‘ਮੇਰਾ ਮਤਲਬ ਸੀ ਸਾਦੇ ਕੱਪੜੇ’ – ਔਰਤਾਂ ਦੇ ਕੱਪੜਿਆਂ ਬਾਰੇ ਟਿੱਪਣੀ ਬਾਰੇ ਰਾਮਦੇਵ ਨੇ ਮੰਗੀ ਮਾਫੀ

237

‘ਮੇਰਾ ਮਤਲਬ ਸੀ ਸਾਦੇ ਕੱਪੜੇ’ – ਔਰਤਾਂ ਦੇ ਕੱਪੜਿਆਂ ਬਾਰੇ ਟਿੱਪਣੀ ਬਾਰੇ ਰਾਮਦੇਵ ਨੇ ਮੰਗੀ ਮਾਫੀ

Ramdev apologises after his comment sparked row; says no intention to disrespect women
ਇੱਥੇ ਯੋਗਾ ਕੈਂਪ ‘ਚ ਸ਼ਿਰਕਤ ਕਰਨ ਦੌਰਾਨ ਔਰਤਾਂ ਦੇ ਕੱਪੜਿਆਂ ‘ਤੇ ਟਿੱਪਣੀ ਕਰਨ ਵਾਲੇ ਯੋਗ ਗੁਰੂ ਬਾਬਾ ਰਾਮਦੇਵ ਦੀ ਹਰ ਪਾਸਿਓਂ ਆਲੋਚਨਾ ਹੋ ਰਹੀ ਹੈ। ਦਿੱਲੀ ਮਹਿਲਾ ਕਮਿਸ਼ਨ ਦੇ ਇਤਰਾਜ਼ ਤੋਂ ਬਾਅਦ ਮਹਾਰਾਸ਼ਟਰ ਮਹਿਲਾ ਕਮਿਸ਼ਨ ਨੇ ਵੀ ਬਾਬਾ ਰਾਮਦੇਵ ਨੂੰ ਜਨਤਕ ਤੌਰ ‘ਤੇ ਮੁਆਫੀ ਮੰਗਣ ਲਈ ਕਿਹਾ ਸੀ। ਇਸ ‘ਤੇ ਬਾਬਾ ਰਾਮਦੇਵ ਨੇ ਆਪਣੇ ਬਿਆਨ ‘ਤੇ ਸ਼ਰਮ ਜ਼ਾਹਰ ਕਰਦਿਆਂ ਮੁਆਫੀ ਮੰਗੀ।

Barely 72 hours after his comments on women sparked a furore, a chastened Yoga guru, Swami Ramdev has expressed regrets and apologised for his remarks.

Ramdev has sent an email to the effect to the Maharashtra State Commission for Women Chairperson Rupali Chakankar, in response to her missive of Friday demanding an explanation for his utterances within 72 hours.Confirming the developments, the MSCW head informed that Ramdev has sent the response to her, expressing both regrets and tendering an apology, but also claiming that his remarks were allegedly twisted out of context.