ਰਾਮ ਰਹੀਮ ਦਾ UP ਦੇ ਸ਼ਾਹਜਹਾਂਪੁਰ ‘ਚ ਹੋਇਆ ਜ਼ਬਰਦਸਤ ਵਿਰੋਧ

136

ਡੇਰਾ ਮੁਖੀ ਰਾਮ ਰਹੀਮ ਦਾ UP ਦੇ ਸ਼ਾਹਜਹਾਂਪੁਰ ‘ਚ ਹੋਇਆ ਜ਼ਬਰਦਸਤ ਵਿਰੋਧ, ਰਾਮ ਰਹੀਮ ਦੇ ਪੋਸਟਰ ਵੀ ਪਾੜੇ ਬਿਨ੍ਹਾਂ ਇਜਾਜ਼ਤ ਦੇ ਚੱਲ ਰਿਹਾ ਸੀ ਸਤਿਸੰਗ, ਪੁਲਿਸ ਨੇ ਪ੍ਰੋਗਰਾਮ ਸੰਚਾਲਕਾਂ ਨੂੰ ਲਿਆ ਹਿਰਾਸਤ ‘ਚ – Vishwa Hindu Parishad, Bajrang Dal Members Stop Ram Rahim’s Programme In UP -When Vishwa Hindu Parishad (VHP) and Bajrang Dal members came to know about the program, they reached the venue and asked them to stop it. Afterwards, they called the police, an officer said. #RamRahim #DeraMukhi #UP #Shahjahanpur #PunjabSpectrum

ਰਾਮ ਰਹੀਮ ਦਾ ਹੋਇਆ ਜ਼ਬਰਦਸਤ ਵਿਰੋਧ , ਪਾੜੇ ਪੋਸਟਰ , ਮਾਹੌਲ ਭਖਿਆ – ਵੱਡੀ ਗਿਣਤੀ ‘ਚ ਪਹੁੰਚੀ ਪੁਲਿਸ, ਦੇਖੋ ਮੌਕੇ ਦੀਆਂ ਤਸਵੀਰਾਂ

ਰਾਮ ਰਹੀਮ ਨਾਲ ਜੁੜੀਆਂ ਹਰ ਰੋਜ਼ ਖਬਰਾਂ ਆਉਂਦੀਆਂ ਹਨ।ਅਜਿਹੀ ਖਬਰ ਯੂਪੀ ਦੇ ਸ਼ਾਹਜਹਾਂਪੁਰ ਤੋਂ ਸਾਹਮਣੇ ਆਈ ਹੈ।ਜਿੱਥੇ ਰਾਮ ਰਹੀਮ ਦਾ ਸਤਿਸੰਗ ਦੌਰਾਨ ਵਿਰੋਧ ਹੋਇਆ ਹੈ।ਇਹ ਵਿਰੋਧ ਸਤਿਸੰਗ ਦੌਰਾਨ ਹਿੰਦੂ ਸੰਗਠਨਾਂ ਵਲੋਂ ਕੀਤਾ ਗਿਆ।

ਦੱਸ ਦੇਈਏ ਕਿ ਰਾਮ ਰਹੀਮ ਦਾ ਸਤਿਸੰਗ ਬਿਨਾਂ ਇਜਾਜ਼ਤ ਦੇ ਚੱਲ ਰਿਹਾ ਸੀ।ਜਾਣਕਾਰੀ ਮੁਤਾਬਕ ਪੁਲਿਸ ਨੇ ਪ੍ਰੋਗਰਾਮ ਸੰਚਾਲਕਾਂ ਨੂੰ ਹਿਰਾਸਤ ‘ਚ ਲੈ ਲਿਆ ਹੈ।ਵਿਰੋਧ ਦੌਰਾਨ ਸਤਿਸੰਗ ਦੌਰਾਨ ਲੱਗੇ ਰਾਮ ਰਹੀਮ ਦੇ ਪੋਸਟਰ ਵੀ ਪਾੜੇ ਗਏ। ਦੱਸ ਦੇਈਏ ਕਿ ਕੋਰਟ ਵਲੋਂ ਸਤਿਸੰਗ ਦੀ ਇਜ਼ਾਜਤ ਨਹੀਂ ਹੈ।ਬਿਨ੍ਹਾਂ ਇਜਾਜ਼ਤ ਦੇ ਇਹ ਸਤਿਸੰਗ ਚੱਲ ਰਿਹਾ ਸੀ ਜਿਸ ਦੇ ਮੱਦੇਨਜ਼ਰ ਇਹ ਵਿਰੋਧ ਕੀਤਾ ਗਿਆ।Sentenced to life imprisonment, Ram Rahim is currently out on parole.When Vishwa Hindu Parishad (VHP) and Bajrang Dal members came to know about the program, they reached the venue and asked them to stop it. Afterwards, they called the police, an officer said.Police later stopped the programme, which was being held without obtaining prior permission, they said.The Hindu outfits’ members also tore the banners and hoardings of Ram-Rahim installed at the venue, police said.VHP leader Rajesh Awasthi said besides, thousands of devotees, including women and children, a large number of girls were found to be attending Ram Rahim’s event when he along with the other members reached the venue.