Breaking News
Home / Punjab / ਭਾਜਪਾ ਲੀਡਰ ਦੇ ਗੰਨਮੈਨ ਨੇ ਦਿਖਾਈ ਕਿਸਾਨਾਂ ਨੂੰ ਪਿਸਤੌਲ

ਭਾਜਪਾ ਲੀਡਰ ਦੇ ਗੰਨਮੈਨ ਨੇ ਦਿਖਾਈ ਕਿਸਾਨਾਂ ਨੂੰ ਪਿਸਤੌਲ

ਪਟਿਆਲਾ: ਰਾਜਪੁਰਾ ਵਿੱਚ ਭਾਜਪ‍ਾ ਲੀਡਰਾਂ ਦਾ ਜਬਰਦਸਤ ਵਿਰੋਧ ਹੋਇਆ ਹੈ। ਕਿਸਾਨਾਂ ਨੇ ਬੀਜੇਪੀ ਲੀਡਰਾਂ ਨੂੰ ਭਜਾ-ਭਜਾ ਕੇ ਕੁੱ ਟਿ ਆ ਤੇ ਉਨ੍ਹਾਂ ਦੇ ਕੱਪੜੇ ਵੀ ਪਾ ੜ ਦਿੱਤੇ। ਕਿਸਾਨਾਂ ਨੇ ਇਲਜ਼ਾਮਾ ਲਾਇਆ ਹੈ ਕਿ ਭਾਜਪਾ ਦੇ ਜ਼ਿਲ੍ਹਾ ਇੰਚਾਰਜ ਭੁਪੇਸ਼ ਅਗਰਵਾਲ ਦੇ ਗੰਨਮੈਨ ਵੱਲੋਂ ਕਿਸਾਨਾ ਨੂੰ ਰਿ ਵਾ ਲਵ ਰ ਦਿਖਾਉਣ ਮਗਰੋਂ ਮਾਮਲਾ ਭਖਿਆ ਹੈ।

ਗੁੱਸੇ ਵਿੱਚ ਆਏ ਕਿਸਾਨਾਂ ਨੇ ਰਾਜਪੁਰਾ-ਪਟਿਆਲਾ ਹਾਈਵੇ ਜਾਮ ਕਰ ਦਿੱਤਾ। ਕਿਸਾਨਾਂ ਨੇ ਕਿਹਾ ਹੈ ਕਿ ਦੋਸ਼ੀਆ ਖਿਲਾਫ ਕੇਸ ਦਰਜ ਕੀਤਾ ਜਾਵੇ। ਕਿਸਾਨਾਂ ਨੇ ਕਿਹਾ ਕਿ ਉਹ ਸ਼ਾਂਤਮਈ ਬੀਜੇਪੀ ਲੀਡਰਾਂ ਦੀ ਮੀਟਿੰਗ ਦਾ ਘੇਰਾਓ ਕਰਨ ਆਏ ਸੀ ਪਰ ਉਨ੍ਹਾਂ ਨੂੰ ਰਿਵਾਲਰ ਵਿਖਾਇਆ ਗਿਆ।

ਦੱਸ ਦਈਏ ਕਿ ਬੀਜੇਪੀ ਦੇ ਜ਼ਿਲ੍ਹਾ ਇੰਚਾਰਜ ਭੁਪੇਸ਼ ਅਗਰਵਾਲ ਅੱਜ ਰਾਜਪੁਰਾ ਵਿੱਚ ਮੀਟਿੰਗ ਕਰਨ ਪਹੁੰਚੇ। ਇੱਥੇ ਉਨ੍ਹਾਂ ਦਾ ਜਬਰਦਸਤ ਵਿਰੋਧ ਕੀਤਾ ਗਿਆ। ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਖੇਤੀ ਕਾਨੂੰਨਾਂ ਨੂੰ ਲੈ ਕੇ ਭਾਜਪਾ ਆਗੂਆਂ ਦੀ ਮੀਟਿੰਗ ਦਾ ਵਿਰੋਧ ਕੀਤਾ ਗਿਆ।

About admin

Check Also

ਗੁਰਦਾਸ ਮਾਨ ਦੇ ਹੱਕ ’ਚ ਆਇਆ ਰਾਜਾ ਵੜਿੰਗ

ਗੁਰਦਾਸ ਮਾਨ ਦੇ ਹੱਕ ‘ਚ ਰਾਜਾ ਵੜਿੰਗ, ਬੋਲੇ ਰੱਦ ਕਰੋ ਕੈਪਟਨ ਸਾਹਿਬ ਪਰਚਾ..! ਬੀਤੇ ਦਿਨੀਂ …

%d bloggers like this: