Jalandhar sacrilege: 2 migrants remanded in 6-day custody – ਦੋ ਪਰਵਾਸੀ ਮਜ਼ਦੂਰਾਂ ਨੇ ਗੁਰਦੁਆਰੇ ’ਚ ਦਾਖ਼ਲ ਹੋ ਕੇ ਬੇਅਦਬੀ ਕੀਤੀ

449

Phagwara, December 6 -Two migrants from Uttar Pradesh (UP), who were arrested in connection with a sacrilege incident at Gurdwara Singh Sabha in Mansoorpur village, near Goraya, on Monday, were today produced before the Judicial Magistrate, Phillaur, who sent them to police custody for six days. On a complaint lodged by gurdwara granthi Paramjit Singh, the police had registered a case under Sections 307, 295, 295A, 457, 380, 427, 120B and 511, IPC, against the accused Suresh Kumar and Buddu, bot h natives of UP.

ਪਿੰਡ ਮਨਸੂਰਪੁਰ ’ਚ ਬੀਤੀ ਰਾਤ ਦੋ ਪਰਵਾਸੀ ਮਜ਼ਦੂਰਾਂ ਨੇ ਗੁਰਦੁਆਰੇ ’ਚ ਦਾਖ਼ਲ ਹੋ ਕੇ ਬੇਅਦਬੀ ਕੀਤੀ। ਜਦੋਂ ਗ੍ਰੰਥੀ ਪਰਮਜੀਤ ਸਿੰਘ ਪ੍ਰਕਾਸ਼ ਕਰਨ ਲਈ ਸਵੇਰੇ ਕਰੀਬ 5 ਵਜੇ ਦਰਬਾਰ ਸਾਹਿਬ ’ਚ ਦਾਖ਼ਲ ਹੋਏ ਤਾਂ ਦੇਖਿਆ ਕਿ ਦੋ ਵਿਅਕਤੀ ਅੰਦਰ ਸਨ ਅਤੇ ਉਹ ਉਨ੍ਹਾਂ ’ਤੇ ਹ ਮ ਲਾ ਕਰਨ ਲਈ ਅੱਗੇ ਵਧੇ। ਉਨ੍ਹਾਂ ਹਿੰਮਤ ਕਰਕੇ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ। ਦੋਸ਼ੀਆਂ ਨੇ ਗੁਰਦੁਆਰੇ ਅੰਦਰ ਸ਼ ਰਾ ਬ ਪੀਣ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ’ਚ ਪਾਨ ਖਾ ਕੇ ਥੁੱਕਣ ਅਤੇ ਪੀੜਾ ਸਾਹਿਬ ਨਾਲ ਛੇ+ੜ+ਛਾ+ੜ ਕੀਤੀ ਸੀ। ਉਨ੍ਹਾਂ ਗੋਲਕ ਦਾ ਤਾਲਾ ਵੀ ਤੋੜਿਆ ਸੀ ਪਰ ਸੈਂਟਰਲ ਲਾਕ ਨਾ ਖੁੱਲ੍ਹਣ ਕਾਰਨ ਗੋਲਕ ਨਹੀਂ ਖੁੱਲ੍ਹ ਸਕੀ। ਜਿਵੇਂ ਹੀ ਗੁਰਦੁਆਰੇ ’ਚ ਬੇਅਦਬੀ ਦੀ ਖ਼ਬਰ ਫੈਲੀ ਤਾਂ ਆਸ-ਪਾਸ ਦੇ ਪਿੰਡਾਂ ਤੋਂ ਸੰਗਤ ਉਥੇ ਪਹੁੰਚਣੀ ਸ਼ੁਰੂ ਹੋ ਗਈ। ਉਨ੍ਹਾਂ ਕਾਬੂ ਕੀਤੇ ਦੋਸ਼ੀ ਨੂੰ ਪੁਲੀਸ ਹਵਾਲੇ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਹਰਜਿੰਦਰ ਸਿੰਘ ਲੱਲੀਆਂ, ਗੁਰਦੁਆਰਾ ਪ੍ਰਧਾਨ ਅਮਰੀਕ ਸਿੰਘ ਅਤੇ ਹਾਜ਼ਰ ਸੰਗਤ ਨੇ ਮੰਗ ਕੀਤੀ ਕਿ ਜਦੋਂ ਤੱਕ ਬੇਅਦਬੀ ਕਰਾਉਣ ਵਾਲੀਆਂ ਤਾਕਤਾਂ ਦਾ ਪਤਾ ਨਹੀਂ ਲੱਗਦਾ, ਉਦੋਂ ਤੱਕ ਉਹ ਫੜੇ ਗਏ ਵਿਅਕਤੀ ਨੂੰ ਪੁਲੀਸ ਹਵਾਲੇ ਨਹੀਂ ਕਰਨਗੇ

ਐੱਸਐੱਸਪੀ ਸਵਪਨਦੀਪ ਸਿੰਘ, ਡੀਐੱਸਪੀ ਜਗਦੀਸ਼ ਰਾਜ, ਡੀਐੱਸਪੀ ਸਰਬਜੀਤ ਰਾਏ ਆਦਮਪੁਰ, ਕ੍ਰਾਈਮ ਬ੍ਰਾਂਚ ਦੇ ਇੰਚਾਰਜ ਪੁਸ਼ਪ ਬਾਲੀ, ਗੁਰਾਇਆ ਦੇ ਐੱਸਐੱਚਓ, ਫਿਲੌਰ ਦੇ ਐੱਸਐੱਚਓ ਭਾਰੀ ਪੁਲੀਸ ਬਲ ਸਮੇਤ ਗੁਰਦੁਆਰੇ ਪਹੁੰਚੇ। ਪੁਲੀਸ ਅਨੁਸਾਰ ਬੇਅਦਬੀ ਕਰਨ ਵਾਲੇ ਦੂਸਰੇ ਵਿਅਕਤੀ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਸੰਗਤ ਨੇ ਗੁਰਦੁਆਰੇ ਦੀ ਪਵਿੱਤਰਤਾ ਲਈ ਸਫ਼ਾਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

ਪੁਲੀਸ ਮੁਤਾਬਕ ਦੋਸ਼ੀ ਨਜ਼ਦੀਕੀ ਪਿੰਡ ਦੁਸਾਂਝ ਖੁਰਦ ’ਚ ਇੱਕ ਮਜਾਰ ਦੇ ਡੇਰੇ ਨਜ਼ਦੀਕ ਰਹਿੰਦੇ ਹਨ। ਦੇਰ ਸ਼ਾਮ ਪ੍ਰਬੰਧਕ ਕਮੇਟੀ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਜਥੇਬੰਦੀਆਂ ਦੇ ਆਗੂਆਂ ਵਿਚਕਾਰ ਇਸ ਗੱਲ ’ਤੇ ਸਹਿਮਤੀ ਬਣੀ ਕਿ ਦੋਸ਼ੀ ਸੁਰੇਸ਼ ਅਤੇ ਬੁੱਧੂ ਖਿਲਾਫ਼ 295 ਏ ਅਤੇ 307 ਦਾ ਪਰਚਾ ਦਰਜ ਕੀਤਾ ਜਾਵੇਗਾ। ਇਸ ਮਗਰੋਂ ਉਨ੍ਹਾਂ ਦੂਜੇ ਵਿਅਕਤੀ ਨੂੰ ਪੁਲੀਸ ਹਵਾਲੇ ਕਰ ਦਿੱਤਾ। Two men allegedly desecrated a gurdwara at Mansurpur village near Goraya on the night intervening Sunday and Monday.
The incident came to light on Monday morning. According to CCTV footage, the two men entered the gurdwara at around 12.30am and ransacked the place.ਬੇਅਦਬੀ! ਗੁਰੂ ਸਾਹਿਬ ਦੀ ਤਾਬਿਆ ‘ਚ ਸੁੱਟਿਆ ਤੰਬਾਕੂ, ਚੋਰੀ ਕਰਨ ਦੀ ਵੀ ਕੋਸ਼ਿਸ਼, ਦੇਖੋ ਵੀਡੀਓ-ਪਿੰਡ ਮਨਸੂਰਪੁਰ ਨਜ਼ਦੀਕ ਫਿਲੌਰ ਵਿਖੇ ਚੋਰੀ ਅਤੇ ਬੇਅਦਬੀ ਦੀ ਘਟਨਾ ਵਾਪਰੀ ਹੈ। ਪਿਛਲੇ ਤਕਰੀਬਨ ਸੱਤ ਸਾਲਾਂ ਤੋਂ ਇਹ ਵਰਤਾਰਾ ਲਗਾਤਾਰ ਜਾਰੀ ਹੈ, ਸਰਕਾਰਾਂ ਬਦਲ ਗਈਆਂ ਪਰ ਬੇਅਦਬੀਆਂ ਨਾ ਰੁਕ ਸਕੀਆਂ।

The incident came to light when granthi Paramjit Singh arrived at the gurdwara in the wee hours and spotted the two. He raised an alarm and succeeded in nabbing one of them. As the word spread, people from nearby villages reached the gurdwara and refused to hand over the accused to the police.

ਪੰਜਾਬ ‘ਚ ਜਲੰਧਰ ਦੇ ਫਿਲੌਰ ਅਧੀਨ ਪੈਂਦੇ ਪਿੰਡ ਮਨਸੂਰਪੁਰ ‘ਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਪਿੰਡ ਮਨਸੂਰਪੁਰ ਸਥਿਤ ਗੁਰੂ ਸਿੰਘ ਸਭਾ ਗੁਰੂਘਰ ਦੇ ਅੰਦਰ ਦਾਖਲ ਹੋ ਕੇ ਅਰਾਜਕ ਤੱਤਾਂ ਨੇ ਬੇਅਦਬੀ ਕੀਤੀ ਹੈ।

ਪੰਜਾਬ ‘ਚ ਜਲੰਧਰ ਦੇ ਫਿਲੌਰ ਅਧੀਨ ਪੈਂਦੇ ਪਿੰਡ ਮਨਸੂਰਪੁਰ ‘ਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਪਿੰਡ ਮਨਸੂਰਪੁਰ ਸਥਿਤ ਗੁਰੂ ਸਿੰਘ ਸਭਾ ਗੁਰੂਘਰ ਦੇ ਅੰਦਰ ਦਾਖਲ ਹੋ ਕੇ ਅਰਾਜਕ ਤੱਤਾਂ ਨੇ ਬੇਅਦਬੀ ਕੀਤੀ ਹੈ। ਹਫੜਾ-ਦਫੜੀ ਵਾਲੇ ਅਨਸਰ ਗੁਰੂਘਰ ‘ਚ ਦਾਖਲ ਹੋ ਗਏ ਜਿੱਥੇ ਉਨ੍ਹਾਂ ਨੇ ਗਲਾ ਤੋੜ ਕੇ ਪੈਸੇ ਲੁੱਟਣ ਦੀ ਕੋਸ਼ਿਸ਼ ਕੀਤੀ।

ਇਸ ਦੇ ਨਾਲ ਹੀ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ, ਉੱਥੇ ਤੰਬਾਕੂ ਖਾਣ ਤੋਂ ਬਾਅਦ ਥੁੱਕ ਵੀ ਜਾਂਦਾ ਹੈ। ਬੇਅਦਬੀ ਦੀ ਇਸ ਘਟਨਾ ਨੂੰ ਲੈ ਕੇ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।


ਗੁਰੂਘਰ ‘ਚ ਬੇਅਦਬੀ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿੱਖ ਸੰਗਤ ਦਾ ਕਹਿਣਾ ਹੈ ਕਿ ਇਹ ਸਭ ਕੁਝ ਜਾਣਬੁੱਝ ਕੇ ਲੋਕਾਂ ਦੇ ਵਿਸ਼ਵਾਸ ਨੂੰ ਠੇਸ ਪਹੁੰਚਾ ਕੇ ਭੜਕਾਉਣ ਦੀ ਨੀਅਤ ਨਾਲ ਕੀਤਾ ਗਿਆ ਹੈ। ਗੁਰੂਘਰ ਵਿਚ ਦਾਖਲ ਹੋਏ ਅਰਾਜਕ ਤੱਤ ਬਾਹਰਲੇ ਰਾਜਾਂ ਦੇ ਜਾਪਦੇ ਹਨ। ਕੇਵਲ ਉਹ ਹੀ ਤੰਬਾਕੂ ਦਾ ਸੇਵਨ ਕਰਕੇ ਅਜਿਹੀ ਘਿਨੌਣੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ। ਸਿੱਖ ਸੰਗਤ ਦਾ ਇਹ ਵੀ ਕਹਿਣਾ ਹੈ ਕਿ ਇਹ ਸਭ ਕੁਝ ਕਿਸੇ ਸਾਜ਼ਿਸ਼ ਦਾ ਹਿੱਸਾ ਵੀ ਹੋ ਸਕਦਾ ਹੈ। ਬੇਅਦਬੀ ਦੀ ਅਜਿਹੀ ਘਟਨਾ ਨੂੰ ਸਾਜ਼ਿਸ਼ ਰਚ ਕੇ ਅੰਜਾਮ ਦਿੱਤਾ ਗਿਆ ਹੈ। IG Gursharan Singh Sandhu reached Phagwara to monitor the situation. Heavy police force was deployed in the area. According to the police, the other accused was nabbed later.