Breaking News
Home / Sikh News / ਸੁਣਨਯੋਗ ਵਾਰਤਾਲਾਪ – ਜਦੋਂ ਟੋਨੀ ਬੱਲ ਦਾ ਸਿੱਖਾਂ ਨਾਲ ਕਲੱਬ ਹਾਊਸ ਚ ਪਿਆ ਵਾਹ

ਸੁਣਨਯੋਗ ਵਾਰਤਾਲਾਪ – ਜਦੋਂ ਟੋਨੀ ਬੱਲ ਦਾ ਸਿੱਖਾਂ ਨਾਲ ਕਲੱਬ ਹਾਊਸ ਚ ਪਿਆ ਵਾਹ

ਸੁਣਨਯੋਗ ਵਾਰਤਾਲਾਪ – ਜਦੋਂ ਭਾਰਤੀ ਰਾਸ਼ਟਰਵਾਦੀ ਮੋਦੀ ਸਮਰਥਕ ਟੋਨੀ ਬੱਲ ਦਾ ਸਿੱਖਾਂ ਨਾਲ ਕਲੱਬ ਹਾਊਸ ਚ ਪਿਆ ਵਾਹ

“ਬੇਸ਼ਰਮਾਂ ਦੀ ਡੁੱਲ ਗਈ ਦਾਲ ਤੇ ਉਹ ਕਹਿੰਦੇ ਅਸੀਂ ਖਾਂਦੇ ਹੀ ਏਦਾਂ”
ਪਿੱਛਲੇ ਦਿਨੀਂ ਕਲੱਬਹਾਊਸ ਦੀ ਬਹਿਸ ਚੋਂ ਇੱਕ ਬੰਦਾ ਸ਼ਹੀਦ ਹੋਕੇ ਨਿਕਲਿਆ। ਓਹਦੀ ਪ੍ਰਾਪਤੀ ਇਹ ਆ ਕਿ ਓਹ ਕਮੀਨੇ ਪੱਧਰ ਤੇ ਜਾਕੇ ਕਿਸੇ ਦੀ ਜ਼ਨਾਨੀ ਦੇ ਸਰੀਰਕ ਅੰਗਾਂ ਤੇ ਟਿੱਪਣੀ ਕਰਦਾ, ਦੋ ਸੌ ਬੰਦੇ ‘ਚ ਬੈਠਾ ਕਿਸੇ ਕੁੜੀ ਨੂੰ ਓਹਦੇ ਮੂੰਹ ਤੇ ਥੁੱਕਣ ਦੀ ਗੱਲ ਕਰ ਦਿੰਦਾ ਤੇ ਪੰਚਾਇਤ ‘ਚ ਛਿੱਤਰ ਖਾਕੇ ਤੇ ਫਿਰ ਪਰਨਾ ਛਾੜਕੇ ਉੱਠ ਮੰਜੇ ਦੇ ਪਾਵੇ ਤੇ ਸ਼ਰਮਿੰਦਿਆਂ ਵਾਂਗੂੰ ਬਹਿ ਜਾਣ ਵਾਲ਼ਿਆਂ ਵਾਂਗੂੰ ਹਿੱਕ ਠੋਕ ਕਿ ਕਹਿੰਦਾ ਕਿ ‘ਮੈਂ ਚਵਲ ਆ ਮੈਂ ਕਿਹੜਾ ਮੁੱਕਰਦਾ’
ਇਹ ਕਲੱਬਹਾਉਸ ਤੇ ਟੋਨੀ ਬੱਲ ਦੀ ਹੋਈ ਸ਼ਦੀਦ ਕੁੱਤੇਖਾਣੀ ਦਾ ਇੱਕ ਨਮੂਨਾਂ ਹੈ .. ਤੇ ਜੇ ਕਿਸੇ ਚ ਮੁੜ ਬੇਇਜਤ ਹੋਣ ਦੀ ਤਾਂਘ ਹੈ ਤਾਂ ਖੁੱਲਾ ਸੱਦਾ ਹੈ ਜਦੋੰ ਮਰਜੀ ਆ ਜਾਇਓ। – ਅਮ੍ਰਿਤਪਾਲ ਸਿੰਘ


ਨਾਂ ਕਰਿਆ ਕਰੋ ਯਰ ਏਦਾਂ। ਗਲਤ ਗੱਲ ਧਾਡੇ ਆਸਤੇ।
ਆਓਦੀਆਂ ਸਦੀਆਂ ਦੀ ਮੁਲਕਾਂ ਦੀ ਭੰਨ-ਤੋੜ ਵੇਖਣ ਵਾਲਾ ਬੰਦਾ ਜਿੰਨੂ 2017 ‘ਚ ਕੇਜਰੀਵਾਲ ਚੋਂ ਅਸ਼ੋਕ ਦਿੱਸਦਾ ਸੀ ਤੇ ਕੇਜਰੂ ਕਰਕੇ ਲੋਕਾਂ ਮਗਰ ਟੰਬੇ ਚੁੱਕੀ ਫਿਰਦਾ ਸੀ। ਅੱਜਕੱਲ ਕਹਿੰਦਾ ਅਸ਼ੋਕ ਮਗਰੋਂ ਮੋਦੀ ਹੀ ਅਜਿਹਾ ਸ਼ਾਸਕ ਆ ਜਿੰਨੇ ਲੋਕਾਂ ਦੀ ਨਬਜ਼ ਫੜੀ ਆ। – ਪਿੱਪਲ਼ ਸਿੰਘ

About admin

Check Also

ਢੱਡਰੀਆਂਵਾਲੇ ਦੇ ਪ੍ਰਚਾਰ ਦਾ ਅਸਰ

ਜਿਹੜੇ ਗਿਆਨ ਦੀ ਭਾਈ ਸਾਬ੍ਹ ਗੱਲ ਕਰ ਰਹੇ ਨੇ ਇਹ ਮਾਨਸਿਕ ਬੁੱਧੀ ਚੋਂ ਉਪਜਦਾ ਜਿਹੋ …

%d bloggers like this: