Breaking News
Home / International / ਡ ਰੱ ਗ ਨਾਲ ਬਰੈਂਪਟਨ ਦਾ ਯਸ਼ ਅਰੋੜਾ (23) ਗ੍ਰਿਫਤਾਰ

ਡ ਰੱ ਗ ਨਾਲ ਬਰੈਂਪਟਨ ਦਾ ਯਸ਼ ਅਰੋੜਾ (23) ਗ੍ਰਿਫਤਾਰ

35 ਪਾਉੰਡ ਫੈਨਾਟਿਲ(ਕੈਮੀਕਲ ਡ ਰੱ ਗ) ਨਾਲ ਬਰੈਂਪਟਨ ਦਾ ਯਸ਼ ਅਰੋੜਾ (23) ਗ੍ਰਿਫਤਾਰ
ਬਰੈਂਪਟਨ,ਓਨਟਾਰੀਓ: ਪੀਲ ਰੀਜ਼ਨਲ ਪੁਲਿਸ ਵੱਲੋ ਬਰੈਂਪਟਨ ਦੇ ਇੱਕ ਘਰ ਵਿੱਚ ਛਾਪਾ ਮਾਰ 35 ਪਾਉੰਡ ਫੈਨਾਟਿਲ ਅਤੇ ਲੋਡਿਡ ਹੈਂਡਗਨ ਸਮੇਤ ਇੱਕ ਜਣੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਬੁੱਧਵਾਰ ਸ਼ਾਮੀ 8 ਵਜੇ ਗ੍ਰਿਫਤਾਰ ਵਿਅਕਤੀ ਵੱਲੋ ਇੱਕ ਹੋਰ ਵਿਅਕਤੀ ਉੱਤੇ ਗ ਨ ਤਾੜ ਲਈ ਸੀ ੳਸਤੋ ਬਾਅਦ ਕਾਰਵਾਈ ਕਰਦਿਆਂ ਪੁਲਿਸ ਵੱਲੋ ਯਸ਼ ਅਰੋੜਾ (23) ਨੂੰ ਫੜਿਆ ਗਿਆ ਹੈ ਜਿਸਦੀ ਬਰੈਂਪਟਨ ਕਚਿਹਰੀ ਵਿਖੇ ਅੱਜ ਪੇਸ਼ੀ ਸੀ ।
ਕੁਲਤਰਨ ਸਿੰਘ ਪਧਿਆਣਾ

ਹਾਲਟਨ ਰੀਜ਼ਨਲ ਪੁਲਿਸ ਵੱਲੋ ਡ ਰੱ ਗ ਦਾ ਵੱਡਾ ਜਖੀਰਾ ਜਬਤ,12 ਗ੍ਰਿਫਤਾਰ
ਹਾਲਟਨ,ੳਨਟਾਰੀਉ: ਹਾਲਟਨ ਰੀਜ਼ਨਲ ਪੁਲਿਸ ਵੱਲੋ ਡ ਰੱ ਗ ਦਾ ਵੱਡਾ ਜਖੀਰਾ ਜਬਤ ਕੀਤਾ ਗਿਆ ਹੈ ,ਇਸ ਮਾਮਲੇ ਵਿੱਚ ਕੁੱਲ 12 ਜਣੇ ਚਾਰਜ ਹੋਏ ਹਨ ਅਤੇ 44 ਚਾਰਜ ਲਾਏ ਗਏ ਹਨ । ਡ ਰੱ ਗ ਦੀ ਬਰਾਮਦਗੀ ਵਿੱਚ 27 ਕਿਲੋ ਕੋ ਕੀ ਨ,15 ਕਿਲੋ ਐਕਸਟੇਸੀ,1000 ਕਿਲੋ ਭੰ ਗ,ਦੋ ਹੈਂ ਡ ਗ ਨ ਅਤੇ ਅਸਲਾ ਸ਼ਾਮਲ ਹਨ । ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਚ ਕੋਈ ਵੀ ਪੰਜਾਬੀ ਸ਼ਾਮਲ ਨਹੀ ਹੈ ।ਪੁਲਿਸ ਪਿਛਲੇ ਸਾਲ ਅਕਤੂਬਰ ਤੋ ਇਸ ਮਾਮਲੇ ਚ ਤਫਤੀਸ਼ ਕਰ ਰਹੀ ਸੀ ।
ਕੁਲਤਰਨ ਸਿੰਘ ਪਧਿਆਣਾ

About admin

Check Also

ਸੂਪ ਬਣਾਉਣ ਲਈ ਕੱਟਿਆ ਸੀ ਕੋਬਰਾ, 20 ਮਿੰਟ ਬਾਅਦ ਵੱਡੇ ਸੱਪ ਨੇ ਡੰਗਿਆ, ਸ਼ੈਫ ਦੀ ਮੌਤ

ਦੱਖਣੀ ਚੀਨ ਦੇ ਗੁਆਂਗਡੋਂਗ ਸੂਬੇ ਦੇ ਫੋਸ਼ਾਨ ਸ਼ਹਿਰ ਦੇ ਰਹਿਣ ਵਾਲੇ ਸ਼ੈੱਫ ਪੇਂਗ ਫੈਨ ਇੰਡੋਚਾਈਨੀਜ਼ …

%d bloggers like this: