ਅਮਰੀਕਾ ਵਿਚ ਉਡਾਣਾਂ ਹੋਈਆਂ ਠੱਪ- Over 5,400 US Flights Delayed

119

ਪੂਰੇ ਅਮਰੀਕਾ ‘ਚ ਰੁਕੀਆਂ ਉਡਾਣਾਂ! ਕੰਪਿਊਟਰ ‘ਚ ਖਰਾਬੀ ਕਾਰਨ ਆਈ ਇਹ ਵੱਡੀ ਸਮੱਸਿਆ

Computer Outage: ਵਾਸ਼ਿੰਗਟਨ, 11 ਜਨਵਰੀ- ਅਮਰੀਕੀ ਮੀਡੀਆ ਰਿਪੋਰਟਾਂ ਅਨੁਸਾਰ ਫ਼ੈਡਰਲ ਐਵੀਏਸ਼ਨ ਐਡਮਿਨਿਸਟਰੇਸ਼ਨ ਦੇ ਕੰਪਿਊਟਰ ਸਿਸਟਮ ਵਿਚ ਗੜਬੜੀ ਕਾਰਨ ਅਮਰੀਕਾ ਭਰ ਦੀਆਂ ਸਾਰੀਆਂ ਉਡਾਣਾਂ ਨੂੰ ਰੋਕ ਦਿੱਤਾ ਗਿਆ ਹੈ।ਕੰਪਿਊਟਰ ਦੀ ਖਰਾਬੀ ਕਾਰਨ ਅਮਰੀਕਾ ਭਰ ਦੀਆਂ ਉਡਾਣਾਂ ਨੂੰ ਰੋਕ ਦਿੱਤਾ ਗਿਆ ਹੈ। ਅਮਰੀਕੀ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਨਿਊਜ਼ ਏਜੰਸੀ ਏਐਨਆਈ ਨੇ ਦੱਸਿਆ ਕਿ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਕੰਪਿਊਟਰ ਆਊਟੇਜ ਦੀ ਸਮੱਸਿਆ ਦੇਖੀ ਗਈ। ਫਿਰ ਸੰਯੁਕਤ ਰਾਜ ਵਿੱਚ ਉਡਾਣਾਂ ਪ੍ਰਭਾਵਿਤ ਹੋਈਆਂ।


Flights across the United States were today affected by a technical glitch with a computer system in an unprecedented disruption. All flights in the US were grounded after a problem in the Notice to Air Missions system (NOTAM), which provides information to flight crews about hazards, changes to airport facilities and other essential information.
The US Federal Aviation Administration (FAA) said normal air traffic operations are resuming gradually across the country. “Normal air traffic operations are resuming gradually across the US,” the FAA said on Twitter. “The ground stop has been lifted. We continue to look into the cause of the initial problem.”

It had earlier asked airlines to pause all domestic departures until 9 am US Eastern Time and is working to restore a system that alerts pilots to hazards and changes to airport facilities and procedures that had stopped processing updated information.