Sidhu Moose Wala ਦੇ ਪਿਤਾ Balkaur Singh ਨੇ Babbu Mann ਨੂੰ ਲੈ ਕੇ ਕਹੀ ਵੱਡੀ ਗੱਲ

322

Sidhu Moose wala Father Balkaur Singh Statement – ਚੰਡੀਗੜ੍ਹ- ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅੱਜ ਫਿਰ ਉਹਨਾਂ ਦੇ ਘੜ ਆਏ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਬਲਕੌਰ ਸਿੰਘ ਨੇ ਕਿਹਾ ਕਿ ਸਾਡੇ ਲਈ ਲੀਡਰ ਬਣਨ ਦੇ ਰਾਹ ਖੁੱਲੇ ਹਨ ਅਤੇ ਜੇਕਰ ਕਿਸਮਤ ਵਿਚ ਹੋਇਆ ਤਾਂ ਬਣ ਜਾਵਾਂਗੇ। ਸੱਥਰ ਤੋਂ ਕੋਈ ਲੀਡਰ ਨਹੀਂ ਬਣਦਾ ਹੈ। ਬਲਕੌਰ ਸਿੰਘ ਨੇ ਕਿਹਾ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਹੈ। ਮੇਰੀ ਲੜਾਈ ਸਿਰਫ਼ ਮੇਰੇ ਸਿੱਧੂ ਲਈ ਨਹੀਂ ਹੈ। ਹੁਣ ਸਾਡੇ ਕੋਲ ਗਵਾਉਣ ਲਈ ਕੁੱਝ ਨਹੀਂ ਹੈ। ਉਨ੍ਹਾਂ ਕਿਹਾ ਕਿ ਮੇਰਾ ਪੁੱਤ ਤਾਂ ਚਲਾ ਗਿਆ ਹੈ, ਮੈਂ ਨਹੀਂ ਚਾਹੁੰਦਾ ਕਿ ਕਿਸੇ ਹੋਰ ਦਾ ਪੁੱਤਰ ਨਾ ਜਾਵੇ।

ਇਸ ਦੇ ਨਾਲ ਹੀ ਬਲਕੌਰ ਸਿੰਘ ਨੇ ਅਪਣੇ ਸੰਬੋਧਨ ਦੌਰਾਨ ਪੰਜਾਬੀ ਗਾਇਕ ਬੱਬੂ ਮਾਨ ਦਾ ਨਾਂ ਵੀ ਲਿਆ ਅਤੇ ਕਿਹਾ ਕਿ ਬੀਤੇ ਦਿਨੀਂ ਮਾਨ ਸਾਬ੍ਹ ਕਹਿ ਰਹੇ ਸੀ ਕਿ ਉਹਨਾਂ ਦਾ ਕੋਈ ਝਗੜਾ ਨਹੀਂ ਸੀ, ਉਹਨਾਂ ਦਾ ਸਿਰਫ਼ ਸਟੇਜੀ ਰੌਲਾ ਸੀ ਤੇ ਮੈਂ ਵੀ ਇਸ ਗੱਲ ਨੂੰ ਮੰਨਦਾ ਹਾਂ ਹੋਰ ਸਾਡਾ ਕੋਈ ਵੱਟ ਦਾ ਰੌਲਾ ਨਹੀਂ ਸੀ, ਸਟੇਜ ਦਾ ਹੀ ਸੀ ਕਿਉਂਕਿ ਸਿੱਧੂ ਨੇ ਅਪਣੀ ਮਿਹਨਤ ਨਾਲ ਵੱਡੀਆਂ ਸਟੇਜਾਂ ‘ਤੇ ਕਬਜ਼ਾ ਕੀਤਾ ਸੀ।

‘ਵਿੱਕੀ ਮਿੱਡੂਖੇੜਾ ਦੇ ਕ.ਤਲ ਮਗਰੋਂ ਮੈਂ ਤੇ ਸਿੱਧੂ ਓਹਨਾਂ ਦੇ ਘਰ ਗਏ ਸੀ’ ਅਜੇਪਾਲ ਨੂੰ ਕਿਹੜੀ ਗੱਲ ਕਹਿ ਕੇ ਆਏ ਸੀ ਮੂਸੇਵਾਲਾ ਦੇ ਪਿਤਾ ?ਜਿਸਦਾ ਜਿਕਰ ਅੱਜ ਕਰ’ਤਾ

ਮੂਸੇਵਾਲਾ ਦੇ ਪਿਤਾ ਨੇ ਪਹਿਲੀ ਵਾਰ Babbu Maan ਦਾ ਕੀਤਾ ਜ਼ਿਕਰ ਬੋਲੇ, “ਮੈਂ ਮੰਨਦਾ ਹਾਂ ! ਇਨ੍ਹਾਂ ਵਿਚਾਲੇ…