜਾਬੀ ਸੰਘੀ ਹਿੰਦੂ ਵੀਰਾਂ ਦਾ ਸਵਾਲ

ਪੰਜਾਬ ਦਾ ਮੁੱਖ ਮੰਤਰੀ ਦਲਿਤ ਕਿਉਂ ਨਹੀਂ ਬਣਿਆ? ਭਾਜਪਾ ਹਮਾਇਤੀ ਪੰਜਾਬੀ ਸੰਘੀ ਹਿੰਦੂ ਵੀਰਾਂ ਦਾ ਸਵਾਲ

ਸੁਣੋ ਪੂਰੀ ਬਹਿਸ- ਆਪਣੇ ਆਪ ਨੂੰ ਦਲਿਤ ਹਮਾਇਤੀ ਦੱਸਣ ਵਾਲੇ ਸੰਘੀ ਇਸ ਸਵਾਲ ਪਿੱਛੇ ਕਿੰਨੇ ਕੁ ਇਮਾਨਦਾਰ ਹਨ ਸੁਣੋ

ਪਰ ਹਿੰਦੂ ਵੀਰ ਕਦੇ ਵੀ ਇਹ ਸਵਾਲ ਨਹੀਂ ਕਰਦੇ ਕਿ ਭਾਰਤ ਦਾ ਪ੍ਰਧਾਨ ਮੰਤਰੀ ਦਲਿਤ ਕਿਉਂ ਨਹੀਂ ਬਣਿਆ?

ਹਿੰਦੂ ਵੀਰ ਭਗਤ ਰਵਿਦਾਸ ਜੀ ਦੀ ਬਜਾਏ ਰਾਮਾਨੰਦ ਨੂੰ ਦੱਸ ਰਹੇ ਦਲਿਤਾਂ ਦਾ ਗੁਰੂ – ਕਿੰਨੇ ਦਲਿਤ ਵੀਰ ਇਸ ਗਲ ਨਾਲ ਸਹਿਮਤ ਹਨ?

ਪਿੱਛਲੇ ਕੁਝ ਸਮੇਂ ਤੋਂ ਪੰਜਾਬੀ ਹਿੰਦੂਆਂ ਨੂੰ ਪੰਜਾਬੀ ਦਲਿਤਾਂ ਦਾ ਬਹੁਤ ਹੇਜ ਜਾਗ ਰਿਹਾ। ਭਾਜਪਾ ਦੇ ਏਜੰਡੇ ਤਹਿਤ ਹਰੇਕ ਪੰਜਾਬੀ ਹਿੰਦੂ ਦਲਿਤਾਂ ਦੇ ਹੱਕਾਂ ਦਾ ਰੱਖਵਾਲਾ ਬਣਨ ਦਾ ਡਰਾਮਾ ਕਰ ਰਿਹਾ। ਇਸ ਹੇਜ ਪਿੱਛੇ ਕਿੰਨੀ ਕੁ ਇਮਾਨਦਾਰੀ ਅਤੇ ਕਿੰਨੀ ਕੁ ਰਾਜਨੀਤੀ ਆ।

ਇਹ ਇਸ ਗੱਲ ਤੋਂ ਸਪੱਸ਼ਟ ਹੋ ਜਾਂਦਾ ਜਦੋਂ ਇਹ ਵਾਰ ਵਾਰ ਡਾਕਟਰ ਭੀਮ ਰਾਓ ਅੰਬੇਦਕਰ ਸਾਬ ਦੇ ਸਿੱਖ ਨਾ ਬਣਨ ਦਾ ਭਾਂਡਾ ਸਿੱਖਾਂ ਸਿਰ ਭੰਨਦੇ ਨੇ। ਸੁਣੋ ਇੱਕ ਪੰਜਾਬੀ ਹਿੰਦੂ ਅਤੇ ਸਿੱਖ ਵਿਚਾਲੇ ਡਾਕਟਰ ਸਾਬ ਦੇ ਸਿੱਖ ਨਾ ਬਣਨ ਅਤੇ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਜਾਂ ਦਲਿਤ ਨਾ ਹੋਣ ਦੇ ਕਾਰਨਾਂ ਤੇ ਹੋਈ ਬਹਿਸ।

About admin

Check Also

ਗੁਰਦਾਸ ਮਾਨ ਦੇ ਹੱਕ ’ਚ ਆਇਆ ਰਾਜਾ ਵੜਿੰਗ

ਗੁਰਦਾਸ ਮਾਨ ਦੇ ਹੱਕ ‘ਚ ਰਾਜਾ ਵੜਿੰਗ, ਬੋਲੇ ਰੱਦ ਕਰੋ ਕੈਪਟਨ ਸਾਹਿਬ ਪਰਚਾ..! ਬੀਤੇ ਦਿਨੀਂ …

%d bloggers like this: