ਲੰਡਨ, 19 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੀਡਜ਼ ਸ਼ਹਿਰ ਦੇ ਸਿਟੀ ਸੈਂਟਰ ਕਾਰ ਪਾਰਕ ਤੋਂ ਡਿੱਗ ਕੇ ਇਕ ਸਿੱਖ ਨੌਜਵਾਨ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਪਹਿਚਾਣ ਕੈਸਲਫੋਰਡ ਦੇ ਰਹਿਣ ਵਾਲੇ ਅਮਨਦੀਪ ਸਿੰਘ ਦੀਪੀ ਵਜੋਂ ਹੋਈ ਹੈ |
ਪੁਲਿਸ ਨੇ ਪੁਸ਼ਟੀ ਕੀਤੀ ਕਿ ਉਸ ਦੀ ਮੌਤ ਵੁੱਡਫੀਲਡ ਲੇਨਕਾਰ ਪਾਰਕ ਤੋਂ ਡਿੱਗਣ ਕਾਰਨ ਹੋਈ ਹੈ | ਪੁਲਿਸ ਨੇ ਅਮਨਦੀਪ ਸਿੰਘ ਦੀਪੀ ਦੇ ਲਾਪਤਾ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਵੀਰਵਾਰ ਸ਼ਾਮ ਤੋਂ ਸਥਾਨਕ ਦੋਸਤਾਂ ਨਾਲ ਮਿਲ ਕੇ ਲੱਭਣ ਦੀ ਕੋਸ਼ਿਸ਼ ਕੀਤੀ ਗਈ |
ਦੀਪੀ ਨੂੰ ਭਾਲਣ ਲਈ ਸੋਸ਼ਲ ਮੀਡੀਆ ‘ਤੇ ਹਜ਼ਾਰਾਂ ਪੋਸਟਾਂ ਸਾਂਝੀਆਂ ਕੀਤੀਆਂ ਗਈਆਂ ਸਨ | ਦੀਪੀ ਵਲੋਂ ਵੀ ਮੌਤ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸਾਂਝੀ ਕੀਤੀ ਗਈ ਜਿਸ ਤੋਂ ਉਹ ਮਾਨਸਿਕ ਪ੍ਰੇਸ਼ਾਨ ਲੱਗਦਾ ਹੈ |
I’m sorry we let you down Deepy. You’ll always be my bestfriend and I will love you forever ❤️ RIP pic.twitter.com/DwuZym7tnn
— harj$ world (@harjxrayat) December 17, 2021
Waking up and reading about this young brother breaks my heartBroken heart mental health is real people please try to help someone who is going thru it rather than ignoring it Folded hands please if someone is going thru it talk to your friends your family or local helplineFolded hands #waheguruji #ripdeepy
Waking up and reading about this young brother breaks my heart💔 mental health is real people please try to help someone who is going thru it rather than ignoring it 🙏🏽 please if someone is going thru it talk to your friends your family or local helpline🙏🏽 #waheguruji #ripdeepy pic.twitter.com/3zTk83rLgn
— Jazzy B (@jazzyb) December 17, 2021