Breaking News
Home / Punjab / ਨੀਰਜ ਚੋਪੜਾ ਦੇ ਘਰ ਪਹੁੰਚੇ ਕਿਸਾਨ ਆਗੂ ਰਾਕੇਸ਼ ਟਿਕੈਤ, ਕੀਤਾ ਪਰਿਵਾਰ ਨੂੰ ਸਨਮਾਨਤ

ਨੀਰਜ ਚੋਪੜਾ ਦੇ ਘਰ ਪਹੁੰਚੇ ਕਿਸਾਨ ਆਗੂ ਰਾਕੇਸ਼ ਟਿਕੈਤ, ਕੀਤਾ ਪਰਿਵਾਰ ਨੂੰ ਸਨਮਾਨਤ

ਆਸਟ੍ਰੇਲੀਆਂ ਵਿਚ ਕਿਸਾਨ ਮੋਰਚੇ ਦਾ ਵਿਰੋਧ ਕਰਨ ਅਤੇ ਸਿੱੱਖਾਂ ਤੇ ਹ ਮ ਲੇ ਕਰਨ ਦੇ ਦੋਸ਼ ਵਿਚ ਆਸਟ੍ਰੇਲੀਆਂ ਜੇਲ ਵਿਚ ਬੰਦ ਵਿਸ਼ਾਲ ਜੂਦ ਦੀ ਰਿਹਾਈ ਮੰਗਣ ਵਾਲੇ ਨੀਰਜ ਚੋਪੜਾ ਦੇ ਘਰ ਸਨਮਾਨਿਤ ਕਰਨ ਪੁੱੱਜੇ ਕਿਸਾਨ ਆਗੂ ਰਾਕੇਸ਼ ਟਿਕੇਤ- ਇਸ ਨੂੰ ਕਹਿੰਦੇ ਦਰਿਆਦਿਲੀ

ਰਾਕੇਸ਼ ਲੀਡਰ ਨੇ ਕਿਹਾ, ‘ਨੀਰਜ ਦੇਸ਼ ਲਈ ਚੰਗਾ ਖੇਡਿਆ ਹੈ ਤੇ ਦੇਸ਼ ਦਾ ਮਾਣ ਹੈ। ਇਸ ਲਈ ਉਸ ਉਸ ਦੇ ਪਰਿਵਾਰ, ਪਿੰਡ ਨੂੰ ਪੂਰੇ ਪਾਨੀਪਤ ਨੂੰ ਵਧਾਈ ਦੇਣਗੇ।ਟੋਕਿਓ ਓਲੰਪਿਕ ‘ਚ ਨੀਰਜ ਚੋਪੜਾ ਵੱਲੋਂ ਗੋਲਡ ਜਿੱਤਣ ਮਗਰੋਂ ਦੇਸ਼ ਦੇ ਵੱਖ-ਵੱਖ ਲੀਡਰ ਨੀਰਜ ਚੋਪੜਾ ਦੇ ਪਿੰਡ ਪਹੁੰਚ ਕੇ ਉਸ ਦੇ ਪਰਿਵਾਰ ਨੂੰ ਵਧਾਈ ਦੇ ਰਹੇ ਹਨ। ਇਸ ਲੜੀ ‘ਚ ਅੱਜ ਕਿਸਾਨ ਲੀਡਰ ਰਾਕੇਸ਼ ਟਿਕੈਤ ਵੀ ਨੀਰਜ ਚੋਪੜਾ ਦੇ ਘਰ ਉਨ੍ਹਾਂ ਨੂੰ ਵਧਾਈ ਦੇਣ ਪਹੁੰਚੇ। ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਨੀਰਜ ਦੀ ਸਫ਼ਲਤਾ ਤੇ ਉਨ੍ਹਾਂ ਦੇ ਪਰਿਵਾਰ ਨੂੰ ਸਨਮਾਨਤ ਕੀਤਾ।

ਰਾਕੇਸ਼ ਲੀਡਰ ਨੇ ਕਿਹਾ, ‘ਨੀਰਜ ਦੇਸ਼ ਲਈ ਚੰਗਾ ਖੇਡਿਆ ਹੈ ਤੇ ਦੇਸ਼ ਦਾ ਮਾਣ ਹੈ। ਇਸ ਲਈ ਉਸ ਉਸ ਦੇ ਪਰਿਵਾਰ, ਪਿੰਡ ਨੂੰ ਪੂਰੇ ਪਾਨੀਪਤ ਨੂੰ ਵਧਾਈ ਦੇਣਗੇ। ਉਨ੍ਹਾਂ ਕਿਹਾ ਨੌਜਵਾਨਾਂ ਨੂੰ ਨੀਰਜ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਜਦੋਂ ਨੀਰਜ ਪਿੰਡ ‘ਚ ਦਾਖਲ ਹੋਵੇ ਤਾਂ ਜ਼ੋਰ-ਸ਼ੋਰ ਤੇ ਢੋਲ ਨਗਾਰਿਆਂ ਨਾਲ ਉਨ੍ਹਾਂ ਦਾ ਸੁਆਗਤ ਕਰਨਾ ਚਾਹੀਦਾ ਹੈ।’ ਰਾਕੇਸ਼ ਟਿਕੈਤ ਨੇ ਕਿਹਾ ਪਿੰਡ ਦੇ ਬੱਚਿਆਂ ਨੂੰ ਚੰਗੀ ਟ੍ਰੇਨਿੰਗ ਦਿੱਤੀ ਜਾਵੇ ਤਾਂ ਉਹ ਚੰਗਾ ਖੇਡ ਸਕਦਾ ਹੈ।


ਪਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੱਕੇ ਫੈਨ ਹਨ, ਉਲੰਪਿਕ ਵਿੱਚ ਗੋਲਡ ਮੈਡਲ ਜਿੱਤਣ ਵਾਲੇ ਫੌਜ ਅਧਿਕਾਰੀ ਨੀਰਜ ਚੋਪੜਾ

ਸਧਾਰਨ ਕਿਸਾਨ ਦਾ ਪੁੱਤ ਹੋਣ ਦਾ ਦਾਅਵਾ ਕਰਨ ਵਾਲੇ ਨੀਰਜ ਚੋਪੜਾ ਦੇ ਮੋਦੀ ਸਮਰਥਕ ਹੋਣ ਵਾਲੀਆਂ ਟਵੀਟ ਹੋ ਰਹੀਆਂ ਵਾਇਰਲ

ਭਾਰਤ ਵੱਲੋ ਜੈਵਲੀਨ ਥਰੋ ਵਿੱਚ ਨੀਰਜ ਚੋਪੜਾ ਨੇ ਜਿੱਤਿਆ ਗੋਲਡ ਮੈਡਲ , ਭਾਰਤ ਦੇ ਕੁੱਲ ਮੈਡਲ ਹੋਏ 7 । ਨੋਜਵਾਨ ਨੀਰਜ ਚੋਪੜਾ ਦੀ ਪ੍ਰਾਪਤੀ ਅਹਿਮ ਇਸ ਲਈ ਹੈ ਕਿ ਅਭਿਨਵ ਬਿੰਦਰਾ ਤੋ ਬਾਅਦ ਇਹ ਦੂਜਾ ਮੌਕਾ ਸੀ ਨਿਜੀ ਤੌਰ ਤੇ ਕਿਸੇ ਵੀ ਖਿਡਾਰੀ ਵੱਲੋ ਭਾਰਤ ਲਈ ਗੋਲਡ ਮੈਡਲ ਜਿੱਤਿਆ ਗਿਆ ਸੀ । ਭਾਰਤ ਵੱਲੋ ਹੁਣ ਤੱਕ ਕਿਸੇ ਵੀ ਉਲੰਪਿਕ ਵਿੱਚ ਜਿੱਤੇ ਮੈਡਲਾ ਦੀ ਗਿਣਤੀ ਇਸ ਵਾਰ ਸਾਰਿਆ ਤੋ ਵੱਧ ਹੈ ,ਪਹਿਲਾ ਇਹ ਗਿਣਤੀ 6 ਸੀ । ਨੀਰਜ ਚੋਪੜਾ ਹਰਿਆਣਾ ਦੇ ਪਾਣੀਪਤ ਨਾਲ ਸਬੰਧਤ ਸਾਧਾਰਨ ਕਿਸਾਨ ਪਰਿਵਾਰ ਚੋ ਉਠਿਆ ਨੌਜਵਾਨ ਹੈ ।
ਕੁਲਤਰਨ ਸਿੰਘ ਪਧਿਆਣਾ

ਵਾਇਰਲ ਪੋਸਟ – ਨੀਰਜ ਚੋਪੜਾ ਨੇ ਆਸਟ੍ਰੇਲੀਆ ਵਿਚ ਸਿੱਖਾਂ ਤੇ ਹ ਮ ਲਾ ਕਰਨ ਵਾਲੇ ਵਿਸ਼ਾਲ ਜੂਦ ਦੀ ਮੰਗੀ ਰਿਹਾਈ


ਓਲੰਪਿਕ ਵਿੱਚ ਭਾਰਤ ਲਈ ਗੋਲਡ ਮੈਡਲ ਜਿੱਤਣ ਵਾਲੇ ਨੀਰਜ ਚੋਪੜਾ ਨੇ ਅਸਟ੍ਰੇਲੀਆ ਵਿੱਚ ਸਿੱਖਾਂ ਖਿਲਾਫ ਨਫ ਰ ਤ ਅਤੇ ਹਿੰ ਸਾ ਫੈਲਾਉਣ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੱਟੜਵਾਦੀ ਹਿੰਦੂ ਵਿਸ਼ਾਲ ਜੂਡ ਦਾ ਸਮਰਥਨ ਕਰਦਿਆਂ ਉਸ ਦੀ ਰਿਹਾਈ ਦੀ ਮੰਗ ਕੀਤੀ ਹੈ।

ਆਹੀ ਨੀਰਜ ਚੋਪੜਾ ਆ ਜੀਹਦੀ ਜਿੱਤ ਦਾ ਕੁਝ ਸਿੱਖ ਅਤੇ ਪੰਜਾਬੀ ਜਸ਼ਨ ਮਨਾ ਰਹੇ ਆ, ਇਹ ਬੰਦਾ ਅਸਟ੍ਰੇਲੀਆ ਵਿੱਚ ਸਿੱਖਾਂ ਖਿਲਾਫ ਨਫਰਤ ਫੈਲਾਉਣ ਦੇ ਦੋਸ਼ ਹੇਠ ਉਥੋਂ ਦੀ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਹਿੰਦੂ ਅੱ ਤ ਵਾ ਦੀ ਵਿਸ਼ਾਲ ਜੂਡ ਦੀ ਰਿਹਾਈ ਮੰਗਣ ਵਾਲਿਆਂ ਚ ਸ਼ਾਮਿਲ ਰਿਹਾ

ਕਿਓਂਕਿ ਇਹ ਮੋਦੀ ਦਾ ਕੱਟੜ ਭਗਤ ਆ

ਵਿਸ਼ਾਲ ਜੂਡ ਓਹੀ ਲੜਕਾ ਜਿਸਨੂੰ ਅਸਟ੍ਰੇਲੀਆ ਪੁਲਸ ਨੇ ਸਿੱਖਾਂ ਨਾਲ ਨਫਰਤ ਔਰ ਹਿੰ ਸਾ ਕਰਨ ਕਰਕੇ ਗਿਰਫ਼ਤਾਰ ਕੀਤਾ ਹੋਇਆ, ਇਹ ਸਿਖਾਂ ਨਾਲ ਨਫਰਤ ਕਰਨ ਵਾਲਿਆਂ ਦੀ ਸਪੋਰਟ ਕਰਨ ਔਰ ਅਸੀ ਏਨਾ ਨੂੰ ਵਧਾਈਆਂ ਦੇਈਏ?

ਕੈਪਟਨ ਅਮਰਿੰਦਰ ਸਿੰਘ ਨੇ ਫੇਸਬੁੱਕ ਤੇ ਲਿਖਿਆ-ਨੀਰਜ ਚੋਪੜਾ ਜੋ ਨਾ ਸਿਰਫ਼ ਬੇਹਤਰੀਨ ਐਥਲੀਟ ਹਨ ਬਲਕਿ ਭਾਰਤੀ ਫੌਜ ਵਿੱਚ ਸੇਵਾ ਵੀ ਨਿਭਾਅ ਰਹੇ ਹਨ ਜਿਨ੍ਹਾਂ ਨੇ ਐਥਲੀਟ ਵਿੱਚ ਸੋਨੇ ਦਾ ਤਗਮਾ ਜਿੱਤ ਕੇ ਸ਼ਾਨਦਾਰ ਤੇ ਬੇਮਿਸਾਲ ਇਤਿਹਾਸ ਰੱਚ ਦਿੱਤਾ ਹੈ।


ਸਾਨੂੰ ਇਹ ਐਲਾਣ ਕਰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਨੀਰਜ ਚੋਪੜਾ ਨੂੰ ਸਾਡੀ ਸਰਕਾਰ ਵੱਲੋਂ 2 ਕਰੋੜ ਰੁਪਏ ਦਾ ਵਿਸ਼ੇਸ਼ ਨਕਦ ਇਨਾਮ ਦਿੱਤਾ ਜਾਵੇਗਾ।


ਅੱਜ ਦਾ ਦਿਨ ਸਾਡੇ ਸਾਰੇ ਦੇਸ਼ਵਾਸੀਆਂ ਤੇ ਭਾਰਤੀ ਫੌਜ ਲਈ ਮਾਣ ਵਾਲਾ ਦਿਨ ਹੈ। ਜੈ ਹਿੰਦ 🇮🇳

ਵਿਸ਼ਾਲ ਜੂਦ ਦੇ ਹੱਕ ਵਿਚ ਨਿੱਤਰਿਆ ਮੁੱਖ ਮੰਤਰੀ ਖੱਟਰ- ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਛੇਤੀ ਰਿਹਾਅ ਹੋ ਜਾਊ


ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ ਨੇ ਲਿਖਿਆ- ਕਿਸਾਨ ਮੋਰਚੇ ਕਾਰਨ ਅਸਟਰੇਲੀਆ ‘ਚ ਤਿੰਨ ਵਾਰ ਸਿੱਖ ਨੌਜਵਾਨਾਂ ‘ਤੇ ਹਿੰ-ਸ-ਕ ਹ-ਮ-ਲੇ ਕਰਨ ਵਾਲੇ ਮੋਦੀ ਭਗਤ ਨੂੰ ਪੁਲਿਸ ਨੇ ਸਬੂਤਾਂ ਸਹਿਤ ਜੇ-ਲ੍ਹ ‘ਚ ਸੁੱਟਿਆ ਹੋਇਆ ਹੈ ਪਰ ਉਸਨੂੰ ਛੁਡਵਾਉਣ ਲਈ ਅਸਟਰੇਲੀਆ ਤੋਂ ਭਾਰਤ ਤੱਕ ਮੋਦੀ ਭਗਤਾਂ ਦਾ ਜ਼ੋਰ ਲੱਗਾ ਹੋਇਆ ਹੈ।


ਹਰਿਆਣਾ ਦੇ ਸੰਘੀ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਭਾਰਤੀ ਵਿਦੇਸ਼ ਮਾਮਲਿਆਂ ਦੇ ਸਕੱਤਰ ਐਸ ਜੈਸ਼ੰਕਰ ਨੂੰ ਮੁੰਡਾ ਛਡਵਾਉਣ ਲਈ ਕਿਹਾ ਹੈ ਤੇ ਅੱਗਿਓਂ ਜੈਸ਼ੰਕਰ ਵਲੋਂ ਹਾਂ ਪੱਖੀ ਹੁੰਗਾਰਾ ਵੀ ਮਿਲ ਗਿਆ ਹੈ।


ਇਹੀ ਹੁੰਦੀਆਂ ਆਪਣੇ ਰਾਜ ਦੀਆਂ ਬਰਕਤਾਂ। ਰਾਜ ਵਾਲੇ ਆਪਣੇ ਗਲਤ ਬੰਦਿਆਂ ਮਗਰ ਵੀ ਸਟੈਂਡ ਲੈਂਦੇ ਹਨ ਤੇ ਬੇਵਤਨਿਆਂ ਦੀ ਕਿਤੇ ਕੋਈ ਪੁੱਛ-ਗਿੱਛ ਨੀ ਹੁੰਦੀ। ਬੱਸ ਖਾਲਿਸਤਾਨੀ ਹੋਣ ਦਾ ਲੇਬਲ ਲਾ ਦਿਓ, ਫਿਰ ਆਪਣੇ ਵੀ ਮੂੰਹ ਘੁਮਾ ਲੈਂਦੇ ਹਨ।

 

ਵਿਸ਼ਾਲ ਜੂਦ ਜਿਸ ਨੂੰ ਆਸਟ੍ਰੇਲੀਆ ਪੁਲਿਸ ਨੇ ਸੀ.ਸੀ.ਟੀ.ਵੀ ਫੁਟੇਜ ਦੇ ਅਧਾਰ ਤੇ ਗ੍ਰਿਫਤਾਰ ਦੇ ਹੱਕ ਵਿਚ ਨਿੱਤਰੇ ਹਿੰਦੂ ਕੱ ਟ ੜ ਪੰ ਥੀ..ਅਸਟ੍ਰੇਲੀਆ ਵਿੱਚ ਸਿੱਖਾਂ ਖਿਲਾਫ ਨ ਫ ਰ ਤ ਫੈਲਾਉਣ ਵਾਲੇ ਵਿਸ਼ਾਲ ਜੂਦ ਦੇ ਹਕ ਵਿੱਚ ਆਇਆ ਭਾਰਤੀ ਮੀਡੀਆ ਤੇ ਕੱ ਟ ੜ ਵਾ ਦੀ ਹਿੰਦੂ ਸੰਗਠਨ।

ਡਬਲ ਸਟੈਂਡਰਡ ਦੇਖੋ – ਇਕ ਪਾਸੇ ਵਿਸ਼ਾਲ ਜੂਦ ਜਿਸ ਖਿਲ਼ਾਫ ਸਬੂਤ ਹੋਣ ਦੇ ਬਾਵਜੂਤ ਭਗਤਾਂ ਨੇ ਚੀਕ ਚਿਹਾੜਾ ਪਾਇਆ ਤੇ ਦੂਸਰੇ ਪਾਸੇ ਜੱਗੀ ਜੋਹਲ ਜਿਸ ਨੂੰ 4 ਸਾਲ ਤੋਂ ਭਾਰਤੀ ਜੇ ਲ ਵਿਚ ਬਿਨਾਂ ਕਿਸੇ ਕਸੂਰ ਅਤੇ ਸਬੂਤ ਤੋਂ ਰੱਖਿਆ ਹੋਇਆ


ਆਸਟਰੇਲੀਆ ਦੇ ਨਿਊ ਸਾਊਥ ਵੇਲਜ਼ (NSW) ਦੇ ਸੈਨੇਟਰ ਡੇਵਿਡ ਸ਼ੋਅਬ੍ਰਿਜ, ਜੋ ਪਹਿਲਾਂ ਵੀ ਭਾਰਤੀ ਰਾਸ਼ਟਰਵਾਦੀ ਹਿੰਦੂ ਸੰਗਠਨਾਂ ਦੁਆਰਾ ਪੈਦਾ ਕੀਤੇ ਗਏ ਖ਼ ਤ ਰੇ ਵਿਰੁੱਧ ਬੋਲ ਚੁੱਕੇ ਹਨ, ਨੇ ਇੱਕ ਵਾਰ ਫ਼ਿਰ ਇਹ ਮੁੱਦਾ ਚੁੱਕਿਆ ਹੈ। ਹੁਣ ਉਨ੍ਹਾਂ ਨੇ ਵਿਸ਼ਵ ਹਿੰਦੂ ਪਰਿਸ਼ਦ ਅਤੇ ਆਰਐਸਐਸ ਨੂੰ ਨਵ-ਨਾ ਜ਼ੀ ਕਰਾਰ ਦਿੰਦਿਆਂ ਇਸ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ।

ਉਨ੍ਹਾਂ ਨੇ ਪਾਰਲੀਮੈਂਟ ‘ਚ ਹੈਰਿਸ ਪਾਰਕ ਦੀ ਘਟ ਨਾ ਦਾ ਜ਼ਿਕਰ ਕੀਤਾ, ਜਿਸ ‘ਚ ਸਿੱਖਾਂ ਨੌਜਵਾਨਾਂ ‘ਤੇ ਹਿੰਦੂ ਕੱ ਟ ੜ ਪੰ ਥੀ ਆਂ ਵੱਲੋਂ ਹ ਮ ਲਾ ਕੀਤਾ ਗਿਆ ਸੀ। ਉਨ੍ਹਾਂ ਕਿ ਇਸ ਹ ਮ ਲੇ ਦਾ ਕਾਰਨ ਨੌਜਵਾਨਾਂ ਦੀ ਸਿੱਖ ਪਛਾਣ ਸੀ।

ਡੇਵਿਡ ਨੇ ਦੱਸਿਆ ਉਨ੍ਹਾਂ ‘ਚੋਂ ਇੱਕ ਪੀ ੜ ਤ ਨੇ ਦੋ ਹਫਤੇ ਪਹਿਲਾਂ ਇੱਕ ਹ ਮ ਲਾ ਵਾ ਰ ਨੂੰ ਆਰਐਸਐਸ-ਭਾਜਪਾ ਵੱਲੋਂ ਸਪਾਂਸਰ ਕੀਤੀ ਕਾਰ ਰੈਲੀ ਵਿਚ ਹਿੱਸਾ ਲੈਂਦਿਆ ਦੇਖਿਆ ਸੀ। ਉਨ੍ਹਾਂ ਕਿਹਾ, “ਮੈਂ ਕੱ ਟ ੜ ਪੰ ਥੀ, ਸੱਜੇ ਪੱਖੀ ਹਿੰਦੂ ਰਾਸ਼ਟਰਵਾਦੀ ਭਾਈਚਾਰੇ ਤੋਂ ਇਲਾਵਾ ਕਿਸੇ ਹੋਰ ਭਾਰਤੀ ਭਾਈਚਾਰੇ ਦਾ ਨਾਮ ਕਦੇ ਹਿੰ ਸ ਕ ਰਿਪੋਰਟ ਵਿਚ ਨਹੀਂ ਦੇਖਿਆ।”

ਇਸ ਤੋਂ ਪਹਿਲਾਂ ਵੀ ਸਿਡਨੀ ਵਿਚ ਭਾਰਤੀ ਦੂਤਘਰ ਦੇ ਬਾਹਰ ਇਕ ਪ੍ਰੈਸ ਕਾਨਫਰੰਸ ਵਿਚ ਉਨ੍ਹਾਂ ਨੇ ਇਹ ਮੁੱਦਾ ਉਠਾਇਆ ਸੀ ਜਿਸ ਵਿਚ ਹਿੰਦੂ ਅ ਤਿ ਵਾ ਦ ਦੇ ਕਾਰਨ ਦੇਸ਼ ਦੇ ਸਮਾਜਿਕ ਮੇਲ-ਜੋਲ ਨੂੰ ਵਧ ਰਹੇ ਖ਼ ਤ ਰੇ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਆਸਟ੍ਰੇਲੀਅਨ ਅਲਾਇੰਸ ਅਗੇਂਸਟ ਹੇ – ਟ ਐਂਡ ਹਿੰ – ਸਾ ਨੇ ਇਕ ਪ੍ਰੈੱਸ ਕਾਨਫਰੰਸ ਕੀਤੀ ਸੀ।

ਉਨ੍ਹਾਂ ਨੇ ਕਿਹਾ ਸੀ, “ਅੱਜ ਅਸੀਂ ਨਾ ਕੇਵਲ ਭਾਰਤ ਦੇ ਕਿਸਾਨਾਂ ਅਤੇ ਭਾਰਤ ਦੇ ਉਨ੍ਹਾਂ ਭਾਈਚਾਰਿਆਂ ਨਾਲ ਇਕਜੁਟਤਾ ਦਿਖਾਉਣ ਲਈ ਆਏ ਹਾਂ, ਸਗੋਂ ਸੱਜੇ ਪੱਖੀ ਭਾਰਤੀ ਰਾਸ਼ਟਰਵਾਦੀਆਂ ਅਤੇ ਅ ਸ ਹਿ ਣ ਸ਼ੀ ਲ ਮੋਦੀ ਸਰਕਾਰ ਦੇ ਵਿਰੁੱਧ ਖੜ੍ਹੇ ਹਨ।

ਉਨ੍ਹਾਂ ਚੇਤਾਵਨੀ ਦਿੱਤੀ ਸੀ ਕਿ ਸਿੱਖ ਭਾਈਚਾਰੇ ਦੇ ਖ਼ਿਲਾਫ਼ ਬਹੁਤ ਸਾਰੀਆਂ ਘ ਟ ਨਾ ਵਾਂ ਹੋ ਚੁੱਕੀਆਂ ਹਨ। ਅਸੀਂ ਸਿੱਖ ਗੁਰਦਆਰਿਆਂ ‘ਤੇ ਹਿੰਦੂ ਸੰਗਠਨਾਂ ਵੱਲੋਂ ਹ -ਮ- ਲਾ ਕਰਦਿਆਂ ਹੋਏ ਦੇਖ ਰਹੇ ਹਾਂ। ਇਹ ਖ ਤ ਮ ਹੋਣਾ ਚਾਹੀਦਾ ਹੈ। ਆਸਟਰੇਲੀਆ ਵਰਗੇ ਸਫਲ ਅਤੇ ਬਹੁ-ਸੱਭਿਆਚਾਰਕ ਸਮਾਜ ਵਿੱਚ ਇਸਦੀ ਕੋਈ ਥਾਂ ਨਹੀਂ ਹੈ।

About admin

Check Also

ਗੁਰਦਾਸ ਮਾਨ ਦੇ ਹੱਕ ’ਚ ਆਇਆ ਰਾਜਾ ਵੜਿੰਗ

ਗੁਰਦਾਸ ਮਾਨ ਦੇ ਹੱਕ ‘ਚ ਰਾਜਾ ਵੜਿੰਗ, ਬੋਲੇ ਰੱਦ ਕਰੋ ਕੈਪਟਨ ਸਾਹਿਬ ਪਰਚਾ..! ਬੀਤੇ ਦਿਨੀਂ …

%d bloggers like this: