ਵਿਆਹ ‘ਚ ਸ਼ੇਖੀ ਮਾਰਦੇ ਗੋਲੀਆਂ ਚਲਾਉਂਦੇ 2 ‘ਆਪ’ ਵਰਕਰ ਪੁਲਿਸ ਨੇ ਕੀਤੇ ਗ੍ਰਿਫਤਾਰ

227

ਵਿਆਹ ਸਮਾਗਮ ‘ਚ ਫਾਇਰਿੰਗ ਕਰਨ ਵਾਲੇ ‘ਆਪ’ ਵਰਕਰ ਗ੍ਰਿਫ਼ਤਾਰ

AAP Worker: ਵਿਆਹ ਸਮਾਗਮ ‘ਚ ਫਾਇਰਿੰਗ ਕਰਨ ਵਾਲੇ ‘ਆਪ’ ਵਰਕਰ ਗ੍ਰਿਫ਼ਤਾਰ- ਅਜਨਾਲਾ ਦੇ ਵਰਕਰਾਂ ਵਲੋਂ ਇੱਕ ਵਿਆਹ ਸਮਾਗਮ ਦੌਰਾਨ ਫਾਇਰਿੰਗ ਕੀਤੀ ਸੀ।ਜਿਸ ਨੂੰ ਲੈ ਕੇ ਉਨ੍ਹਾਂ ‘ਤੇ ਐਫਆਈਆਰ ਦਰਜ ਹੋਈ ਸੀ।

ਅਜਨਾਲਾ ਦੇ ਵਰਕਰਾਂ ਵਲੋਂ ਇੱਕ ਵਿਆਹ ਸਮਾਗਮ ਦੌਰਾਨ ਫਾਇਰਿੰਗ ਕੀਤੀ ਸੀ।ਜਿਸ ਨੂੰ ਲੈ ਕੇ ਉਨ੍ਹਾਂ ‘ਤੇ ਐਫਆਈਆਰ ਦਰਜ ਹੋਈ ਸੀ।ਫਾਇਰਿੰਗ ਕਰਨ ਵਾਲੇ ਦੋਵੇਂ ਵਰਕਰ ਗ੍ਰਿਫਤਾਰ ਕਰ ਲਏ ਗਏ ਹਨ।ਦੱਸ ਦੇਈਏ ਕਿ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਐਫਆਈਆਰ ਦਰਜ ਹੋਈ ਸੀ।ਦੱਸ ਦੇਈਏ ਕਿ ਫਾਇਰਿੰਗ ਕਰਦੇ ਆਪ ਵਰਕਰਾਂ ਦੀ ਵੀਡੀਓ ਸਾਹਮਣੇ ਆਈ ਸੀੱਸ ਦੇਈਏ ਕਿ ਜੋ ਸਖਸ਼ ਵੀਡੀਓ ‘ਚ ਦਿਖਾਈ ਦੇ ਰਹੇ ਹਨ ਮੰਤਰੀ ਕੁਲਦੀਪ ਧਾਲੀਵਾਲ ਦੇ ਕਰੀਬੀ ਦੱਸੇ ਜਾ ਰਹੇ ਹਨ।ਦੱਸ ਦੇਈਏ ਕਿ ਇਹ ਵਰਕਰ ਅਜਨਾਲਾ ਦੇ ਓਠੀਅ ਪਿੰਡ ਦੇ ਹਨ।ਅਜਨਾਲਾ ‘ਚ ਆਪ ਵਰਕਰਾਂ ਵਲੋਂ ਹੀ ਸਰਕਾਰ ਦੇ ਨਿਯਮ ਤੋੜੇ ਜਾ ਰਹੇ ਹਨ।ਆਪ ਵਰਕਰਾਂ ਦੀ ਹਵਾਈ ਫਾਇਰਿੰਗ ਕਰਦਿਆਂ ਦੀ ਇਕ ਵੀਡੀਓ ਸ਼ੋਸਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।