Breaking News
Home / Sikh News / ਕਾਮਰੇਡ ਕੌਣ ਹੁੰਦੇ ਹਨ ?

ਕਾਮਰੇਡ ਕੌਣ ਹੁੰਦੇ ਹਨ ?

ਕਈ ਸਾਲ ਪਹਿਲਾਂ ਤੋਂ ਹੀ ਕਾਮਰੇਡਾਂ ਬਾਰੇ ਸਮਝਾ ਰਹੇ ਸੀ ਆਪਾਂ ਤਾਂ , ਦੁਬਾਰਾ ਫਿਰ ਸਮਝ ਲਓ ::ਪਿਛਲੇ ਕੁਝ ਕੁ ਦਿਨਾਂ ਤੋਂ ਕਾਫੀ ਵੀਰ ਪੁੱਛ ਰਹੇ ਹਨ ਕਿ ਕਾਮਰੇਡ ਕੌਣ ਹੁੰਦੇ ਹਨ ਅਤੇ ਇਹਨਾਂ ਦੀ ਫੇਸਬੁੱਕ ਉੱਪਰ ਏਨੀ ਕੁੱਤੇਖਾਣੀ ਕਿਓਂ ਕੀਤੀ ਜਾਂਦੀ ਹੈ ? ਓਹਨਾਂ ਨੂੰ ਦੱਸ ਦੇਈਏ ਕਿ ਨਾਸਤਿਕ ਲੋਕ ਜਿਹੜੇ ਧਰਮਾਂ ਦਾ ਵਿਰੋਧ ਕਰਨ(ਖਾਸ ਤੌਰ ਤੇ ਸਿੱਖ ਧਰਮ ਦਾ ) ਓਹਨਾਂ ਨੂੰ ਕਾਮਰੇਡ ਕਿਹਾ ਜਾਂਦਾ ਹੈ ,ਇਹ ਲੋਕ ਗੁਰੂਆਂ ਦੀਆਂ ਸਿੱਖਿਆਵਾਂ ਨੂੰ ਛੱਡ ਕੇ ਮਾਰਕਸ ,ਲੈਨਿਨ ,ਸਟਾਲਿਨ (ਲੱਖਾਂ ਨਿਰਦੋਸ਼ ਲੋਕਾਂ ਦਾ ਕਾ-ਤਿ-ਲ ), ਮਾਓ ਜੇ ਤੁੰਗ (ਚਿ ੜੀ ਮਾ ਰ ,ਜਿਸਨੇ ਅਰਬਾਂ ਚਿੜੀਆਂ ਮਾ ਰ ਦਿੱਤੀਆਂ ਸਨ ਕਿਉਂਕਿ ਉਸ ਨੂੰ ਲਗਦਾ ਸੀ ਕੇ ਜਦੋਂ ਫਸਲਾਂ ਬੀਜੀਆਂ ਜਾਂਦੀਆਂ ਹਨ ਤਾਂ ਇਹ ਚਿੜੀਆਂ ਬੀਜ ਚੁਗ ਜਾਂਦੀਆਂ ਹਨ ਅਤੇ ਫਿਰ ਓਸਨੇ ਚਿੜੀਮਾਰ ਇਨਕਲਾਬ ਲਿਆਂਦਾ ਸੀ) ਦੀ ਵਿਚਾਰਧਾਰਾ ਦੇ ਸਮਰਥਕ ਹਨ |

ਪੰਜਾਬ ਦੇ ਕਾਮਰੇਡਾਂ ਦੇ ਖਾਸ ਗੁਣ ਇਸ ਤਰਾਂ ਹੁੰਦੇ ਹਨ – 1. ਆਪਣੇ ਆਪ ਨੂੰ ਪੜ੍ਹਿਆ ਲਿਖਿਆ ਸਮਝਣ ਵਾਲਾ 2. ਧਰਮਾਂ ਨੂੰ ਗਾ ਲਾਂ ਕਢਣ ਵਾਲਾ 3. ਗੁਰਦਵਾਰਿਆਂ ਨੂੰ ਗਾ ਲਾਂ ਕਢਣ ਵਾਲਾ ਪਰ ਭੋਗ ਵਾਲੇ ਦਿਨ ਸਾਰੇ ਟੱਬਰ ਸਮੇਤ ਗੁਰਦਵਾਰੇ ਜਾਕੇ ਲੰਗਰ ਛਕਣ ਵਾਲਾ ਅਤੇ ਆਉਂਦੇ ਹੋਏ ਡੋਲੂ ਭਰਕੇ ਦਾਲ ਦਾ ਲਿਆਉਣ ਵਾਲਾ 4. ਗੁਰਦਵਾਰਿਆਂ ਚੋ ਚੋਰੀ ਜੁੱਤੀਆਂ ਚੁੱਕਣ ਵਾਲਾ

5. ਪੰਜ ਰੁਪੇ ਦਾ ਮੱਥਾ ਟੇਕ ਕੇ 50 ਰੁਪੇ ਦੀ ਭਾਨ ਚੁੱਕਣ ਵਾਲਾ 6.ਸ਼ਾਮ ਨੂੰ ਦਾ ਰੂ ਪੀਕੇ ਸਿੱਖ ਧਰਮ ਖਿਲਾਫ਼ ਕਵਿਤਾ ਲਿਖ ਕੇ ਆਪਣੇ ਆਪ ਨੂੰ ਭਗਤ ਸਿੰਘ ਦੀ ਭੂਆ ਦਾ ਮੁੰਡਾ ਸਮਝਣ ਵਾਲਾ 7. ਪੱਗ ਵਾਲੇ ਵੀਰਾਂ ਖਿਲਾਫ਼ ਭੌਂਕਣ ਵਾਲਾ ਪਰ ਲੋੜ ਪੈਣ ਦੇ ਭਗਤ ਸਿੰਘ ਸਟਾਇਲ ਪੱਗ ਬੰਨਣ ਵਾਲਾ 8. ਮਜ਼ਦੂਰਾਂ ਨੂੰ ਭੜਕਾ ਕੇ ਫੈਕਟਰੀਆਂ ਚ ਹੜਤਾਲ ਕਰਵਾਉਣ ਵਾਲਾ 9. ਫੈਕਟਰੀ ਮਾਲਿਕਾਂ ਨੂੰ ਬਲੈਕ ਮੇਲ ਕਰਕੇ ਹੜਤਾਲ ਖ਼ਤਮ ਕਰਨ ਵਾਲਾ

10. ਸਿਰੇ ਦੇ ਨਿੱਖਟੂ , ਕੰਮਚੋਰ 11. ਸਰਮਾਏਦਾਰੀ ਖਿਲਾਫ਼ ਕਵਿਤਾਵਾਂ ਲਿਖ ਕੇ ਜਨਤਾ ਨੂੰ ਮੂਰਖ ਬਣਾਕੇ ਆਪ ਅਮਰੀਕਾ ਇੰਗਲੈਂਡ ਵਰਗੇ ਮੁਲਖਾਂ ਚ ਐਸ਼ ਪ੍ਰਸਤੀ ਦਾ ਜੀਵਨ ਜਿਓਣ ਵਾਲਾ 12. ਗੁਰਦਵਾਰਿਆਂ ਵਿੱਚ ਚਲਦੇ ਲੰਗਰਾਂ ਤੇ ਕਿੰਤੂ ਪ੍ਰੰਤੂ ਕਰਨ ਵਾਲਾ 13. ਜੱਗ ਜੱਗ ਮਿੱਠੇ ਜਲ ਦਾ ਪੀਕੇ ਛਬੀਲਾਂ ਖਿਲਾਫ਼ ਭੌਂ ਕ ਣ ਵਾਲਾ
14. ਗੁਰਦਵਾਰਿਆਂ ਦਾ ਸੋਨਾ ਲਾਹੁਣ ਦੀਆਂ ਸਕੀਮਾਂ ਬਣਾਉਣ ਵਾਲਾ

15. ਆਪਣੇ ਆਪ ਨੂੰ ਧਾਰਮਿਕ ਲੋਕਾਂ ਨਾਲੋਂ ਅਗਾਂਹ ਵਧੂ ਖਿਆਲਾਂ ਦਾ ਮਾਲਿਕ ਸਮਝਣ ਵਾਲਾ 16. ਆਪਣੀਆਂ ਕਵਿਤਾਵਾਂ ਵਿੱਚ ਮਨੁੱਖਤਾ ਦਾ ਰੌਲਾ ਪਾਉਣ ਵਾਲਾ ਪਰ ਲੋੜ ਪੈਣ ਤੇ ਕਿਸੇ ਦੀ ਦੁਆਨੀ ਦੀ ਮਦਦ ਨਾ ਕਰਨ ਵਾਲਾ 17. 1984 ਵਿੱਚ ਅਕਾਲ ਤਖ਼ਤ ਸਾਹਿਬ ਉੱਪਰ ਹ ਮ ਲੇ ਦੀ ਹਮਾਇਤ ਕਰਨ ਵਾਲਾ 18. ਸਰਕਾਰ ਤੋਂ ਚੰਦ ਕੁ ਰੁਪਿਆਂ ਖ਼ਾਤਿਰ ਪੰਜਾਬ ਦੇ ਹੱਕਾਂ ਲਈ ਸੰਘਰਸ਼ ਕਰਨ ਵਾਲੇ ਖਾੜਕੂ ਸਿੰਘਾਂ ਦੀਆਂ ਮੁ ਖ ਬ ਰੀ ਆਂ ਕਰਨ ਵਾਲਾ 19. ਸਿੱਖੀ ਨੂੰ ਬਦਨਾਮ ਕਰਨ ਲਈ ਪੱਗ ਬੰਨਕੇ ਤ ਮਾ ਖੂ ,ਬੀ ੜੀ,ਦਾ ਰੂ ਪੀਣ ਵਾਲਾ

ਪੰਜਾਬ ਦੇ ਬਹੁਤੇ ਸਕੂਲਾਂ ਕਾਲਿਜਾਂ ਵਿੱਚ ਇਹਨਾਂ ਦਾ ਹੀ ਬੋਲਬਾਲਾ ਹੈ ਜਿਸਦੇ ਨਤੀਜੇ ਵਜੋਂ ਅੱਜ ਦਾ ਪੰਜਾਬ ਨ ਸ਼ਿ ਆਂ ਵਿੱਚ ਡੁੱਬਿਆ ਪਿਆ ਹੈ | ਪੰਜਾਬ ਵਿੱਚਲੇ ਬਹੁਤੇ ਕਾਮਰੇਡ ਪੱਗਾਂ ਵੀ ਬੰਨਦੇ ਹਨ ਅਤੇ ਨ ਸ਼ਿ ਆਂ ਦਾ ਸੇਵਨ ਕਰਦੇ ਹਨ ਜਿਸਦਾ ਪ੍ਰਭਾਵ ਇਹ ਪੈਂਦਾ ਹੈ ਕੇ ਲੋਕ ਸੋਚਦੇ ਹਨ ਕੇ ਸਿੱਖ ਨ ਸ਼ਿ ਆਂ ਦਾ ਸੇਵਨ ਕਰਦੇ ਹਨ ,ਇਸ ਤਰਾਂ ਇਹ ਇੱਕ ਤੀਰ ਨਾਲ 3 ਸ਼ਿਕਾਰ ਕਰਦੇ ਹਨ 1. ਨ ਸ਼ਾ ਸੇਵਨ ਕਰਨ ਦੀ ਪੂਰਤੀ 2. ਸਿੱਖ ਧਰਮ ਦੀ ਬਦਨਾਮੀ 3.ਪੱਗ ਬੰਨੀ ਹੋਣ ਕਰਕੇ ਕੋਈ ਵੀ ਇਹਨਾਂ ਦੀ ਛਿੱ ਤ ਰ ਪਰੇਡ ਕਰਨ ਤੋਂ ਪਿਛਾਂਹ ਹੀ ਰਹਿੰਦਾ ਹੈ।
ਸਰਦਾਰ ਜਪ ਸਿੰਘ

About admin

Check Also

ਢੱਡਰੀਆਂਵਾਲੇ ਦੇ ਪ੍ਰਚਾਰ ਦਾ ਅਸਰ

ਜਿਹੜੇ ਗਿਆਨ ਦੀ ਭਾਈ ਸਾਬ੍ਹ ਗੱਲ ਕਰ ਰਹੇ ਨੇ ਇਹ ਮਾਨਸਿਕ ਬੁੱਧੀ ਚੋਂ ਉਪਜਦਾ ਜਿਹੋ …

%d bloggers like this: