Breaking News
Home / Punjab / ‘ਗੁਰਬਾਣੀ’ ਦੇ ਸ਼ਬਦ ‘ਤੇ ਨਚਾਈਆਂ ਔਰਤਾਂ ,ਵਾਇਰਲ ਹੋਈ ਵੀਡੀਓ

‘ਗੁਰਬਾਣੀ’ ਦੇ ਸ਼ਬਦ ‘ਤੇ ਨਚਾਈਆਂ ਔਰਤਾਂ ,ਵਾਇਰਲ ਹੋਈ ਵੀਡੀਓ

‘ਗੁਰਬਾਣੀ’ ਦੇ ਸ਼ਬਦ ‘ਤੇ ਨਚਾਈਆਂ ਔਰਤਾਂ ,ਵਾਇਰਲ ਹੋਈ ਵੀਡੀਓ
ਵਿਰੋਧ ਹੋਣ ਬਾਅਦ ਨਿਰਾਦਰ ਕਰਨ ਵਾਲੇ ਨੇ ਹੱਥ ਬੰਨ੍ਹ ਮੰਗੀ ਮਾਫ਼ੀ

ਮੁਹੰਮਦ ਮੁਸਤਫ਼ਾ ਨੇ ਸਿੱਧੂ ਦਾ ਸਲਾਹਕਾਰ ਬਣਨ ਤੋਂ ਕੀਤੀ ਨਾਂਹ
ਚੰਡੀਗੜ੍ਹ, 12 ਅਗਸਤ – ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਵਜੋਂ ਕੰਮ ਕਰਨ ਤੋਂ ਨਾਂਹ ਕਰ ਦਿੱਤੀ ਹੈ | ਸਿੱਧੂ ਨੇ ਬੀਤੇ ਕੱਲ੍ਹ ਆਪਣੇ ਲਈ ਚਾਰ ਸਲਾਹਕਾਰਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਸੀ ਤੇ ਇਨ੍ਹਾਂ ‘ਚ ਮੁਸਤਫ਼ਾ ਦਾ ਨਾਂਅ ਵੀ ਸ਼ਾਮਿਲ ਹੈ | ਅੱਜ ਮੁਸਤਫ਼ਾ ਨੇ ਸਲਾਹਕਾਰ ਦਾ ਅਹੁਦਾ ਲੈਣ ਤੋਂ ਨਾਂਹ ਕਰਦੇ ਹੋਏ ਕਿਹਾ ਕਿ ਉਹ ਕਿਸੇ ਵੀ ਸਿਆਸੀ ਅਹੁਦੇ ‘ਤੇ ਕੰਮ ਨਹੀਂ ਕਰ ਸਕਦੇ | ਉਨ੍ਹਾਂ ਇਹ ਵੀ ਕਿਹਾ ਕਿ ਉਹ ਸਿੱਧੂ ਦੇ ਧੰਨਵਾਦੀ ਹਨ, ਜਿਨ੍ਹਾਂ ਇਸ ਅਹੁਦੇ ਦੀ ਪੇਸ਼ਕਸ਼ ਕੀਤੀ | ਪਰ ਉਹ ਇਸ ਅਹੁਦੇ ਨੂੰ ਸਵੀਕਾਰ ਨਹੀਂ ਕਰ ਸਕਦੇ | ਜ਼ਿਕਰਯੋਗ ਹੈ ਕਿ ਸਿੱਧੂ ਵਲੋਂ ਸਲਾਹਕਾਰਾਂ ਵਜੋਂ ਐਲਾਨੇ ਚਾਰ ਨਾਂਵਾਂ ਨੂੰ ਲੈ ਕੇ ਪ੍ਰਦੇਸ਼ ਕਾਂਗਰਸ ‘ਚ ਵੀ ਬਹਿਸ ਸ਼ੁਰੂ ਹੋ ਗਈ ਸੀ, ਕਿਉਂਕਿ ਸਿੱਧੂ ਨੇ ਜਿਨ੍ਹਾਂ ਨੂੰ ਆਪਣਾ ਸਲਾਹਕਾਰ ਨਿਯੁਕਤ ਕੀਤਾ, ਉਨ੍ਹਾਂ ‘ਚ ਮੁਸਤਫ਼ਾ ਸਮੇਤ ਤਿੰਨ ਚਿਹਰੇ ਇਸ ਤਰ੍ਹਾਂ ਦੇ ਹਨ, ਜਿਨ੍ਹਾਂ ਕਾਂਗਰਸ ਦੀ ਸ਼ੁਰੂਆਤੀ ਮੈਂਬਰਸ਼ਿਪ ਵੀ ਹਾਸਲ ਨਹੀਂ ਕੀਤੀ |

About admin

Check Also

ਗੁਰਦਾਸ ਮਾਨ ਦੇ ਹੱਕ ’ਚ ਆਇਆ ਰਾਜਾ ਵੜਿੰਗ

ਗੁਰਦਾਸ ਮਾਨ ਦੇ ਹੱਕ ‘ਚ ਰਾਜਾ ਵੜਿੰਗ, ਬੋਲੇ ਰੱਦ ਕਰੋ ਕੈਪਟਨ ਸਾਹਿਬ ਪਰਚਾ..! ਬੀਤੇ ਦਿਨੀਂ …

%d bloggers like this: