3 Army Officers, 13 Soldiers Killed After Army Truck Falls Into Gorge In Sikkim

162

16 Army jawans killed as vehicle falls into gorge in Sikkim- Sixteen soldiers died as an Army truck fell into a gorge in North Sikkim on Friday morning.The truck carrying the soldiers skidded off the road in a mountainous area. The truck was part of a three-vehicle convoy that had started from Chatten towards Thangu in the morning.

ਸਿੱਕਮ ’ਚ ਵਾਪਰਿਆ ਵੱਡਾ ਹਾਦਸਾ, ਖੱਡ ’ਚ ਡਿੱਗਿਆ ਫ਼ੌਜ ਦਾ ਟਰੱਕ, 16 ਜਵਾਨਾਂ ਦੀ ਮੌਤ

ਉੱਤਰੀ ਸਿੱਕਮ ਦੇ ਜੇਮਾ ’ਚ ਅੱਜ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਿਸ ’ਚ ਫ਼ੌਜ ਦੇ 16 ਜਵਾਨਾਂ ਦੀ ਮੌਤ ਹੋ ਗਈ। ਫ਼ੌਜ ਅਨੁਸਾਰ, ਟਰੱਕ ਜੇਮਾ ’ਚ ਇਕ ਖੜ੍ਹੀ ਢਲਾਨ ’ਤੇ ਫਿਸਲ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।

ਮੌਕੇ ‘ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਮੌਕੇ ‘ਤੇ ਰਾਹਤ ਅਤੇ ਬਚਾਅ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਹਾਦਸਾ ਉੱਤਰੀ ਸਿੱਕਮ ਦੇ ਲਾਚੇਨ ਤੋਂ 15 ਕਿਲੋਮੀਟਰ ਦੂਰ ਗੇਮਾ ਇਲਾਕੇ ਵਿੱਚ ਵਾਪਰਿਆ।

ਜਾਣਕਾਰੀ ਮੁਤਾਬਕ ਸਵੇਰੇ ਫੌਜ ਦੀਆਂ ਤਿੰਨ ਗੱਡੀਆਂ ਜਵਾਨਾਂ ਨੂੰ ਲੈ ਕੇ ਜਾ ਰਹੀਆਂ ਸੀ। ਇਹ ਕਾਫਲਾ ਚਟਾਨ ਤੋਂ ਥੰਗੂ ਵੱਲ ਜਾ ਰਿਹਾ ਸੀ। ਗੇਮਾ ਦੇ ਰਸਤੇ ’ਤੇ ਮੋੜ ’ਤੇ ਢਲਾਣ ਕਾਰਨ ਅਚਾਨਕ ਇੱਕ ਵਾਹਨ ਦਾ ਚਾਲਕ ਕੰਟਰੋਲ ਗੁਆ ਬੈਠਾ ਤੇ ਗੱਡੀ ਹੇਠਾਂ ਖੱਡ ਵਿੱਚ ਜਾ ਡਿੱਗੀ।


ਸੂਚਨਾ ਮਿਲਣ ‘ਤੇ ਸਥਾਨਕ ਪੁਲਿਸ ਅਧਿਕਾਰੀ ਪਹੁੰਚ ਗਏ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ 4 ਜ਼ਖਮੀ ਫੌਜੀਆਂ ਨੂੰ ਹੈਲੀਕਾਪਟਰ ਰਾਹੀਂ ਬਾਹਰ ਕੱਢਿਆ ਗਿਆ। ਜਦਕਿ ਤਿੰਨ ਜੂਨੀਅਰ ਕਮਿਸ਼ਨਡ ਅਫਸਰ ਅਤੇ 13 ਸਿਪਾਹੀ ਇਸ ਹਾਦਸੇ ‘ਚ ਜ਼ਖਮੀ ਹੋ ਗਏ। At Zema, the vehicle skidded down a steep slope while negotiating a sharp turn, Army officials said.A rescue mission was immediately launched and four injured soldiers were evacuated.Three JCOs and 13 soldiers succumbed to their injuries, the officials said.The Army stands firm with the bereaved families, the official said.

“Deeply pained by the loss of lives of the Indian Army personnel due to a road accident in North Sikkim. The nation is deeply grateful for their service and commitment. My condolences to the bereaved families. Praying for the speedy recovery of those who are injured,” tweeted Defence Minister Rajnath Singh.