Breaking News
Home / Punjab / ਰਾਤ ਕੁੜੀ ਨੂੰ ਮਿਲਣ ਆਇਆ ਮੁੰਡਾ, ਮੁੰਡਾ ਮਾ ਰ ਕੇ ਹੋਏ ਫ ਰਾ ਰ !

ਰਾਤ ਕੁੜੀ ਨੂੰ ਮਿਲਣ ਆਇਆ ਮੁੰਡਾ, ਮੁੰਡਾ ਮਾ ਰ ਕੇ ਹੋਏ ਫ ਰਾ ਰ !

ਮਾਸ਼ੂਕ ਨੂੰ ਮਿਲਣ ਆਏ 2 ਬੱਚਿਆਂ ਦੇ ਬਾਪ ਦਾ ਕ ਤ ਲ, 2 ਸਾਲ ਤੋਂ ਬਾਹਰ ਚਲਦਾ ਸੀ ਚੱਕਰ, ਪਤਨੀ ਨੂੰ ਰੱਖਦਾ ਸੀ ਦਬਾ ਕੇ..

ਰਾਤ ਕੁੜੀ ਨੂੰ ਮਿਲਣ ਆਇਆ ਮੁੰਡਾ, ਮੁੰਡਾ ਮਾ ਰ ਕੇ ਲ ਟ ਕਾ ਕੇ ਹੋਏ ਫਰਾਰ ! ਘਰ ਵਾਲਿਆਂ ਦਾ ਰੋ-ਰੋ ਬੁਰਾ ਹਾਲ

ਅੱਧੀ ਰਾਤ ਨੂੰ ਕੁੜੀ ਨੂੰ ਮਿਲਣ ਗਿਆ ਮੁੰਡਾ ,ਕੁੜੀ ਦੇ ਪਰਿਵਾਰ ਨੇ ਕੀਤਾ ਕ ਤ ਲ ,ਪੀ ੜ  ਤ ਪਰਿਵਾਰ ਵੱਲੋਂ ਇਨਸਾਫ ਦੀ ਫਰਿਆਦ

ਲੁਧਿਆਣਾ ’ਚ ਕਿਸਾਨਾਂ ਤੇ ਭਾਜਪਾਈਆਂ ਵਿਚਾਲੇ ਤਣਾਅ

ਇਥੇ ਅੱਜ ਭਾਜਪਾ ਮਹਿਲਾ ਮੋਰਚਾ ਦੀ ਮੀਟਿੰਗ ਦੌਰਾਨ ਇਕ ਹੋਟਲ ਦੇ ਬਾਹਰ ਕਿਸਾਨ ਤੇ ਭਾਜਪਾ ਆਗੂ ਆਹਮੋ-ਸਾਹਮਣੇ ਹੋ ਗਏ। ਦੋਵੇਂ ਪਾਸਿਓਂ ਇੱਕ-ਦੂਜੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪੁਲੀਸ ਦੀ ਮੌਜੂਦਗੀ ਵਿਚ ਭਾਜਪਾ ਆਗੂਆਂ ਨੇ ਕਿਸਾਨਾਂ ਨੂੰ ਕਥਿਤ ਗਾਲ੍ਹਾਂ ਕੱਢੀਆਂ ਅਤੇ ਹੱਥਾਂ ਵਿੱਚ ਡੰਡੇ ਫੜ ਕੇ ਕਿਸਾਨਾਂ ਦਾ ਵਿਰੋਧ ਕੀਤਾ। ਕਰੀਬ ਢਾਈ-ਤਿੰਨ ਘੰਟੇ ਮਾਹੌਲ ਤਣਾਅਪੂਰਨ ਬਣਿਆ ਰਿਹਾ। ਮੀਟਿੰਗ ਖ਼ਤਮ ਹੋਣ ਦੇ ਬਾਵਜੂਦ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਹੋਟਲ ਦੇ ਅੰਦਰ ਹੀ ਰਹੇ। ਉਪਰੰਤ ਜੁਆਇੰਟ ਪੁਲੀਸ ਕਮਿਸ਼ਨਰ ਨੇ ਭਾਰੀ ਸੁਰੱਖਿਆ ਘੇਰੇ ਵਿੱਚ ਉਨ੍ਹਾਂ ਨੂੰ ਬਾਹਰ ਕੱਢਿਆ। ਇਸ ਤੋਂ ਬਾਅਦ ਕਿਸਾਨ ਵੀ ਚਲੇ ਗਏ।

ਜਾਣਕਾਰੀ ਅਨੁਸਾਰ ਅੱਜ ਲੁਧਿਆਣਾ ਦੇ ਇੱਕ ਹੋਟਲ ਵਿੱਚ ਭਾਜਪਾ ਮਹਿਲਾ ਮੋਰਚਾ ਦੀ ਸੂਬਾ ਕਾਰਜਕਾਰਨੀ ਦੀ ਮੀਟਿੰਗ ਸੀ, ਜਿਸ ਵਿੱਚ ਰਾਸ਼ਟਰੀ ਮਹਾਮੰਤਰੀ ਸੁਖਪ੍ਰੀਤ ਕੌਰ, ਸੂਬਾ ਪ੍ਰਧਾਨ ਮੋਨਾ ਜੈਸਵਾਲ ਸਣੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਮੌਜੂਦ ਸਨ। ਇਸ ਮੀਟਿੰਗ ਦੀ ਸੂਚਨਾ ਮਿਲਦਿਆਂ ਹੀ ਕਿਸਾਨਾਂ ਨੇ ਉੱਥੇ ਪਹੁੰਚ ਕੇ ਵਿਰੋਧ ਸ਼ੁਰੂ ਕਰ ਦਿੱਤਾ। ਬਾਹਰ ਕਿਸਾਨ ਬੈਠੇ ਹੋਣ ਦੀ ਸੂਚਨਾ ਮਿਲਣ ’ਤੇ ਭਾਜਪਾ ਨੇ ਵੀ ਆਪਣੇ ਜ਼ਿਲ੍ਹਾ ਪੱਧਰੀ ਆਗੂਆਂ ਨੂੰ ਮੌਕੇ ’ਤੇ ਬੁਲਾ ਲਿਆ। ਹੋਟਲ ਦੇ ਬਾਹਰ ਪਹਿਲਾਂ ਹੀ ਵੱਡੀ ਗਿਣਤੀ ਪੁਲੀਸ ਤਾਇਨਾਤ ਸੀ। ਕਿਸਾਨ ਜਦੋਂ ਭਾਜਪਾ ਆਗੂਆਂ ਦਾ ਵਿਰੋਧ ਕਰ ਰਹੇ ਸਨ ਤਾਂ ਭਾਜਪਾ ਆਗੂ ਵੀ ਬਾਹਰ ਆ ਗਏ। ਦੋਵਾਂ ਨੇ ਇੱਕ-ਦੂਜੇ ਵਿਰੁੱਧ ਨਾਅਰੇਬਾਜ਼ੀ ਕੀਤੀ। ਦੋਵਾਂ ਵਿਚਾਲੇ ਪੁਲੀਸ ਮੁਲਾਜ਼ਮ ਸੁਰੱਖਿਆ ਘੇਰਾ ਬਣਾ ਕੇ ਖੜ੍ਹੇ ਰਹੇ। ਇਸ ਦੇ ਬਾਵਜੂਦ ਕਈ ਭਾਜਪਾ ਵਰਕਰ ਡੰ ਡੇ ਲੈ ਕੇ ਕਿਸਾਨਾਂ ਵੱਲ ਵਧੇ, ਜਿਸ ਮਗਰੋਂ ਟਕਰਾਅ ਵਾਲਾ ਮਾਹੌਲ ਬਣ ਗਿਆ। ਭਾਜਪਾ ਦੀਆਂ ਔਰਤਾਂ ਨੇ ਆਪਣੀ ਚੂੜੀਆਂ ਲਾਹ ਕੇ ਕਿਸਾਨਾਂ ਵੱਲ ਸੁੱਟੀਆਂ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਘ ਨੇ ਕਿਹਾ ਕਿ ਕਿਸਾਨ ਜਾਣ-ਬੁੱਝ ਕੇ ਮਾਹੌਲ ਖ਼ਰਾਬ ਕਰ ਰਹੇ ਸਨ। ਕਿਸਾਨਾਂ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਤੋਂ ਕਿਸਾਨਾਂ ਵੱਲੋਂ ਭਾਜਪਾ ਦੇ ਸਮਾਗਮਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ, ਉਦੋਂ ਤੋਂ ਉਹ ਜਾਣ-ਬੁੱਝ ਕੇ ਜ਼ਿਆਦਾ ਸਮਾਗਮ ਕਰਨ ਲੱਗ ਪਏ ਹਨ।

ਲੁਧਿਆਣਾ ਵਿੱਚ ਅੱਜ ਭਾਜਪਾ ਵਰਕਰਾਂ ਵੱਲੋਂ ਕਿਸਾਨਾਂ ਲਈ ਭੱਦੇ ਇਸ਼ਾਰਿਆਂ ਤੇ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ। ਇਹ ਹੀ ਨਹੀਂ ਜਦੋਂ ਭਾਜਪਾ ਆਗੂਆਂ ਨੂੰ ਕੈਮਰੇ ਅੱਗੇ ਇਸ ਸਬੰਧੀ ਪੁੱਛਿਆ ਗਿਆ ਤਾਂ ਵੀ ਉਹ ਗਾ ਲ੍ਹਾਂ ਕੱਢਦੇ ਰਹੇ। ਉਨ੍ਹਾਂ ਮੀਡੀਆ ਨੂੰ ਵੀ ਬੁਰਾ ਭਲਾ ਕਿਹਾ। ਇਸ ਸਬੰਧੀ ਵੀਡੀਓ ਵੀ ਵਾਇਰਲ ਹੋਈ ਹੈ।

About admin

Check Also

ਗੁਰਦਾਸ ਮਾਨ ਦੇ ਹੱਕ ’ਚ ਆਇਆ ਰਾਜਾ ਵੜਿੰਗ

ਗੁਰਦਾਸ ਮਾਨ ਦੇ ਹੱਕ ‘ਚ ਰਾਜਾ ਵੜਿੰਗ, ਬੋਲੇ ਰੱਦ ਕਰੋ ਕੈਪਟਨ ਸਾਹਿਬ ਪਰਚਾ..! ਬੀਤੇ ਦਿਨੀਂ …

%d bloggers like this: