Breaking News
Home / Punjab / ਕਿਸਾਨ ਮੋਰਚਾ- ਦੇਖੋ ਕਿਵੇਂ ਤੇ ਕਿਉਂ ਇਸ ਬੀਬੀ ਤੋਂ ਮਾਈਕ ਖੋਹਿਆ ਗਿਆ

ਕਿਸਾਨ ਮੋਰਚਾ- ਦੇਖੋ ਕਿਵੇਂ ਤੇ ਕਿਉਂ ਇਸ ਬੀਬੀ ਤੋਂ ਮਾਈਕ ਖੋਹਿਆ ਗਿਆ

ਅੱਜ ਇਸ ਬੀਬੀ ਨੇ ਪਾ ਲਿਆ ਸਟੇਜ ਤੇ ਰੱਟਾ | Modi ਸਮੇਤ ਕਿਸਾਨ ਮੋਰਚੇ ਤੇ ਵੀ ਲਾਏ ਇਲਜ਼ਾਮ | ਮਾਇਕ ਖੋਹਣਾ ਪਿਆ ਫਿਰ..
ਦਿੱਲੀ ਪੁਲਿਸ ਵਲੋਂ ਜੰਤਰ ਮੰਤਰ ‘ਤੇ ਸੰਯੁਕਤ ਕਿਸਾਨ ਮੋਰਚਾ ਨੂੰ ਮਿਲੀ 22 ਜੁਲਾਈ ਤੋ 9 ਅਗਸਤ ਤੱਕ ਸਵੇਰੇ 11 ਤੋਂ 5 ਵਜੇ ਸ਼ਾਮ ਤੱਕ ਧਰਨੇ ਦੀ ਇਜਾਜ਼ਤ ਮਿਲੀ ਹੈ , ਜਿਥੇ 200 ਕਿਸਾਨ ਹਿੱਸਾ ਲੈ ਸਕਣਗੇ ।


ਜਦੋਂ ਇੱਕ ਔਰਤ ਆਪਣਾ ਨਿਜੀ ਮਸਲਾ ਲੈ ਕੇ ਚੜ੍ਹ ਗਈ ਕਿਸਾਨੀ ਸਟੇਜ ‘ਤੇ ਤਾਂ ਇਸ ਤਰ੍ਹਾਂ ਖੋਹਿਆ ਗਿਆ ਮਾਈਕ

ਦਿੱਲੀ ਪੁਲਿਸ ਦੇ ਸੂਤਰਾਂ ਮੁਤਾਬਿਕ ਕਿਸਾਨਾਂ ਨੂੰ ਜੰਤਰ ਮੰਤਰ ‘ਤੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਮਿਲੀ ਹੈ | ਕੱਲ੍ਹ 11:30 ਵਜੇ ਕਿਸਾਨ ਇੱਥੇ ਪਹੁੰਚਣਗੇ | ਸੂਤਰਾਂ ਮੁਤਾਬਿਕ ਇਹ ਜਾਣਕਾਰੀ ਵੀ ਸਾਹਮਣੇ ਆ ਰਹੀ ਹੈ ਕਿ ਦਿੱਲੀ ਪੁਲਿਸ ਹੀ ਕਿਸਾਨਾਂ ਨੂੰ ਲਿਆਵੇਗੀ ਅਤੇ ਛੱਡ ਕੇ ਜਾਵੇਗੀ |

ਗੁਰਨਾਮ ਸਿੰਘ ਚੜੂਨੀ ਦਾ ਕਹਿਣਾ ਹੈ ਕਿ ਉਹ ਕਿਸਾਨੀ ਅੰਦੋਲਨ ਲਈ ਜਿਵੇਂ ਹੁਣ ਕੰਮ ਕਰ ਰਹੇ ਹਨ, ਉਂਝ ਹੀ ਕਰਦੇ ਰਹਿਣਗੇ । ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਸੰਯੁਕਤ ਕਿਸਾਨ ਮੋਰਚੇ ਤੋਂ ਵੱਖ ਕੀਤਾ ਜਾਂਦਾ ਹੈ ਤਾਂ ਉਹ ਫਿਰ ਵੀ ਅੰਦੋਲਨ ਨਾਲ ਜੁੜੇ ਰਹਿਣਗੇ । ਚੜੂਨੀ ਨੇ ਪ੍ਰੈੱਸ ਵਾਰਤਾ ਦੌਰਾਨ ਇਹ ਵੀ ਸਾਫ਼ ਕਰ ਦਿੱਤਾ ਕਿ ਉਹ ਪੰਜਾਬ ਵਿਚ ਇਲੈੱਕਸ਼ਨ ਲੜਨ ਦੇ ਮੂਡ ਵਿਚ ਹਨ ।

About admin

Check Also

ਗੁਰਦਾਸ ਮਾਨ ਦੇ ਹੱਕ ’ਚ ਆਇਆ ਰਾਜਾ ਵੜਿੰਗ

ਗੁਰਦਾਸ ਮਾਨ ਦੇ ਹੱਕ ‘ਚ ਰਾਜਾ ਵੜਿੰਗ, ਬੋਲੇ ਰੱਦ ਕਰੋ ਕੈਪਟਨ ਸਾਹਿਬ ਪਰਚਾ..! ਬੀਤੇ ਦਿਨੀਂ …

%d bloggers like this: