ਪ੍ਰਧਾਨ ਮੰਤਰੀ ਬਾਜੇਕੇ ‘ਤੇ ਪਰਚਾ ਦਰਜ ਹੋਇਆ ਹੈ।ਦੱਸ ਦੇਈਏ ਕਿ ਸੋਸ਼ਲ ਮੀਡੀਆ ‘ਤੇ ਹਥਿਆਰਾਂ ਦੀਆਂ ਪੋਸਟਾਂ ਪਾਉਣ ਦੇ ਮਾਮਲੇ ਪਰਚਾ ਦਰਜ ਹੋਇਆ ਸੀ।ਦੱਸ ਦੇਈਏ ਕਿ ਪ੍ਰਧਾਨ ਮੰਤਰੀਬਾਜੇ ਕੇ ਕੁਝਦਿਨ ਪਹਿਲਾਂ ਹੀ ਅੰਮ੍ਰਿਤਪਾਲ ਸਿੰਘ ਦੇ ਸਮਾਗਮ ‘ਚ ਸ਼ਾਮਿਲ ਹੋ ਅੰਮ੍ਰਿਤਪਾਨ ਕੀਤਾ ਸੀ।
CM ਦੇ ਹੁਕਮਾਂ ਤੋਂ ਬਾਅਦ ਪ੍ਰਧਾਨਮੰਤਰੀ ਬਾਜੇਕੇ ‘ਤੇ ਪਰਚਾ ਦਰਜ, ਹੋ ਸਕਦੀ ਹੈ ਗ੍ਰਿਫਤਾਰੀ – ਹਥਿਆਰਾਂ ਵਾਲੇ ਫੋਟੋ ਪੋਸਟ ਕਰਨ ‘ਤੇ ਹੋਇਆ Action #PardhanMantriBajeKe #CaseRegistered #PunjabPolice #CMBhagwantMann #PunjabGovt
ਸਿੱਧੂ ਮੂਸੇਵਾਲੇ ਨੂੰ ਸਰਕਾਰ ਨੇ ਆਪ ਸਕਿਉਰਿਟੀ ਦਿੱਤੀ ਸੀ। ਸਕਿਉਰਿਟੀ ਵਾਪਸ ਲਈ। ਵਾਪਸ ਲੈਣ ਦਾ ਰੌਲਾ ਪਾਇਆ। ਸਿੱਧੂ ਮੂਸੇਵਾਲਾ ਮਾਰ ਦਿੱਤਾ ਗਿਆ। ਹੁੱਣ ਸਰਕਾਰ ਨੇ ਲੋਕਾਂ ਨੂੰ ਆਪ ਲਾਈਸੈਂਸੀ ਹਥਿਆਰ ਦਿੱਤੇ ਸੀ। ਆਪ ਹੀ ਵਾਪਸ ਲੈ ਰਹੀ ਹੈ। ਨਿਸ਼ਾਨਾ ਅਮ੍ਰਿਤਪਾਲ ਦੇ ਸਾਥੀ ਨੇ। ਹੁੱਣ ਇਸ ਤੋਂ ਅੱਗੇ ਕੀ ਹੋਵੇਗਾ । ਅੰਦਾਜਾ ਲਾਉ
ਬਾਜੇਕੇ ‘ਤੇ ਹਥਿਆਰਾਂ ਦੀ ਨੁਮਾਇਸ਼ ਕਰਨ ਦਾ ਪਰਚਾ ਹੋਣ ਤੋਂ ਬਾਅਦ ਪੰਜਾਬ ਦਾ ਮਾਹੌਲ ਬਹੁਤ ਸੁਖਾਵਾਂ ਹੋ ਗਿਆ ਹੈ। ਪੰਜਾਬ ਦੇ ਸੁਖਾਵੇਂ ਮਾਹੌਲ ਦੀ ਇਕ ਝਲਕ।