On Viral Video Of Delhi Minister Getting Massage In Jail, AAP vs BJP -Aam Aadmi Party: The video comes just days after the Superintendent of Tihar Jail, Ajit Kumar, was suspended for alleged VIP treatment of Satyendar Jain.ਨਵੀਂ ਦਿੱਲੀ, 19 ਨਵੰਬਰ – ਇਥੇ ਤਿਹਾੜ ਜੇਲ੍ਹ ਵਿੱਚ ਆਮ ਆਦਮੀ ਪਾਰਟੀ ਆਗੂ ਸਤਿੰਦਰ ਜੈਨ ਦੇ ਮੰਜੇ ਉੱਤੇ ਲੇਟਣ ਅਤੇ ਪੈਰਾਂ ਦੀ ਮਾਲਸ਼ ਕਰਵਾਉਣ ਦੀਆਂ ਕਥਿਤ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। ਜੈਨ (58), ਜੋ ਮਨੀ ਲਾਂਡਰਿੰਗ ਦੇ ਦੋਸ਼ਾਂ ਵਿੱਚ ਨਿਆਂਇਕ ਹਿਰਾਸਤ ਵਿੱਚ ਹੈ, ਨੂੰ ਵੀਡੀਓ ਵਿੱਚ ਕੁਝ ਦਸਤਾਵੇਜ਼ਾਂ ਪੜ੍ਹਦੇ ਅਤੇ ਚਿੱਟੇ ਟੀ-ਸ਼ਰਟ ਨਾਲ ਆਪਣੀਆਂ ਲੱਤਾਂ ਦੀ ਮਾਲਸ਼ ਕਰਵਾਉਂਦੇ ਦੇਖਿਆ ਜਾ ਸਕਦਾ ਹੈ। ਇਸ ਮਾਮਲੇ ‘ਤੇ ਤਿਹਾੜ ਪ੍ਰਸ਼ਾਸਨ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਦਿੱਲੀ ਜੇਲ੍ਹ ਵਿਭਾਗ ‘ਆਪ’ ਦੀ ਅਗਵਾਈ ਵਾਲੀ ਸ਼ਹਿਰੀ ਸਰਕਾਰ ਦੇ ਅਧੀਨ ਆਉਂਦਾ ਹੈ। ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਇੱਥੇ ਅਦਾਲਤ ਵਿੱਚ ਦਾਅਵਾ ਕੀਤਾ ਸੀ ਕਿ ਤਿਹਾੜ ਜੇਲ੍ਹ ਵਿੱਚ ਜੈਨ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਗਈਆਂ ਹਨ।
ਈਡੀ ਨੇ ਵੀਡੀਓ ਲੀਕ ਕਰਕੇ ਅਦਾਲਤੀ ਹੁਕਮਾਂ ਦੀ ਉਲੰਘਣਾ ਕੀਤੀ: ਸਿਸੋਦੀਆ
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਤਿਹਾੜ ਜੇਲ੍ਹ ਵੀਡੀਓ ਵਾਇਰਲ ਹੋਣ ’ਤੇ ਕਿਹਾ ਕਿ ਰੀੜ੍ਹ ਦੀ ਹੱਡੀ ਦੀ ਸੱਟ ਕਾਰਨ ਡਾਕਟਰਾਂ ਨੇ ਸਤਿੰਦਰ ਜੈਨ ਨੂੰ ਫਿਜ਼ੀਓਥੈਰੇਪੀ ਦੀ ਸਲਾਹ ਦਿੱਤੀ ਸੀ ਪਰ ਭਾਜਪਾ ਉਨ੍ਹਾਂ ਦੀ ਬਿਮਾਰੀ ਦਾ ਮਜ਼ਾਕ ਉਡਾ ਰਹੀ ਹੈ। ਭਾਜਪਾ ਹੋਛੀਆਂ ਚਾਲਾਂ ਦਾ ਸਹਾਰਾ ਲੈ ਰਹੀ ਹੈ ਕਿਉਂਕਿ ਉਹ ਗੁਜਰਾਤ ਵਿਧਾਨ ਸਭਾ ਅਤੇ ਦਿੱਲੀ ਐੱਮਸੀਡੀ ਚੋਣਾਂ ਹਾਰਨ ਵਾਲੀ ਹੈ। ਉਨ੍ਹਾਂ ਕਿਹਾ ਕਿ ਅਦਲਤ ਨੇ ਈਡੀ ਨੂੰ ਨਿਰਦੇਸ਼ ਦਿੱਤਾ ਸੀ ਕਿ ਇਸ ਵੀਡੀਓ ਨੂੰ ਲੀਕ ਨਾ ਕੀਤਾ ਜਾਵੇ, ਇਹ ਅਦਾਲਤੀ ਹੁਕਮਾਂ ਦੀ ਉਲੰਘਣਾ ਹੈ।The Aam Aadmi Party (AAP) has become ‘spa and massage party’, BJP spokesperson Gaurav Bhatia said, challenging Mr Kejriwal to explain Satyendar Jain’s conduct in jail. He accused the AAP of hypocrisy on ‘VIP culture’.”Where is Arvind Kejriwal hiding now. Satyendar Jain can be seen enjoying massage and meeting visitors in his cell in total violation of rules and prison laws. This VVIP culture in jail is dangerous for democracy,” Mr Bhatia said in a press conference.
Mr Sisodia called the video “BJP’s stunt” to “distract” from upcoming Assembly elections in Gujarat. Addressing the media soon after the video surfaced, he said the video leak was against court directives. #VIPculture #SatyendarJain