ਦਾਜ ‘ਚ ਮੱਝ ਨਾ ਮਿਲਣ ‘ਤੇ ਵਿਆਹੁਤਾ ਨੂੰ ….

219

उत्तर प्रदेश : भारत में अभी भी कई राज्य ऐसे हैं। जहां दहेज प्रथा (9०४४५) आज भी जिंदा है। शादियों में मन मुताबिक दहेज न मिलने पर आज भी लड़की के ससुराल वाले उसकी जान लेने से पहले जरा भी नहीं कतराते या फिर लड़की को इतना ज्यादा प्रताड़ित कर देते हैं कि वो आत्महत्या करने पर मजबूर हो जाती है। आज हम बात कर रहें हैं उत्तर प्रदेश कि एक ऐसी घटना कि जिसे जानकर एक बार आपकी भी धड़कन कुछ पल के लिए थम सी जाएगी। दरअसल, यह मामला उत्तर प्रदेश (७६६३० ३०९५४) के फतेहपुर से सामने आया हैं। जहां पर दहेज लोभियों ने विवाहिता को पीट-पीटकर मार डाला। आपको बता दें कि उषा नाम की लड़की की शादी ॥5 जून 2020 को हुई थी। शादी में उसके माता-पिता ने ससुरालवालों को अपने हैसियत के मुताबिक दान-दहेज देकर बेटी को विदा किया था।

ਮ੍ਰਿਤਕ ਦੀ ਮਾਂ ਨੇ ਦੋਸ਼ ਲਾਇਆ ਹੈ ਕਿ ਸਹੁਰੇ ਵਾਲਿਆਂ ਨੇ ਮੇਰੀ ਧੀ ਦਾ ਕ ਤ ਲ ਕਰਕੇ ਲਾ ਸ਼ ਨੂੰ ਫਾ ਹੇ ਟੰ ਗ ਦਿੱਤਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਮ੍ਰਿਤਕਾ ਦੇ ਪਿਤਾ ਦੀ ਸ਼ਿਕਾਇਤ ‘ਤੇ ਪਤੀ, ਸੱਸ, ਜੇਠ ਸਮੇਤ 4 ਲੋਕਾਂ ਖਿਲਾਫ ਦਾਜ ਹੱ ਤਿ ਆ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਯੂਪੀ ਦੇ ਫਤਿਹਪੁਰ ਜ਼ਿਲ੍ਹੇ ਵਿਚ ਦਾਜ ਲਈ ਇਕ ਵਿਆਹੁਤਾ ਨੂੰ ਕੁੱ ਟ-ਕੁੱ ਟ ਕੇ ਮਾਰ ਦਿੱਤਾ। ਮਾਪਿਆਂ ਦਾ ਦੋਸ਼ ਹੈ ਕਿ ਦਾਜ ਵਿਚ ਮੱਝ, ਮੁੰਦਰੀ ਅਤੇ ਨਕਦੀ ਦੀ ਮੰਗ ਪੂਰੀ ਨਾ ਕਰਨ ਉਤੇ ਧੀ ਦਾ ਕ ਤ ਲ ਕਰਕੇ ਲਾ ਸ਼ ਨੂੰ ਫਾ ਹਾ ਟੰਗ ਦਿੱਤਾ ਗਿਆ।

ਪੁਲਿਸ ਨੇ ਲਾ ਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਪਤੀ, ਸੱਸ, ਜੇਠ ਸਮੇਤ ਚਾਰ ਲੋਕਾਂ ਖਿਲਾਫ ਦਾਜ ਲਈ ਹੱ ਤਿ ਆ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਜ਼ਿਲ੍ਹੇ ਦੇ ਕਲਿਆਣਪੁਰ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਮਮਰੇਜਪੁਰ ਦੀ ਹੈ।

ਵਿਆਹ ਦੇ ਕੁਝ ਦਿਨਾਂ ਬਾਅਦ ਹੀ ਸਹੁਰੇ ਵਾਲੇ ਦਾਜ ‘ਚ ਮੱਝ, ਮੁੰਦਰੀ ਅਤੇ ਨਕਦੀ ਦੀ ਮੰਗ ਕਰ ਰਹੇ ਸਨ। ਆਰਥਿਕ ਹਾਲਤ ਖਰਾਬ ਹੋਣ ਕਾਰਨ ਦਾਜ ਦੀ ਮੰਗ ਪੂਰੀ ਨਹੀਂ ਹੋ ਸਕੀ। ਜਿਸ ਕਾਰਨ ਸਹੁਰਾ ਪਰਿਵਾਰ ਹਰ ਰੋਜ਼ ਮੇਰੀ ਲੜਕੀ ਦੀ ਕੁੱ ਟ ਮਾ ਰ ਕਰਦੇ ਸਨ।

ਸਵੇਰੇ ਧੀ ਨੇ ਮੈਨੂੰ ਫ਼ੋਨ ਕਰਕੇ ਦੱਸਿਆ ਕਿ ਉਸ ਦੇ ਪਤੀ ਨੇ ਸ਼ ਰਾ ਬ ਦੇ ਨ ਸ਼ੇ ਵਿੱਚ ਉਸ ਦੀ ਬਹੁਤ ਕੁੱ ਟ ਮਾ ਰ ਕੀਤੀ ਹੈ। ਸੱਸ ਅਤੇ ਜੇਠ ਨੇ ਵੀ ਬਹੁਤ ਮਾ ਰਿਆ ਹੈ। ਇਹ ਲੋਕ ਉਸ ਨੂੰ ਮਾ ਰ ਦੇਣਗੇ। ਉਸ ਨੂੰ ਜਲਦੀ ਤੋਂ ਜਲਦੀ ਇੱਥੋਂ ਬਾਹਰ ਕੱਢੋ। ਇਸ ਤੋਂ ਬਾਅਦ ਬੇਟੀ ਦਾ ਫੋਨ ਕੱ ਟ ਦਿੱਤਾ ਗਿਆ। ਸ਼ਾਮ ਨੂੰ ਬੇਟੀ ਦੀ ਮੌਤ ਦੀ ਖਬਰ ਆਈ।

ਮ੍ਰਿਤਕ ਦੀ ਮਾਂ ਨੇ ਦੋਸ਼ ਲਾਇਆ ਹੈ ਕਿ ਸਹੁਰੇ ਵਾਲਿਆਂ ਨੇ ਮੇਰੀ ਧੀ ਦਾ ਕ ਤ ਲ ਕਰਕੇ ਲਾ ਸ਼ ਨੂੰ ਫਾ ਹੇ ਟੰ ਗ ਦਿੱਤਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਮ੍ਰਿਤਕਾ ਦੇ ਪਿਤਾ ਦੀ ਸ਼ਿਕਾਇਤ ‘ਤੇ ਪਤੀ, ਸੱਸ, ਜੇਠ ਸਮੇਤ 4 ਲੋਕਾਂ ਖਿਲਾਫ ਦਾਜ ਹੱ ਤਿ ਆ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।