ਪੰਜਾਬ ਯੂਨੀਵਰਸਿਟੀ ਦਾ ਵਿਦਿਆਰਥੀ ਗ੍ਰਿਫ਼ਤਾਰ, ਗੋਲਡੀ ਬਰਾੜ ਤੇ ਲਾਰੈਂਸ ਨਾਲ ਸੀ ਲਿੰਕ, ਪੁਲਿਸ ਕਰ ਰਹੀ ਪੁੱਛਗਿੱਛ
ਪੀਯੂ ਦੇ ਵਿਦਿਆਰਥੀ ਨੂੰ ਬੀਤੇ ਦਿਨ ਗ੍ਰਿਫਤਾਰ ਕੀਤਾ ਗਿਆ।ਜਾਣਕਾਰੀ ਮੁਤਾਬਕ ਵਿਦਿਆਰਥੀ ਦੇ ਗੋਲਡੀ ਬਰਾੜ ਤੇ ਲਾਰੈਂਸ ਨਾਲ ਲਿੰਕ ਹੋਣ ਦਾ ਸ਼ੱਕ ਹੈ।ਪੀਯੂ ਦੇ ਵਿਦਿਆਰਥੀ ਦਾ ਨਾਮ ਅਰਸ਼ਦੀਪ ਹੈ ਜਿਸ ਨੂੰ ਬੀਤੇ ਕੱਲ੍ਹ ਗ੍ਰਿਫ਼ਤਾਰ ਕੀਤਾ ਗਿਆ।
ਵਿਦਿਆਰਥੀ ਦਾ ਅੱਤਵਾਦ ਤੱਕ ਨਾਲ ਨਾਮ ਜੁੜਦਾ ਹੋਇਆ ਨਜ਼ਰ ਆ ਰਿਹਾ ਹੈ। ਅਰਸ਼ਦੀਪ ਨੂੰ ਸਟੇਟ ਸਪੈਸ਼ਲ ਸੈੱਲ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਤੇ ਬੀਤੇ ਦਿਨੀਂ ਅਦਾਲਤ ‘ਚ ਪੇਸ਼ ਕੀਤਾ ਗਿਆ ਤੇ 3 ਦਿਨਾਂ ਦਾ ਰਿਮਾਂਡ ਲਿਆ ਗਿਆ
ਹੁਣ ਵਿਦਿਆਰਥੀ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਗੋਲਡੀ ਬਰਾੜ ਨਾਲ ਉਸਦੇ ਕੀ ਲਿੰਕ ਹਨ।ਦੱਸ ਦੇਈਏ ਕਿ ਪੰਜਾਬ ਯੂਨੀਵਰਸਿਟੀ ਦਾ ਵਿਦਿਆਰਥੀ ਟੈਰਰ ਫੰਡਿੰਗ ਕਰ ਰਿਹਾ ਸੀ।
ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਦਾ Goldy ਬਰਾੜ ਤੇ ਲਾਰੈਂਸ ਨਾਲ ਲਿੰਕ, ਕਰ ਰਿਹਾ ਸੀ ਟੈਰਰ ਫੰਡਿੰਗ, ਵੱਡਾ ਐਕਸ਼ਨ ! #PunjabUniversity #Student #GoldyBrar #LawrenceBishnoi