Breaking News
Home / Punjab / ਲਵਪ੍ਰੀਤ ਸਿੰਘ ਮਾਮਲਾ – ਇਮੀਗ੍ਰੇਸ਼ਨ ਦਾ ਨਕਲੀ ਅਫ਼ਸਰ ਕਾਬੂ

ਲਵਪ੍ਰੀਤ ਸਿੰਘ ਮਾਮਲਾ – ਇਮੀਗ੍ਰੇਸ਼ਨ ਦਾ ਨਕਲੀ ਅਫ਼ਸਰ ਕਾਬੂ

ਬਰਨਾਲਾ ਜਿਲ੍ਹੇ ਦੇ ਪਿੰਡ ਧਨੋਲਾ ਦੇ ਲਵਪ੍ਰੀਤ ਦੀ ਪਤਨੀ ਬੇਅੰਤ ਕੌਰ ਦੇ ਘਰ 2 ਵਿਅਕਤੀ ਖੁਦ ਨੂੰ ਅੰਬੈਸੀ ਦੇ ਬੰਦੇ ਦੱਸ ਠੱ ਗੀ ਮਾ ਰ ਨ ਆਏ ਸੀ ਉਹਨਾਂ ਨੂੰ ਬੇਅੰਤ ਕੌਰ ਦੇ ਪਰਿਵਾਰਿਕ ਮੈਬਰਾਂ ਅਤੇ ਪਿੰਡ ਵਾਸੀਆਂ ਨੇ ਕਾਬੂ ਕੀਤਾ।


ਹੰਡਿਆਇਆ /ਬਰਨਾਲਾ ,15 ਜੁਲਾਈ – ਇਮੀਗ੍ਰੇਸ਼ਨ ਦਾ ਨਕਲੀ ਅਫ਼ਸਰ ਪੁਲਿਸ ਵਲੋਂ ਕਾ ਬੂ ਕੀਤਾ ਗਿਆ ਹੈ | ਜ਼ਿਲ੍ਹਾ ਬਰਨਾਲਾ ਦੇ ਪਿੰਡ ਖੁੱਡੀ ਕਲਾਂ ਵਿਖੇ ਵਿਆਹੇ ਹੋਏ ਲੜਕੇ ਲਵਪ੍ਰੀਤ ਸਿੰਘ ਵਾਸੀ ਧਨੌਲਾ ਦੇ ਖ਼ੁ-ਦ-ਕੁ-ਸ਼ੀ ਦੇ ਚਰਚਿਤ ਮਾਮਲੇ ਵਿਚ ਪੁਲਿਸ ਚੌਕੀ ਹੰਡਿਆਇਆ ਦੇ ਇੰਚਾਰਜ ਬਲਦੇਵ ਸਿੰਘ ਮਾਨ ਨੇ ਨਵਦੀਪ ਸਿੰਘ ਵਾਸੀ ਭੋਗਪੁਰ ਜ਼ਿਲ੍ਹਾ ਜਲੰਧਰ ਨੂੰ 2 ਲੱਖ ਰੁਪਏ ਦੀ ਰਿ ਸ਼ ਵ ਤ ਲੈ ਕੇ ਲੜਕੀ ਬੇਅੰਤ ਕੌਰ ਨੂੰ ਕੈਨੇਡਾ ਸਰਕਾਰ ਤੋਂ ਬਚਾਉਣ (ਡਿਪੋਰਟ ਕਰਾਉਣ ਤੋਂ ਬਚਾਅ ਸਕਦਾ ਹਾਂ) ਇਹ ਕਹਿ ਕੇ ਰੁਪਏ ਮੰਗਣ ਦੇ ਬਦਲੇ ਪੁਲਿਸ ਨੇ ਕਾ ਬੂ ਕਰ ਕੇ ਥਾਣਾ ਬਰਨਾਲਾ ਵਿਖੇ ਮਾਮਲਾ ਦਰਜ ਕੀਤਾ ਹੈ ।

Canada ਵਾਲੀ Beant Kaur ਦੇ ਘਰ ਆਏ ‘ਫ਼ਰਜ਼ੀ ਅਫ਼ਸਰ’ ਦੀ Family ਵਾਲਿਆਂ ਤੋਂ ਸੁਣੋ ਅਸਲ ਕਹਾਣੀ

About admin

Check Also

ਗੁਰਦਾਸ ਮਾਨ ਦੇ ਹੱਕ ’ਚ ਆਇਆ ਰਾਜਾ ਵੜਿੰਗ

ਗੁਰਦਾਸ ਮਾਨ ਦੇ ਹੱਕ ‘ਚ ਰਾਜਾ ਵੜਿੰਗ, ਬੋਲੇ ਰੱਦ ਕਰੋ ਕੈਪਟਨ ਸਾਹਿਬ ਪਰਚਾ..! ਬੀਤੇ ਦਿਨੀਂ …

%d bloggers like this: