ਡੇਰਾ ਪ੍ਰੇਮੀ ਕਤਲ ਵਿਚ ਸ਼ਾਮਲ ਇਕ ਸ਼ੂਟਰ ਦਾ ਐਨਕਾਉਂਟਰ ਕਰ ਦਿੱਤਾ ਗਿਆ ਹੈ। ਐਂਟੀ ਗੈਂਗਸਟਰ ਫੋਰਸ ਨੇ ਰਾਜਸਥਾਨ ਦੇ ਜੈਪੁਰ ਵਿਚ ਇਹ ਐਨਕਾਉਂਟਰ ਕੀਤਾ ਹੈ।
ਡੇਰਾ ਪ੍ਰੇਮੀ ਦੇ ਕਾਤਲ ਦਾ ਐਨਕਾਉਂਟਰ, ਦੱਸ ਦਈਏ ਕਿ ਰਾਜ ਹੁੱਡਾ ਡੇਰਾ ਪ੍ਰੇਮੀ ਦੇ ਕਤਲ ਦਾ ਮੁੱਖ ਮੁਲਜ਼ਮ ਹੈ। ਡੇਰਾ ਪ੍ਰੇਮੀ ਪ੍ਰਦੀਪ ਦੇ ਕਤਲ ਨਾਲ ਜੁੜੀ ਬਹੁਤ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਇਸ ਮਾਮਲੇ ‘ AGTF ਤੇ ਸ਼ੂਟਰ ਵਿਚਾਲੇ ਜ਼ਬਰਦਸਤ ਫਾਇਰਿੰਗ ਹੋਈ। ਇਸ ਦੌਰਾਨ ਗੈਂਗਸਟਰ ਰਾਜ ਹੁੱਡਾ ਦੇ ਵੀ ਗੋਲੀਆਂ ਵੱਜੀਆਂ।
ਮੁਕਾਬਲੇ ‘ਚ ਗੈਂਗਸਟਰ ਰਾਜੂ ਹੁੱਡਾ ਦੇ ਲੱਤ ‘ਚ ਗੋਲੀ ਵੱਜਣ ਕਰਕੇ ਉਹ ਜ਼ਖ਼ਮੀ ਹੋ ਗਿਆ। ਗੈਂਗਸਟਰ ਰਾਜ ਹੁੱਡਾ ਦੇ ਜ਼ਖ਼ਮੀ ਹੋਣ ਮਗਰੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। AGTF ਮੁਖੀ ਪ੍ਰਮੋਦ ਬਾਨ ਨੇ ਇਸ ਦੀ ਜਾਣਕਾਰੀ ਦਿੱਤੀ ਹੈ।
ਡੇਰਾ ਪ੍ਰੇਮੀ ਦੇ 6 ਵੇ ਸ਼ੂਟਰ ਦਾ ਜੈਪੁਰ ‘ਚ ਹੋਇਆ ਐਨਕਾਊਟਰ – ਡੇਰਾ ਪ੍ਰੇਮੀ ਕਤਲ ਵਿਚ ਸ਼ਾਮਲ ਇਕ ਸ਼ੂਟਰ ਦਾ ਐਨਕਾਉਂਟਰ ਕੀਤਾ ਗਿਆ ਹੈ। ਐਂਟੀ ਗੈਂਗਸਟਰ ਫੋਰਸ ਨੇ ਰਾਜਸਥਾਨ ਦੇ ਜੈਪੁਰ ਵਿਚ ਇਹ ਐਨਕਾਉਂਟਰ ਕੀਤਾ ਹੈ।
ਪੁਲਿਸ ਵੱਲੋਂ ਰਾਜ ਹੁੱਡਾ ਦਾ ਐਨਕਾਉਂਟਰ ਕਰ ਦਿੱਤਾ ਗਿਆ ਹੈ। ਪੁਲਿਸ ਨੇ ਰਾਜਸਥਾਨ ਵਿਚ ਇਹ ਕਾਰਵਾਈ ਕੀਤੀ ਹੈ।
ਰਾਜ ਹੁੱਡਾ ਦਾ ਅਸਲੀ ਨਾਮ Ramjan Khan – DGP ਨੇ ਟਵੀਟ ਕਰ ਕੀਤਾ ਖੁਲਾਸਾ
AGTF ਚੀਫ਼ ਨੇ ਦਿੱਤੀ ਸਾਰੀ ਜਾਣਕਾਰੀ, ਕਿਵੇਂ ਹੋਇਆ ਐਨਕਾਊਂਟਰ
ਹਾਲਾਂਕਿ ਪੁਲਿਸ ਨੇ ਬਾਅਦ ਵਿਚ ਜਾਣਕਾਰੀ ਦਿੱਤੀ ਹੈ ਕਿ ਹੁੱਡਾ ਨੂੰ ਜ਼ਖਮੀ ਹਾਲਤ ਵਿਚ ਗ੍ਰਿਫਤਾਰ ਕਰ ਲਿਆ ਹੈ। ਸ਼ੁਰੂ ਵਿਚ ਖਬਰ ਆਈ ਸੀ ਕਿ ਸ਼ੂਟਰ ਨੂੰ ਮਾਰ ਮੁਕਾਇਆ ਹੈ ਪਰ ਹੁਣ ਪੁਲਿਸ ਨੇ ਗ੍ਰਿਫਤਾਰੀ ਦੀ ਗੱਲ ਆਖੀ ਹੈ।
ਦੱਸ ਦਈਏ ਕਿ ਪੁਲਿਸ ਵੱਲੋਂ ਲਗਾਤਾਰ ਗੁਆਂਢੀ ਸੂਬਿਆਂ ਵਿਚ ਛਾਪੇਮਾਰੀ ਕੀਤੀ ਜਾ ਰਹੀ ਸੀ। ਸੂਹ ਮਿਲੀ ਸੀ ਕਿ ਕਤਲ ਤੋਂ ਬਾਅਦ ਸ਼ੂਟਰ ਗੁਆਂਢੀ ਸੂਬਿਆਂ ਵਿਚ ਜਾ ਲੁਕੇ ਹਨ। ਦੱਸ ਦਈਏ ਕਿ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਦਾ ਕੁਝ ਹਮਲਾਵਰਾਂ ਦੇ ਕਤਲ ਕਰ ਦਿੱਤਾ ਸੀ।