Breaking News
Home / Punjab / ਫੁਕਰੀ ਮਾਰਨੀ ਪਈ ਮਹਿੰਗੀ

ਫੁਕਰੀ ਮਾਰਨੀ ਪਈ ਮਹਿੰਗੀ

ਨੌਜਵਾਨਾ ਦੇ ਵੱਲੋ ਹ ਥਿ ਆ ਰਾਂ ਦੇ ਨਾਲ ਸੈਲਫੀਆ ਲੈਣ ਦਾ ਸ਼ੌਕ ਇਸ ਕਦਰ ਖ ਤਰ. ਨਾਕ ਹੋ ਸਕਦਾ ਹੈ ਇਸ ਦੀ ਤਾਜਾ ਮਿਸਾਲ ਹਲਕਾ ਮਜੀਠਾ ਦੇ ਪਿੰਡ ਕੱਥੂਨੰਗਲ ਤੋ ਸਾਹਮਣੇ ਆਈ ਹੈ ਜਿੱਥੋਂ ਦੇ ਇਕ 17 ਸਾਲਾ ਨੌਜਵਾਨ ਕਰਨਦੀਪ ਸਿੰਘ ਦੀ ਰਾ ਈ ਫ ਲ ਦੇ ਨਾਲ ਵੀਡਿਉ ਬਣਾਉਂਦੇ ਸਮੇ ਗੋ ਲੀ ਚਲ ਜਾਣ ਨਾਲ ਮੌ ਤ ਹੋ ਗਈ ਹੈ ਇਸ ਹਾ ਦ ਸੇ ਤੋ ਬਾਅਦ ਪੂਰੇ ਪਰਿਵਾਰ ਦੇ ਵਿੱਚ ਸੋ ਗ ਦੀ ਲਹਿਰ ਫੈਲ ਗਈ ਇਸ ਸਬੰਧੀ

ਜਾਣਕਾਰੀ ਦਿੰਦਿਆਂ ਹੋਇਆਂ ਮਿ੍ਰਤਕ ਦੇ ਪਰਿਵਾਰਿਕ ਮੈਬਰਾ ਨੇ ਕਰਨਦੀਪ ਦੇ ਕ ਤ ਲ ਦੇ ਇਲਜ਼ਾਮ ਉਸ ਦੇ ਦੋਸਤਾ ਤੇ ਲਗਾਏ ਹਨ ਜਿਹਨਾ ਦਾ ਆਖਣਾ ਹੈ ਕਿ ਕਰਨਦੀਪ ਦੀ ਹੱ ਤਿ ਆ ਇਕ ਸਾ ਜਿ ਸ਼ ਦੇ ਤਹਿਤ ਉਸ ਦੇ ਹੀ ਦੋਸਤਾ ਵੱਲੋ ਕੀਤੀ ਗਈ ਹੈ ਉਨ੍ਹਾਂ ਆਖਿਆਂ ਕਿ ਕਰਨਦੀਪ ਦੇ ਦੋਸਤ ਉਸ ਨੂੰ ਘਰੋ ਆ ਕੇ ਲੈ ਗਏ ਸਨ ਜਦਕਿ ਅਸੀ ਕਰਨਦੀਪ ਨੂੰ ਉਹਨਾਂ ਨਾਲ ਜਾਣ ਤੋ ਰੋਕਿਆਂ ਕਰਦੇ ਸੀ ਅਤੇ ਉਸ ਨੂੰ ਕਈ ਵਾਰ ਆਖ ਚੁੱਕੇ ਸੀ ਕਿ

ਤੇਰੇ ਇਹ ਦੋਸਤ ਚੰਗੇ ਨਹੀ ਹਨ ਤੇ ਤੇਰਾ ਨੁਕ ਸਾ ਨ ਕਰਨਗੇ ਉਨ੍ਹਾਂ ਦੱਸਿਆ ਕਿ ਸ਼ਾਮ ਸਮੇ ਕਰਨਦੀਪ ਅਤੇ ਉਸ ਦੇ ਦੋਸਤ ਛੱਤ ਤੇ ਰਾ ਈ ਫ ਲ ਨਾਲ ਵੀਡਿਉਜ ਬਣਾ ਰਹੇ ਸਨ ਤੇ ਇਸ ਦਰਮਿਆਨ ਕਰਨਦੀਪ ਦੇ ਗੋ ਲੀ ਵੱਜੀ ਤੇ ਉਸ ਦੇ ਦੋਸਤ ਉਸ ਨੂੰ ਮੋਟਰ-ਸਾਈਕਲ ਤੇ ਬਿਠਾ ਕਿ ਕਿਸੇ ਹ ਸ ਪ ਤਾਲ ਲੈ ਗਏ ਜਦਕਿ ਅਸੀ ਤਿੰਨ ਘੰਟਿਆਂ ਤੱਕ ਉਹਨਾਂ ਨੂੰ ਲੱਭਦੇ ਰਹੇ ਉਨ੍ਹਾਂ ਆਖਿਆਂ ਕਿ ਕਰਨਦੀਪ ਦੀ ਮੌ ਤ ਵਾਸਤੇ ਉਸ ਦੇ ਦੋਸਤ ਜ਼ੁੰਮੇਵਾਰ ਹਨ ਉਨ੍ਹਾ ਪੁਲਿਸ ਪ੍ਰਸ਼ਾਸਨ ਤੋ ਇਨਸਾਫ਼ ਦੀ ਮੰਗ ਕਰਦਿਆਂ ਹੋਇਆਂ

ਦੋ ਸ਼ੀ ਆਂ ਖਿਲਾਫ ਸਖਤ ਕਾਰ ਵਾਈ ਦੀ ਮੰਗ ਕੀਤੀ ਹੈ ਉੱਧਰ ਪੁਲਿਸ ਵੱਲੋ ਮਿ੍ਰਤਕ ਦਾ ਪੋ ਸ ਟ ਮਾ ਰ ਟਮ ਕਰਵਾਉਣ ਲਈ ਲਾ ਸ਼ ਨੂੰ ਹਸਪਤਾਲ ਭਿਜਵਾਇਆ ਗਿਆ ਹੈ ਜਿਹਨਾ ਦਾ ਆਖਣਾ ਹੈ ਕਿ ਮਾਮਲੇ ਦੀ ਜਾਂ ਚ ਤੋ ਬਾਅਦ ਹੀ ਪਤਾ ਲੱਗ ਸਕੇਗਾ ਕਿ ਕਰਨਦੀਪ ਦੀ ਮੌ ਤ ਅਚਾਨਕ ਗੋ ਲੀ ਲੱਗਣ ਕਾਰਨ ਨਾਲ ਹੋਈ ਜਾਂ ਫਿਰ ਉਸ ਦੇ ਦੋਸਤਾ ਵੱਲੋ ਹੀ ਉਸ ਦਾ ਕ ਤ ਲ ਕੀਤਾ ਗਿਆ ਹੈ

About admin

Check Also

ਗੁਰਦਾਸ ਮਾਨ ਦੇ ਹੱਕ ’ਚ ਆਇਆ ਰਾਜਾ ਵੜਿੰਗ

ਗੁਰਦਾਸ ਮਾਨ ਦੇ ਹੱਕ ‘ਚ ਰਾਜਾ ਵੜਿੰਗ, ਬੋਲੇ ਰੱਦ ਕਰੋ ਕੈਪਟਨ ਸਾਹਿਬ ਪਰਚਾ..! ਬੀਤੇ ਦਿਨੀਂ …

%d bloggers like this: