Breaking News
Home / International / ਇੰਗਲੈਂਡ ਦੇ ਸਿੰਘਾਂ ਨੇ ਫੁਕਰਿਆਂ ਨੂੰ ਸਿਖਾਇਆ ਸਬਕ

ਇੰਗਲੈਂਡ ਦੇ ਸਿੰਘਾਂ ਨੇ ਫੁਕਰਿਆਂ ਨੂੰ ਸਿਖਾਇਆ ਸਬਕ

ਸਿੰਘਾਂ ਨੇ ਫੁਕਰੇ ਠੱਲੇ।ਇੰਗਲੈਂਡ ਦੇ ਸਿੰਘਾਂ ਨੇ ਫੁਕਰਿਆਂ ਨੂੰ ਸਿਖਾਇਆ ਸਬਕ
ਇੰਗਲੈੰਡ ਦੇ ਗੁਰਦਵਾਰਾ ਗਰੀਬ ਨਿਵਾਜ ਤੇ ਗੁਰੂ ਨਾਨਕ ਅਕੈਡਮੀ ਦੇ ਬਾਹਰ ਪਾਰਕਿੰਗ ਵਿਚ ਕਾਰਾਂ ਦੇ ਟਾਇਰਾਂ ਦਾ ਧੂੰਆਂ ਕੱਢ ਕੇ ਫੁਕਰਬਾਜੀ ਕਰਨ ਵਾਲੇ ਸਥਾਨਕ ਲੌਂਡੇ ਇਕ ਸਿੱਖ ਤੇ ਕਾਰ ਚੜਾ ਦੇਣ ਲੱਗੇ ਸੀ। ਜਦੋੰ ਸਿੱਖ ਨੇ ਵਿਰੋਧ ਕੀਤਾ ਤਾਂ ਪੰਦਰਾਂ ਸੋਲ਼ਾ ਜਾਣੇ ਗਲ ਪੈ ਗਏ। ਸਿੱਖ ਕੋਲ ਸੋਟਾ ਹੋਣ ਕਰਕੇ ਬਚਾ ਹੋ ਗਿਆ।

ਸ਼ੁੱਕਰਵਾਰ ਦੀ ਰਾਤ ਇਲਾਕੇ ਦੇ ਸਿੰਘਾਂ ਨੇ ਪਹਿਰਾ ਦਿੱਤਾ ਤੇ ਘੇਰ ਲਏ। ਭਾਵੇੰ ਕਿ ਪੁਲਸ ਦੀ ਕਾਰਵਾਈ ਠੰਡੀ ਮੱਠੀ ਹੈ ਪਰ ਇੰਗਲੈਡ ਦੇ ਸਿੱਖ ਨੌਜਵਾਨ ਆਪਣੀ ਹਿਫਾਜਤ ਆਪ ਕਰਨੀ ਜਾਣਦੇ ਨੇ। ਸਿੰਘਾਂ ਦੇ ਜਜਬੇ ਨੂੰ ਸਲਾਮ ਹੈ।
#ਮਹਿਕਮਾ_ਪੰਜਾਬੀ

About admin

Check Also

ਸੂਪ ਬਣਾਉਣ ਲਈ ਕੱਟਿਆ ਸੀ ਕੋਬਰਾ, 20 ਮਿੰਟ ਬਾਅਦ ਵੱਡੇ ਸੱਪ ਨੇ ਡੰਗਿਆ, ਸ਼ੈਫ ਦੀ ਮੌਤ

ਦੱਖਣੀ ਚੀਨ ਦੇ ਗੁਆਂਗਡੋਂਗ ਸੂਬੇ ਦੇ ਫੋਸ਼ਾਨ ਸ਼ਹਿਰ ਦੇ ਰਹਿਣ ਵਾਲੇ ਸ਼ੈੱਫ ਪੇਂਗ ਫੈਨ ਇੰਡੋਚਾਈਨੀਜ਼ …

%d bloggers like this: