ਦਲੇਰ ਮਹਿੰਦੀ ਅਸਲ ਵਿੱਚ ਇੱਕ ਫਰਜ਼ੀ ਅਕਾਊਂਟ ‘ਤੇ ਯਕੀਨ ਕਰ ਬੈਠਾ

157

Prince Harry ਸੁਣਦੇ ਸੀ Daler Mehndi ਦੇ ਗਾਣੇ! ਫੈਕ ਪੋਸਟ ਦਾ ਜਵਾਬ ਦੇ ਸਿੰਗਰ ਸੋਸ਼ਲ ਮੀਡੀਆ ‘ਤੇ ਹੋਏ ਟ੍ਰੋਲ

Punjabi Singer Post: ਦਲੇਰ ਮਹਿੰਦੀ ਨੇ ਇੱਕ ਫਰਜ਼ੀ ਸੋਸ਼ਲ ਮੀਡੀਆ ਪੋਸਟ ਨੂੰ ਅਸਲੀ ਸਮਝ ਲਿਆ ਤੇ ਜਵਾਬ ਵੀ ਦਿੱਤਾ। ਦਲੇਰ ਮਹਿੰਦੀ ਦੀ ਇਸ ਗਲਤੀ ਨੂੰ ਦੇਖ ਕੇ ਯੂਜ਼ਰਸ ਨੇ ਉਨ੍ਹਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।ਬਰਤਾਨਵੀ ਸ਼ਹਿਜ਼ਾਦੇ ਹੈਰੀ ਨੇ ਆਪਣੀ ਕਿਤਾਬ “ਸਪੇਅਰ” ਵਿੱਚ ਲਿਖਿਆ ਹੈ ਕਿ ਜਦੋਂ ਉਹ ਇਕੱਲਾ ਤੇ ਪਰਿਵਾਰ ਤੋਂ ਵਿੱਛੜਿਆ ਮਹਿਸੂਸ ਕਰਦਾ ਸੀ ਤਾਂ ਉਹ ਦਲੇਰ ਮਹਿੰਦੀ ਦੇ ਗਾਣੇ ਸੁਣਦਾ ਸੀ। ਦਲੇਰ ਮਹਿੰਦੀ ਅਸਲ ਵਿੱਚ ਇੱਕ ਫਰਜ਼ੀ ਅਕਾਊਂਟ ‘ਤੇ ਯਕੀਨ ਕਰ ਬੈਠਾ। ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਫੇਮਸ ਸਿੰਗਰ ਦਲੇਰ ਮਹਿੰਦੀ ਇਨ੍ਹੀਂ ਦਿਨੀਂ ਇੱਕ ਖਾਸ ਵਜ੍ਹਾ ਕਰਕੇ ਚਰਚਾ ‘ਚ ਹਨ। ਦਲੇਰ ਮਹਿੰਦੀ ਨੇ ਹਾਲ ਹੀ ‘ਚ ਅਜਿਹੀ ਗਲਤੀ ਕੀਤੀ, ਜਿਸ ਕਾਰਨ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦਾ ਕਾਫੀ ਮਜ਼ਾਕ ਉਡਾਇਆ ਜਾ ਰਿਹਾ ਹੈ। ਲੋਕ ਉਸ ਨੂੰ ਟ੍ਰੋਲ ਕਰ ਰਹੇ ਹਨ।Famous Punjabi singer Daler Mehndi was recently fooled by a spoof post stating that Prince Harry of the British royal family mentioned him in his latest biography ‘Spare’.

ਦਰਅਸਲ, ਦਲੇਰ ਮਹਿੰਦੀ ਨੇ ਇੱਕ ਨਕਲੀ ਸੋਸ਼ਲ ਮੀਡੀਆ ਪੋਸਟ ਨੂੰ ਅਸਲੀ ਸਮਝ ਲਿਆ ਤੇ ਇਸ ਪੋਸਟ ‘ਤੇ ਜਵਾਬ ਵੀ ਦਿੱਤਾ। ਦਲੇਰ ਮਹਿੰਦੀ ਦੀ ਇਸ ਗਲਤੀ ਨੂੰ ਦੇਖ ਕੇ ਯੂਜ਼ਰਸ ਨੇ ਉਨ੍ਹਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਆਖ਼ਰ ਪੋਸਟ ਕੀ ਸੀ। ਦਲੇਰ ਮਹਿੰਦੀ ਦੀ ਤਾਰੀਫ ਵਾਲੀ ਇੱਕ ਪੋਸਟ ਇੱਕ ਫਰਜ਼ੀ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀ ਗਈ ਸੀ। ਇਸ ਪੋਸਟ ‘ਚ ਲਿਖਿਆ ਸੀ- ਆਪਣੀ ਨਵੀਂ ਕਿਤਾਬ ਸਪੇਅਰ ‘ਚ ਪ੍ਰਿੰਸ ਹੈਰੀ ਨੇ ਉਸ ਸੰਗੀਤ ਕਲਾਕਾਰ ਬਾਰੇ ਗੱਲ ਕੀਤੀ, ਜਿਨ੍ਹਾਂ ਦੇ ਗਾਣੇ ਉਹ ਮੁਸੀਬਤ ਦੇ ਸਮੇਂ ਸੁਣਦੇ ਹਨ।

ਫਰਜ਼ੀ ਪੋਸਟ ‘ਚ ਅੱਗੇ ਲਿਖਿਆ ਸੀ-ਜਦੋਂ ਵੀ ਮੈਂ ਇਕੱਲਾ ਮਹਿਸੂਸ ਕਰਦਾ ਹਾਂ ਜਾਂ ਆਪਣੇ ਪਰਿਵਾਰ ਤੋਂ ਵੱਖ ਹੁੰਦਾ ਹਾਂ, ਮੈਂ ਹਮੇਸ਼ਾ ਆਪਣੇ ਲਈ ਸਮਾਂ ਕੱਢਦਾ ਹਾਂ ਅਤੇ ਇਕੱਲੇ ਬੈਠ ਕੇ ਦਲੇਰ ਮਹਿੰਦੀ ਦੇ ਗੀਤ ਸੁਣਦਾ ਹਾਂ। ਉਸਦੇ ਗੀਤ ਮੇਰੇ ਨਾਲ ਜੁੜੇ ਲੱਗਦੇ ਹਨ। ਇਹ ਪੋਸਟ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈ ਸੀ। ਇਸ ਨੂੰ ਹਜ਼ਾਰਾਂ ਲਾਈਕਸ ਮਿਲੇ ਅਤੇ ਕਈਆਂ ਨੇ ਇਸ ਨੂੰ ਰੀਟਵੀਟ ਵੀ ਕੀਤਾ।

ਅਜਿਹੇ ‘ਚ ਦਲੇਰ ਮਹਿੰਦੀ ਨੇ ਆਪਣੀ ਤਾਰੀਫ ‘ਚ ਕੀਤੀ ਇਸ ਪੋਸਟ ਨੂੰ ਸੱਚਾ ਮੰਨਿਆ ਅਤੇ ਪੋਸਟ ਨੂੰ ਸ਼ੇਅਰ ਕਰਕੇ ਧੰਨਵਾਦ ਕੀਤਾ। ਦਲੇਰ ਮਹਿੰਦੀ ਨੇ ਲਿਖਿਆ- ਮੈਂ ਗੁਰੂ ਨਾਨਕ ਦੇਵ ਜੀ, ਮਾਂ ਅਤੇ ਪਿਤਾ ਦੇ ਆਸ਼ੀਰਵਾਦ ਲਈ ਸ਼ੁਕਰਗੁਜ਼ਾਰ ਹਾਂ। ਮੈਂ ਇੱਕ ਯੂਨੀਕ ਪੌਪ ਲੋਕ ਐਥਨਿਕ ਮਿਊਜ਼ਿਕ ਸਟਾਈਲ ਬਣਾਇਆ। ਤੁਹਾਨੂੰ ਪਿਆਰ ਕਰਦਾ ਹਾਂ ਪ੍ਰਿੰਸ ਹੈਰੀ ਭਗਵਾਨ ਤੁਹਾਡਾ ਭਲਾ ਕਰੇ। ਤੁਹਾਡਾ ਧੰਨਵਾਦ ਕਿ ਮੇਰੇ ਸੰਗੀਤ ਨੇ ਤੁਹਾਡੀ ਮਦਦ ਕੀਤੀ। ਇਸ ਗਲਤੀ ਲਈ ਲੋਕ ਦਲੇਰ ਮਹਿੰਦੀ ਦਾ ਮਜ਼ਾਕ ਉਡਾ ਰਹੇ ਹਨ। ਕਈ ਲੋਕ ਗਾਇਕ ਨੂੰ ਟ੍ਰੋਲ ਕਰ ਰਹੇ ਹਨ।


The post claimed that Prince Harry stated that he had turned to the Indian musician in his darkest hours. Users on Twitter were amused by Daler Mehendi’s message because they could not believe Daler had accepted a fake post as being genuine. This led to a lot of laughter among Twitter users.Originally published on Instagram by @qualiteaposts, the post said as follows: “Prince Harry reveals music artist he listened to in his lowest moments in new book ‘Spare’. “In the times I felt alone and separated from my family, I always took time to myself to sit back and listen to Daler Mehndi. His lyrics resonated with me and got me through a lot.”

Unaware of the post’s satirical nature, Daler Mehndi uploaded a screenshot of it on Twitter with the caption, “I am grateful to the blessings of Guru Nanak, my parents, and my dad, I created a unique Pop Folk Ethnic Music Style. Love you Prince Harry! God Bless you, In gratitude that my music helped you. @TeamSussex”.
The Twitterverse was full of people who respond with gifs and memes of all degrees of hilarity. A fan tweeted, “Who gonna tell him,” while another said, “Oh Praaji ye to dhoka ho gya (O brother, you have been cheated).”