Breaking News
Home / Punjab / ਛਣਕਾਟਾ ਟੀਵੀ ਰਿਪੋਰਟ – ਲਵਪ੍ਰੀਤ ਦੇ ਪੋਸਟ ਮਾ ਰ ਟ ਮ ਰਿ ਪੋ ਰ ਟ ਵਿਚ ਹੋਣਗੇ ਹੈਰਾਨੀਜਨਕ ਖੁਲਾਸੇ?

ਛਣਕਾਟਾ ਟੀਵੀ ਰਿਪੋਰਟ – ਲਵਪ੍ਰੀਤ ਦੇ ਪੋਸਟ ਮਾ ਰ ਟ ਮ ਰਿ ਪੋ ਰ ਟ ਵਿਚ ਹੋਣਗੇ ਹੈਰਾਨੀਜਨਕ ਖੁਲਾਸੇ?

ਛਣਕਾਟਾ ਟੀਵੀ ਰਿਪੋਰਟ – ਲਵਪ੍ਰੀਤ ਦੇ ਪੋਸਟ ਮਾਰਟਮ ਰਿਪੋਰਟ ਵਿਚ ਹੋਣਗੇ ਹੈਰਾਨੀਜਨਕ ਖੁਲਾਸੇ? ਕੀ ਇਸੇ ਕਰਕੇ ਪੁਲਿਸ ਦਰਜ ਨਹੀਂ ਕਰ ਰਹੀ ਐਫ.ਆਈ.ਆਰ?
ਸਿੰਘ ਹਰਪ੍ਰੀਤ ਨਾਮ ਦੇ ਫ ਰਾ ਡ ਨਾਲ ਲੰਿਕ ਰੱਖਣ ਕਰਕੇ ਫਸ ਸਕਦਾ ਲਵਪ੍ਰੀਤ ਦਾ ਚਾਚਾ?

ਕੀ ਚਾਚੇ ਨੇ ਮਜ਼ਬੂਰ ਕੀਤਾ ਲਵਪ੍ਰੀਤ ਨੂੰ ਮਰਨ ਨੂੰ – ਆਹ ਟਿੱਚਰਾਂ ਮਜ਼ਾਕ ਤੋਂ ਤਾਂ ਇਹੀ ਲੱਗਦਾ


ਤੁਸੀਂ ਇਕ ਨਾਮ ਬੇਅੰਤ ਕੌਰ ਦੇ ਮੂੰਹੋਂ ਜ਼ਰੂਰ ਸੁਣਿਆ ਹੋਵੇਗਾ ਸਿੰਘ ਹਰਪ੍ਰੀਤ । ਜੋ ਬੇਅੰਤ ਨੂੰ ਉਸ ਦੀਆਂ ਵੀਡੀਉ ਅਪਲੋਡ ਕਰਨ ਦੀ ਧ ਮ ਕੀ ਦਿੰਦਾ ਹੈ। ਬੇਅੰਤ ਕੌਰ ਨੇ ਦਾਅਵਾ ਕੀਤਾ ਸੀ ਕਿ ਇਸ ਨਾਮ ਦੀ ਆਈਡੀ ਸਿੰਘ ਹਰਪ੍ਰੀਤ ਜਿਸ ਵੱਲੋਂ ਬੇਅੰਤ ਕੌਰ ਨੂੰ ਬਹੁਤ ਹੀ ਜ਼ਿਆਦਾ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਉਸ ਦਾ ਨਾਮ ਕੁੱਕੂ ਧਾਲੀਵਾਲ ਉਰਫ ਦਰਸ਼ਨ ਧਾਲੀਵਾਲ ਹੈ ਜਿਸ ਤੇ ਪਹਿਲਾਂ ਹੀ ਧੋ ਖਾ ਧ ੜੀ ਦੇ ਕਈ ਕੇਸ ਚੱਲ ਚੁੱਕੇ ਹਨ ਅਤੇ ਪੀਲ ਪੁਲਿਸ ਵਲੋਂ ਗ੍ਰਿਫਤਾਰ ਵੀ ਕੀਤਾ ਗਿਆ ਸੀ। ਅਸੀਂ ਅਖਬਾਰਾਂ ਦੀਆਂ ਸੁਰਖੀਆਂ ਦੇ ਸਕਰੀਨ ਸ਼ਾਟ ਨਾਲ ਪਾ ਰਹੇ ਹਾਂ।

ਉਧਰ ਮਹਿਲਾ ਕਮਿਸ਼ਨ ਦੀ ਚੇਅਰਮੈਨ ਮਨੀਸ਼ਾ ਗੁਲਾਟੀ ਦੇ ਵੱਲੋਂ ਲੋਕਾਂ ਦੇ ਘਰੇਲੂ ਮਸਲੇ ਹੱਲ ਕਰਾਏ ਜਾਂਦੇ ਹਨ| ਹਾਲਾਂਕਿ ਉਹ ਮਹਿਲਾਂ ਕਮਿਸ਼ਨ ਦੇ ਚੇਅਰਮੈਨ ਹਨ ਪਰ ਫਿਰ ਵੀ ਉਹ ਲੜਕਿਆਂ ਦੇ ਹੱਕ ਦੇ ਵਿੱਚ ਵੀ ਗੱਲ ਕਰਦੀ ਹੈ | ਮਨੀਸ਼ਾ ਗੁਲਾਟੀ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਪੰਜਾਬ ਪੁਲਿਸ ‘ਤੇ ਨਿ ਸ਼ਾ ਨੇ ਸਾਧੇ ਹਨ ਕਿਹਾ ਅੱਜ ਸਾਡੀ ਲੋਕ ਅਦਾਲਤ ਹੈ ਇਸ ਦੇ ਬਾਵਜੂਦ ਵੀ ਮੈਂ ਅੱਜ ਲਾਈਵ ਇੱਕ ਜ਼ਰੂਰੀ ਗੱਲ ਕਰ ਕੇ ਹੋਈ ਹਾਂ।

ਲੋਕ ਮੈਨੂੰ ਮੈਸੇਜ ਕਰਦੇ ਹਨ ਕਿ ਮੈਡਮ, ‘ਇੰਨ੍ਹੇ ਦਿਨ ਹੋ ਗਏ ਸਾਡੀ ਦਰਖ਼ਾਸਤ ਨਹੀਂ ਸੁਣ ਰਹੇ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਮਹਿਲਾ ਕਮਿਸ਼ਨ ਕੋਲ ਰੋਜ਼ ਦੀਆਂ 500 ਸ਼ਿਕਾਇਤਾਂ ਆ ਰਹੀਆਂ ਹਨ ਅਤੇ ਸਾਡੀ ਟੀਮ ‘ਚ ਸਿਰਫ਼ 5 ਬੰਦੇ ਹਨ ਪਰ ਫਿਰ ਵੀ ਅਸੀਂ ਸਾਰੇ ਦਿਨ-ਰਾਤ ਕਰ ਕੇ ਤੁਹਾਡੇ ਕੇਸ ਸੁਲਝਾਉਣ ‘ਚ ਲੱਗੇ ਰਹਿੰਦੇ ਆ ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਸੱਚ ਲਈ ਬੋਲਦੀ ਆਈ ਹਾਂ ਅਤੇ ਅੱਗੇ ਵੀ ਬੋਲਦੀ ਰਹਾਂਗੀ। ਇਸੇ ਤਰ੍ਹਾਂ ਬਰਨਾਲੇ ਦੇ ਕੇਸ ‘ਚ ਮੈਂ ਉਸ ਮੁੰਡੇ ਦੀ ਮਾਂ ਤਾਂ ਕਿ ਉਨ੍ਹਾਂ ਦਾ ਦੁੱਖ ਸਾਂਝਾ ਕਰ ਸਕਾਂ। ਮੇਰੇ ਪੂਰੀ ਕੋਸ਼ਿਸ਼ ਹੈ ਕਿ ਹੋਰ ਕੋਈ ਮੁੰਡਾ ਖ਼ੁ ਦ ਕੁ ਸ਼ੀ ਬਾਰੇ ਕਦੇ ਨਾ ਸੋਚੇ। ਸੱਚ ਜਿੱਤੇਗਾ ਜਰੂਰ।

About admin

Check Also

ਗੁਰਦਾਸ ਮਾਨ ਦੇ ਹੱਕ ’ਚ ਆਇਆ ਰਾਜਾ ਵੜਿੰਗ

ਗੁਰਦਾਸ ਮਾਨ ਦੇ ਹੱਕ ‘ਚ ਰਾਜਾ ਵੜਿੰਗ, ਬੋਲੇ ਰੱਦ ਕਰੋ ਕੈਪਟਨ ਸਾਹਿਬ ਪਰਚਾ..! ਬੀਤੇ ਦਿਨੀਂ …

%d bloggers like this: