ਗਾਂ ਦਾ ਗੋਬਰ ਖਾਣ ਵਾਲਾ ਡਾਕਟਰ ਪਹਿਲੀ ਵਾਰ ਆਇਆ ਸਾਹਮਣੇ

228

ਪਿਛਲੇ ਕੁਝ ਦਿਨਾਂ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਇਸ ਤਰੀਕੇ ਦੇ ਨਾਲ ਵਾਇਰਲ ਹੋ ਰਹੀ ਹੈ ਕਿ ਜਿਸ ਨੇ ਕਿ ਸਾਰੇ ਲੋਕਾਂ ਨੂੰ ਮਜਬੂਰ ਕਰ ਦਿੱਤਾ ਹੈ ਲੋਕ ਕੁਮੈਂਟ ਸੈਕਸ਼ਨ ਦੇ ਵਿਚ ਕਮੈਂਟ ਕਰ ਰਹੇ ਹਨ ਕਿ ਇਹ ਵੀਡੀਓ ਕਿਸ ਦੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਡਾਕਟਰ ਮਨੋਜ ਮਿੱਤਲ ਦੀ ਹੈ ਤੁਸੀਂ ਵੀਡੀਓ ਵਿੱਚ ਦੇਖਿਆ ਹੋਵੇਗਾ ਕਿ ਡਾ ਮਨੋਜ ਮਿੱਤਲ ਗਊਸ਼ਾਲਾ ਚ ਜਾਂਦੇ ਹਨ ਤੇ ਗਊਸ਼ਾਲਾ ਚ ਜਾ ਕੇ ਗਾਂ ਦਾ ਗੋਹਾ ਚੁੱਕਦੇ ਹਨ ਤੇ ਮੂੰਹ ਵਿੱਚ ਪਾ ਕੇ ਖਾ ਕੇ ਉਸ ਦਾ ਫਾਇਦਾ ਲੋਕਾਂ ਨੂੰ ਦੱਸਦੇ ਹਨ ਉੱਥੇ ਹੀ ਡਾ ਮਨੋਜ ਮਿੱਤਲ ਵੱਲੋਂ ਕਿਹਾ ਜਾ ਰਿਹਾ ਹੈ ਕਿ

ਵਿਦੇਸ਼ਾਂ ਦੇ ਜੋ ਪ੍ਰਾਈਮਨੀਸਟਰ ਹਨ ਜੋ ਪ੍ਰੈਜ਼ੀਡੈਂਟ ਹਨ ਉਹ ਵੀ ਸਾਈਕਲ ਦੇ ਸਹਾਰੇ ਚੱਲਦੇ ਹਨ ਇਸੇ ਕਾਰਨ ਜਿੰਨਾ ਅਸੀਂ ਜ਼ਮੀਨ ਦੇ ਨਾਲ ਜੁੜੇ ਰਹਾਂਗੇ ਆਖ਼ਰੀ ਸਾਹ ਤੱਕ ਸਾਨੂੰ ਡਾਕਟਰ ਦੇ ਕੋਲ ਨਹੀਂ ਜਾਣਾ ਪਵੇਗਾ ਜਦੋਂ ਆਪਾਂ ਹਵਾ ਦੇ ਵਿੱਚ ਉੱਡਣ ਲੱਗ ਪਈਏ ਤਾਂ ਫਿਰ ਡਾਕਟਰਾਂ ਦੀ ਲਾਈਨ ਵਿੱਚ ਲੱਗਣਾ ਪੈਂਦਾ ਹੈ ਯਾਨੀ ਕਿ ਕਲੀਨਿਕ ਤੇ ਜਾਣਾ ਪੈਂਦਾ ਹੈ ਇਸੇ ਕਾਰਨ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਆਪਾਂ ਕੁਦਰਤ ਦੇ ਨਾਲ ਜੁੜੇ ਰਹੀਏ ਤੇ ਬਿਮਾਰ ਨਾ ਹੋ ਸਕੀ ਹੈ ਤਾਂ ਜੋ ਆਪਾਂ ਨੂੰ ਕਦੀ ਵੀ ਆਪ੍ਰੇਸ਼ਨ ਨਾ ਕਰਾਉਣਾ ਪਵੇ ਨਾ ਹੀ ਕਦੇ ਹਸਪਤਾਲਾਂ ਦੇ ਵਿੱਚ ਦਾਖ਼ਲ ਹੋਣਾ ਪਵੇਗਾ

ਇਸੇ ਕਾਰਨ ਕੁਦਰਤ ਦੇ ਨਾਲ ਜੁੜਨਾ ਚਾਹੀਦਾ ਹੈ ਤੁਹਾਨੂੰ ਦੱਸ ਦਈਏ ਕਿ ਡਾਕਟਰ ਮਨੋਜ ਮਿੱਤਲ ਦੀ ਖਾਸ ਗੱਲ ਇਹ ਹੈ ਕਿ ਡਾ ਮਨੋਜ ਮਿੱਤਲ ਪਿਛਲੇ ਕਈ ਸਾਲਾਂ ਤੋਂ ਪੱਖੇ ਦਾ ਇਸਤੇਮਾਲ ਨਹੀਂ ਕਰ ਰਹੇ ਹਨ ਭਾਵੇਂ ਗਰਮੀ ਹੋਵੇ ਭਾਵੇਂ ਮੁਡ਼੍ਹਕਾ ਆਉਂਦਾ ਹੋਵੇ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਡਾ ਮਨੋਜ ਮਿੱਤਲ ਜੀ ਪਿਛਲੇ 15 ਸਾਲਾਂ ਤੋਂ ਪੱਖੇ ਦਾ ਇਸਤੇਮਾਲ ਨਹੀਂ ਕਰ ਰਹੇ ਹਨ ਬਾਰ ਹੀ ਬਿਸਤਰਾ ਡਾਹ ਲੈਂਦੇ ਹਨ ਤੇ ਉੱਥੇ ਹੀ ਸੌਂ ਜਾਂਦੇ ਹਨ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ