Breaking News
Home / Punjab / ਆਨੰਦ ਕਾਰਜਾਂ ਤੋਂ ਚੱਕੇ ਲਾੜਾ-ਲਾੜੀ ਮਾਮਲੇ ‘ਚ ਮੁੱਕਰ ਗਈ ਕੁੜੀ

ਆਨੰਦ ਕਾਰਜਾਂ ਤੋਂ ਚੱਕੇ ਲਾੜਾ-ਲਾੜੀ ਮਾਮਲੇ ‘ਚ ਮੁੱਕਰ ਗਈ ਕੁੜੀ

ਬੀਤੇ ਕੁਝ ਦਿਨ ਪਹਿਲਾ ਜਗਰਾਉ ਦੇ ਇਕ ਗੁਰਦੁਆਰਾ ਸਾਹਿਬ ਦੀ ਵੀਡਿਉ ਸਾਹਮਣੇ ਆਈ ਸੀ ਜਿਸ ਵਿੱਚ ਗੁਰਦੁਆਰਾ ਸਾਹਿਬ ਚ ਲਾਂਵਾ ਲੈ ਰਹੇ ਲਾੜਾ ਲਾੜੀ ਨੂੰ ਕੁਝ ਲੋਕਾ ਨੇ ਰੋਕ ਕੇ ਉਹਨਾਂ ਦੀ ਕੁੱ ਟ ਮਾ ਰ ਕੀਤੀ ਸੀ ਅਤੇ ਦੋਹਾ ਨੂੰ ਆਪਣੇ ਲਿਜਾਇਆ ਗਿਆ ਸੀ ਜਿਸ ਉਪਰੰਤ ਲੜਕੇ ਦੇ ਪਰਿਵਾਰ ਨੇ

ਲੜਕੀ ਪਰਿਵਾਰ ਤੇ ਦੋਹਾ ਨੂੰ ਅ ਗ ਵਾ ਕਰਨ ਦਾ ਮਾਮਲਾ ਦਰਜ ਕਰਵਾਇਆਂ ਸੀ ਪਰ ਹੁਣ ਇਸ ਮਾਮਲੇ ਨੇ ਨਵਾ ਮੋੜ ਲੈ ਲਿਆ ਹੈ ਦਰਅਸਲ ਲੜਕੀ ਨੇ ਕੈਮਰੇ ਸਾਹਮਣੇ ਆ ਕੇ ਆਖਿਆਂ ਹੈ ਕਿ ਉਹ ਆਪਣੀ ਭੂਆ ਕੋਲ ਰਹਿ ਕੇ ਪੜਾਈ ਕਰਦੀ ਸੀ ਅਤੇ ਉਕਤ ਲੜਕਾ ਜੱਗਾ ਸਿੰਘ ਨਾਲ ਇਕ ਦੋਸਤ ਵੱਜੋ ਗੱਲ ਕਰਿਆ ਕਰਦੀ ਸੀ ਪਰ ਇਕ ਦਿਨ ਜੱਗਾ ਸਿੰਘ ਨੇ ਉਸ ਨੂੰ ਹੋਟਲ ਚ ਖਾਣ ਪੀਣ ਵਾਸਤੇ ਆਖਿਆਂ

ਜਿਸ ਤੇ ਉਹ ਜੱਗਾ ਸਿੰਘ ਨਾਲ ਹੋਟਲ ਚ ਚਲੀ ਗਈ ਪਰ ਜੱਗਾ ਸਿੰਘ ਨੇ ਮੈਨੂੰ ਕੋਲਡ ਡਰਿੰਕ ਦੇ ਵਿੱਚ ਨ ਸ਼ੀ ਲੀ ਦਵਾਈ ਮਿਲਾ ਕੇ ਪਿਲਾ ਦਿੱਤੀ ਗਈ ਅਤੇ ਉਸ ਵੱਲੋ ਮੇਰੇ ਨਾਲ ਸ ਰੀ ਰ ਕ ਸ ਬੰ ਧ ਬਣਾਏ ਗਏ ਅਤੇ ਮੇਰੀਆਂ ਗ ਲ ਤ ਤਸਵੀਰਾ ਮੋਬਾਇਲ ਫੋਨ ਚ ਖਿੱਚੀਆਂ ਗਈਆਂ ਅਤੇ ਫਿਰ ਉਸ ਨੇ ਮੈਨੂੰ ਬ ਲੈ ਕ ਮੇ ਲ ਕਰਨਾ ਸ਼ੁਰੂ ਕਰ ਦਿੱਤਾ ਇਸ ਦੌਰਾਨ ਪੀ ੜ ਤਾ ਨੇ ਜੱਗਾ ਸਿੰਘ ਦੀਆ ਹ ਥਿ ਆ ਰਾਂ ਨਾਲ

ਖਿਚਵਾਈਆਂ ਗਈਆਂ ਫੋਟੋਜ ਦਿਖਾਉਂਦਿਆ ਹੋਇਆਂ ਆਖਿਆਂ ਕਿ ਜੱਗਾ ਸਿੰਘ ਨੇ ਮੈਨੂੰ ਜਾ ਨੋ ਮਾ ਰ ਨ ਦੀ ਧ ਮ ਕੀ ਦੇ ਕੇ ਧੱ ਕੇ ਨਾਲ ਵਿਆਹ ਲਈ ਗੁਰਦੁਆਰਾ ਸਾਹਿਬ ਲਿਜਾਇਆ ਪਰ ਮੌਕੇ ਤੇ ਮੇਰੇ ਪਰਿਵਾਰ ਨੂੰ ਪਤਾ ਲੱਗ ਜਾਣ ਤੇ ਉਨ੍ਹਾ ਗੁਰਦੁਆਰਾ ਸਾਹਿਬ ਪੁੱਜ ਕੇ ਮੈਨੂੰ ਬਚਾਇਆ ਪੀ ੜ ਤਾ ਨੇ ਦੱਸਿਆ ਕਿ ਉਹ ਆਪਣੇ ਬਿਆਨ ਪੁਲਿਸ ਕੋਲ ਦਰਜ ਕਰਵਾ ਚੁੱਕੀ ਹੈ ਅਤੇ ਉਸ ਦੀ ਮੰਗ ਹੈ ਕਿ ਪੁਲਿਸ ਉਸ ਨੂੰ ਇਨਸਾਫ਼ ਦਿਵਾਵੇ

About admin

Check Also

ਗੁਰਦਾਸ ਮਾਨ ਦੇ ਹੱਕ ’ਚ ਆਇਆ ਰਾਜਾ ਵੜਿੰਗ

ਗੁਰਦਾਸ ਮਾਨ ਦੇ ਹੱਕ ‘ਚ ਰਾਜਾ ਵੜਿੰਗ, ਬੋਲੇ ਰੱਦ ਕਰੋ ਕੈਪਟਨ ਸਾਹਿਬ ਪਰਚਾ..! ਬੀਤੇ ਦਿਨੀਂ …

%d bloggers like this: