Ravi Mehta wanted by FBI, ATF

124

ਖਤਰਨਾਕ ਅੱਤਵਾਦੀ ਰਵੀ ਮਹਿਤਾ ਨੂੰ ਲੱਭ ਰਹੀ FBI -ਇਹ ਰਵੀ ਮਹਿਤਾ ਫੋਰਟ ਸਮਿੱਥ ਆਰਕਨਸਾ ਦੇ ਰਹਿਣ ਵਾਲਾ ਬਹੁਤ ਖ਼ਤਰਨਾਕ ਭਾਰਤੀ ਹੈ ਜੋ ਕਿ ਭਗੌੜਾ ਹੈ FBI ਨੇ ਲੋਕਾ ਚੋ ਮੱਦਦ ਮੰਗੀ ਹੈ ਕਿ ਇਹਨੂ ਦੇਖਦੇ ਸਾਰ FBi ਨਾਲ ਕਾਨਟੈਕਟ ਕਰੋ

ਗੋਦੀ ਮੀਡੀਆ ਸਾਰਾ ਦਿਨ ਹਰ ਬੰਦੇ ਦਾ ਧਰਮ ਲਿੱਖ ਕੇ ਅੱਤਵਾਦੀ ਲਿਖ ਕੇ ਅਡਾਟ ਪਾਉਂਦੀ ਰਹਿੰਦੀ-ਜੇ ਕਿਤੇ ਹੁਣ ਅਸੀਂ ਲਿਖ ਦੇਈਏ ਹਿੰ—ਦੂ ਅੱਤਵਾਦੀ ਤਾਂ ਲੋਕਾਂ ਨੇ ਪਿੱਟਣਾ ਸ਼ੁਰੂ ਕਰ ਦੇਣਾ-ਹਮੇਸ਼ਾ ਧਰਮ ਲਿਖਣ ਵਾਲੀ ਗੋਦੀ ਮੀਡੀਆ ਕੀ ਹੁਣ ਇਹ ਖਬਰ ਲਾਉਣ ਵੇਲੇ ਇਸ ਅੱਤਵਾਦੀ ਦਾ ਧਰਮ ਲਿਖੂਗੀ?

ਇਹ ਰਵੀ ਮਹਿਤਾ ਫੋਰਟ ਸਮਿੱਥ ਆਰਕਨਸਾ ਦੇ ਰਹਿਣ ਵਾਲਾ ਬਹੁਤ ਖ਼ਤਰਨਾਕ ਭਾਰਤੀ ਹੈ ਜੋ ਕਿ ਭਗੌੜਾ ਹੈ FBI ਨੇ ਲੋਕਾ ਚੋ ਮੱਦਦ ਮੰਗੀ ਹੈ ਕਿ ਇਹਨੂ ਦੇਖਦੇ ਸਾਰ FBi ਨਾਲ ਕਾਨਟੈਕਟ ਕਰੋ

FBI ਨੂ ਏਹਦੇ ਘਰੋਂ ਤਲਾਸ਼ੀ ਦੌਰਾਨ ਬੰਬ ਬਣਾਉਣ ਦਾ ਭਾਰੀ ਮਾਤਰਾ ਵਿੱਚ ਸਮਾਨ ਮਿਲਿਆ ਇਹਦੇ ਆਪਣੇ ਕੌਲ ਵੀ highly destructive ਬੰ ਬ ਵਰਗਾ ਕੋਈ ਸਮਾਨ ਹੋ ਸਕਦਾ During the court-authorized operation, investigators located multiple explosive devices inside the residence,
ਮਹਿਤਾ ਅਮਰੀਕਾ ਦੀਆਂ ਹੇਠ ਲਿਖੀਆ ਸਟੇਟਾਂ ਵਿੱਚੋਂ ਜਾ ਇੰਡੀਆ ਤੇ ਪਾਕਿਸਤਾਨ ਵਿੱਚ ਵੀ ਹੋ ਸਕਦਾ Investigators believe Mehta has ties to eastern Oklahoma; Atlanta, Georgia; Albuquerque, New Mexico; Dallas, Texas; Denver, Colorado; Houston, Texas; Jackson Hole, Wyoming; and New York City, as well as Pakistan and India.

Mehta is described as being 5-foot-11 and weighing 160 pounds. He has black hair and brown eyes. Attached are two photographs of Mehta for public dissemination.


“Mehta should be considered armed and dangerous,” the release said. If you see Mehta, please do not approach him, but immediately contact your local law enforcement agency or call 1-800-CALL-FBI