Security around Sidhu Moosewala’s Mansa house increased – ਮੂਸੇਵਾਲਾ ਦੀ ਹਵੇਲੀ ਅਤੇ ਪਿੰਡ ਦੀ ਚਾਰੇ ਪਾਸਿਓਂ ਵਧਾਈ ਸੁਰੱਖਿਆ

977

Following threats to the family of deceased singer Sidhu Moosewala, police have enhanced security at their house at Musa village in Mansa district.Police have posted around 150 personnel around the house. They have placed an LMG-fitted vehicle there with a 24×7 surveillance. ਸਿੱਧੂ ਮੂਸੇਵਾਲਾ ਦੇ ਪਰਿਵਾਰ ‘ਤੇ ਹੋ ਸਕਦਾ ਹੈ ਹਮਲਾ! ਮਾਨਸਾ ਪੁਲਿਸ ਨੇ ਘਰ ਦੀ ਵਧਾਈ ਚੌਕਸੀ

ਪੰਜਾਬੀ ਗਾਇਕ ਸਿੱਧੂ ਮੂਸੇਵਾਲ ਦੇ ਘਰ ਵਿੱਚ ਮਾਨਸਾ ਪੁਲਿਸ ਵੱਲੋ ਚੌਕਸੀ ਵਧਾਈ ਗਈ ਹੈ। ਮੂਸੇਵਾਲੇ ਦੇ ਘਰ ਦੇ ਬਾਹਰ ਪੁਲਿਸ ਚੱਪੇ-ਚੱਪੇ ਉੱਤੇ ਤਾਇਨਾਤ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਘਰ ਦੇ ਬਾਹਰ ਐਲ.ਐਮ.ਜੀ. ਸਮੇਤ ਭਾਰੀ ਫੋਰਸ ਬਲ ਲਗਾਇਆ ਗਿਆ ਹੈ।

ਪੰਜਾਬੀ ਗਾਇਕ ਸਿੱਧੂ ਮੂਸੇਵਾਲ ਦੇ ਘਰ ਵਿੱਚ ਮਾਨਸਾ ਪੁਲਿਸ ਵੱਲੋ ਚੌਕਸੀ ਵਧਾਈ ਗਈ ਹੈ। ਮੂਸੇਵਾਲੇ ਦੇ ਘਰ ਦੇ ਬਾਹਰ ਪੁਲਿਸ ਚੱਪੇ-ਚੱਪੇ ਉੱਤੇ ਤਾਇਨਾਤ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਘਰ ਦੇ ਬਾਹਰ ਐਲ.ਐਮ.ਜੀ. ਸਮੇਤ ਭਾਰੀ ਫੋਰਸ ਬਲ ਲਗਾਇਆ ਗਿਆ ਹੈ।

ਪੁਲਿਸ ਵੱਲੋਂ ਪਿੰਡ ਮੂਸਾ ਨੂੰ ਸੀਲ ਕੀਤਾ ਗਿਆ ਹੈ ਅਤੇ ਪਿੰਡ ਅੰਦਰ ਜਾਣ ਅਤੇ ਆਉਣ ਵਾਲੇ ਵਿਅਕਤੀਆਂ ਦੀ ਤਾਲਾਸ਼ੀ ਲਈ ਜਾ ਰਹੀ ਹੈ। ਸੂਤਰਾਂ ਦਾ ਹਵਾਲੇ ਤੋਂ ਪਤਾ ਲੱਗਾ ਹੈ ਕਿ ਮਾਨਸਾ ਪੁਲਿਸ ਨੂੰ ਸੂਚਨਾ ਮਿਲੀ ਹੈ ਕਿ ਸਿੱਧੂ ਮੂਸੇਵਾਲਾ ਦੇ ਪਰਿਵਾਰ ‘ਤੇ ਹਮਲਾ ਕੀਤਾ ਜਾ ਸਕਦਾ ਹੈ।

‘SIDHU MOOSEWALA ਨੂੰ ਯਾਦ ਕਰ ਭਾਵੁਕ ਹੋਏ YO YO HONEY SINGH – ‘ਸਿੱਧੂ ਦੇ ਮਾਪਿਆਂ ਨੇ ਇਕ ਪੁੱਤ ਗਵਾਇਆ ਪਰ ਅੱਜ ਕਰੋੜਾਂ ਪੁੱਤ ਨੇ ਉਹਨਾਂ ਕੋਲ’
ਮੂਸੇਵਾਲਾ ਦੀ ਮੌਤ ਪੰਜਾਬੀਆਂ ਲਈ ਬਹੁਤ ਵੱਡਾ ਘਾਟਾ’ #YoYoHoneySingh #SidhuMooseWala #PunjabiSinger

‘ਸਿੱਧੂ ਮੂਸੇਵਾਲਾ ਮਰਿਆ ਨਹੀਂ ਉਹ ਤਾਂ ਅਮਰ ਹੋ ਗਿਆ’- ਸਿੱਧੂ ਦੀ ਮੌਤ ‘ਤੇ ਪਹਿਲੀ ਵਾਰ ਬੋਲੀ MANNAT NOOR #MannatNoor #SIdhuMooseWala #PunjabiSinger #MusicIndustry #Songs

ਮੂਸੇਵਾਲਾ ਦੀ ਹਵੇਲੀ ਨੂੰ ਪੁਲਿਸ ਨੇ ਪਾਇਆ ਘੇਰਾ!ਪਿੰਡ ਦੀ ਚਾਰੇ ਪਾਸਿਓਂ ਵਧਾਈ ਸੁਰੱਖਿਆ, ਜਾਣੋ ਕੀ ਹੈ ਪੂਰਾ ਮਾਮਲਾ #Mansa #SidhuMooseWala #Haveli #Security #PoliceOfficers #PunjabGovt

ਮੂਸੇਵਾਲਾ ਦੀ ਹਵੇਲੀ ਬਾਹਰ ਵਧਾਈ ਸੁਰੱਖਿਆ ‘ਤੇ IG ਪਰਮਾਰ ਦਾ ਪਹਿਲਾ ਵੱਡਾ ਬਿਆਨ ਨਾਲ SSP ਨਾਨਕ ਸਿੰਘ ਮੌਜੂਦ

ਹੁਣੇ- ਹੁਣੇ ਸਿੱਧੂ ਮੂਸੇਵਾਲਾ ਦੀ ਹਵੇਲੀ ਤੋਂ ਆਈ ਵੱਡੀ ਖਬਰ- 150 ਪੰਜਾਬ ਪੁਲਿਸ ਦੇ ਮੁਲਾਜ਼ਮ ਕੀਤੇ ਤਾਇਨਾਤ, ਹਵੇਲੀ ਦੀ ਵਧਾਈ Security #Mansa #SidhuMooseWala #Haveli #Security #PoliceOfficers #PunjabGovt #LawrenceBishnoi #GoldyBrar

Senior police officials claimed this to be a mock drill, but sources said it had been done in view of the family getting threats from gangsters.