Breaking News
Home / Punjab / ਭਾਈਚਾਰਾ ਭਾਈਚਾਰਾ ਕੂਕਣ ਵਾਲਿਆ ਨੂੰ ਕੁਝ ਸਵਾਲ ।

ਭਾਈਚਾਰਾ ਭਾਈਚਾਰਾ ਕੂਕਣ ਵਾਲਿਆ ਨੂੰ ਕੁਝ ਸਵਾਲ ।

ਆਹ ਕਸ਼ਮੀਰ ਦੀ ਸਿੱਖ ਕੁੜੀ ਦੇ ਮਸਲੇ ਤੇ ਉਸ ਮੁਸਲੇ ਦਾ ਬਿਆਨ ਪੜ ਲੈਣਾ ਤੇ ਜੇ ਕਿਤੇ ਨੱਕ ਡੁਬੋਣ ਨੂੰ ਥਾਂ ਮਿਲਜੇ ਤਾ ਨੱਕ ਨਾ ਡੁਬੋਇਉ ਆਪ ਈ ਡੁੱਬ ਜਿਉ , ਕੀ ਲੈਣਾ ਥੋਡੇ ਤੋਂ ?

ਕਸ਼ਮੀਰ ਦੀ ਸਿੱਖ ਕੁੜੀ ਮਨਮੀਤ ਕੌਰ ਦੇ ਮਸਲੇ ਤੇ ਜਿਹੜੇ ਇਸ ਮੁਸਲਮਾਨ ਦੇ ਹੱਕ ਚ ਖੜ ਗਏ ਸੀ ਤੇ ਵੱਡੇ ਵੱਡੇ ਤਰਕ ਦੇ ਰਹੇ ਸਨ , ਹੁਣ ਦੱਸੋ ਅਗਲਾ ਆਪ ਮੰਨ ਰਿਹਾ ਕਿ ਉਸ ਨੂੰ ਮਨਮੀਤ ਕੌਰ ਨਾਲ ਛੇ ਸਾਲ ਤੋ ਪਿਆਰ ਸੀ , ਜਾਨੀ ਮਨਮੀਤ ਉਦੋ ਬਾਰਾਂ ਸਾਲ ਦੀ ਸੀ , ਦੱਸੋ 12 ਸਾਲ ਦੀ ਬੱਚੀ ਤੋ ਕੀ ਨੀ ਕਰਾਇਆ ਜਾ ਸਕਦਾ ? ਕਿਹੜੇ ਧਰਮ ਜਾ ਕਾਨੂੰਨ ਚ ਲਿਖਿਆ ਬੀ ਬਾਰਾਂ ਸਾਲ ਦੀ ਬੱਚੀ ਨੂੰ ਵਰਗਲਾਉ । ਉਹਦੇ ਨਾਲ ਸਰੀਰਿਕ ਸਬੰਧ ਬਣਾਉ ਤੇ ਫਿਰ ਧਰਮ ਬਦਲਾ ਦਿਉ । ਹਾਂ ਸ਼ਾਇਦ ਇਸਲਾਮ ਚ ਇਹ ਸਭ ਲਿਖਿਆ ਹੈ ਤਾਂ ਹੀ ਤੁਹਾਡੇ ਭਾਈਚਾਰੇ ਵਾਲਾ ਇਕ ਜਾਣਾ ਵੀ ਸਿੱਖਾਂ ਦੇ ਹੱਕ ਚ ਨੀ ਬੋਲਿਆ ? ਹੋਰ ਛੱਡੋ ਏਧਰ ਵੀ ਨਜਰ ਮਾਰ ਲੈਣਾ , ਇੰਗਲੈਂਡ ਚ ਮੁਸਲਿਮ ਗਰੂਮਿੰਗ ਗੈਂ ਗ ਨੇ ਜੋ ਸਿੱਖ ਕੁੜੀਆਂ ਨਾਲ ਕੀਤਾ , ਕੀ ਉਸਤੇ ਕੋਈ ਮੁਸਲਮਾਨ ਭਾਈਚਾਰੇ ਵਾਲਾ ਸਿੱਖਾਂ ਦੇ ਹੱਕ ਚ ਬੋਲਿਆ ?

ਜੰਮੂ ਦੇ ਸਿੱਖ ਇਤਿਹਾਸਕਾਰ ਸ: ਮਨਮੋਹਨ ਸਿੰਘ ਜੰਮੂ ਜੀ ਨੂੰ “ਸਿੱਖ ਕੁੜੀਆਂ ਤੇ ਮਨੋਵਿਗਿਆਨਿਕ ਹ ਮ ਲਾ (ਸਵਾਲ ਕੌਮੀ ਗੈਰਤ ਦਾ)” ਦੇ ਸਿਰਲੇਖ ਹੇਠ ਕਿਤਾਬ ਲਿਖਣ ਦੀ ਕਿਉਂ ਲੋੜ ਪਈ ?

ਪੰਜਾਬ ਦੇ ਬੁੱ ਚ ੜ ਇਜਹਾਰ ਆਲਮ ਨੂੰ ਤਾਂ ਜਾਣਦੇ ਹੀ ਹੋਵੋਂਗੇ । ਉਹਦੇ ਮਰਨ ਤੇ ਉਹਨੂੰ ਸਰਹਿੰਦ ਸ਼ਹਿਰ ਚ ਮੌਜੂਦ ਸ਼ੇਖ ਅਹਿਮਦ ਸਰਹੰਦੀ ਦੇ ਮਕਬਰੇ ਦੇ ਕੋਲੇ ਦਫਨਾਇਆ ਗਿਆ , ਕਿਉਂ ? ਐਡਾ ਕਿਹੜਾ ਉਹਨੇ ਮਹਾਨ ਕੰਮ ਕਰਤਾ ਸੀ ? ਆਲਮ ਸੈਨਾ ਤਿਆਰ ਕਰਕੇ ਹਜਾਰਾਂ ਸਿੱਖ ਮੁੰਡਿਆਂ ਦੇ ਮੁਕਾਬਲੇ ਬਣਾਉਣ ਵਾਲਾ ਤੇ ਸਿੱਖ ਕੁੜੀਆਂ ਦੀ ਇੱਜਤ ਲੁੱ ਟ ਣ ਵਾਲੇ ਦੇ ਮਰਨ ਤੋ ਪਹਿਲਾਂ ਜਾ ਹੁਣ ਮਰਨ ਤੋਂ ਬਾਅਦ ਵੀ ਕਿਸੇ ਮੁਸਲਮਾਨ ਦਾ ਬਿਆਨ ਆਇਆ , ਕਿ ਇਜਹਾਰ ਆਲਮ ਗਲਤ ਸੀ ?

ਕੁਲਜੀਤ ਸਿੰਘ ਖੋਸਾ

ਕਸ਼ਮੀਰ ਚ ਸਿੱਖ ਨੂੰ ਜਲੀਲ ਤੇ ਹਤਾਸ਼ ਕਰਨ ਚ ਕੋਈ ਕਸਰ ਨਹੀਂ ਛੱਡੀ ਗਈ। ਕੁਝ ਦਿਨ ਤੇ ਇਵੇਂ ਲਗਦਾ ਰਿਹਾ ਕਿ ਕਸ਼ਮੀਰੀ ਸਿੱਖ ਕੋਈ ਤਾਲਿਬਾਨ ਵਰਗੀ ਜਮਾਤ ਖੜੀ ਕਰ ਗਿਆ ਜੋ ਕਸ਼ਮੀਰ ਚ ਲੋਕਾਂ ਤੇ ਜਬਰ ਕਰਨ ਡਹੀ ਆ। ਕਸ਼ਮੀਰੀ ਸਿੱਖ ‘ਦਾਨਵ’ ਆ ਜੋ ‘ਮਜਲੂਮ’ ਲੋਕਾਂ ਨੂੰ ਚੈਨ ਨਾਲ ਬੈਠਣ ਨਹੀਂ ਦੇਣ ਡਹੇ।
ਇਹ ਪ੍ਰਾਪੇਗੰਡਾ ਇੰਨਾ ਸੰਗਠਿਤ ਸੀ ਕਿ ਕਸ਼ਮੀਰੀ ਸਿੱਖਾਂ ਦੀ ਮਦਦ ਲਈ ਗਏ ਲੋਕ ਫਿਰਕੂ, ਫਾਸ਼ਿਸਟ, ਪੇਟਰੀਆਰਕਲ, ਜਨੂੰਨੀ, ਸੰਘੀ ਦਾ ਲੇਬਲ ਲਾ ਬਦਨਾਮ ਕੀਤੇ ਗਏ।

ਜਨਾਨੀਵਾਦੀ, ਕਾਮਰੇਡ ,ਲਿਬਰਲਰਾਂਡੂਆਂ , ਮੁਸਲਮਫਿਲਿਕ ਲੋਕਾਂ ਦੀ ਸਾਂਝੀ ਕਵਾਇਦ ਨੇ ਮਜਲੂਮ ਨੂੰ ਜਾਲਮ ਸਿੱਧ ਕਰ ਦਿੱਤਾ। ‘Wire’ , ‘The Print’ ਤੇ ‘ਅਲ ਜਜੀਰਾ’ ਵਰਗੇ ਮੁਸਲਿਮਪੱਖੀ ਕਾਂਗਰਸ ਪੱਖੀ ਤੇ ਲੈਫਟਿਸਟ ਮੀਡੀਆ ਨੇ ਇਸ ਵਿਚਾਰ ਦੇ ਫੈਲਾਅ ਚ ਕੋਈ ਢਿੱਲ ਨਹੀਂ ਰਹਿਣ ਦਿੱਤੀ।
ਇਕ ਨਾਬਾਲਗ ਧੀ ਨੂੰ ਵਰਗਲਾਉਣ ਦੀ ਘਟਨਾ ਦੇ ਹੱਕ ਚ ਖਲੋਂਦਿਆ ਇਸ ਨੂੰ ਪਿੱਤਰਸਤਾ ਫਿਰਕਾਪ੍ਰਸਤੀ ਮੁਸਲਿਮਫੋਬੀਆ ਖਿਲਾਫ ਲੜਾਈ ਬਣਾ ਕੇ ਪੇਸ਼ ਕੀਤਾ ਗਿਆ।


#ਕਿਰਨਜੀਤ ਕੌਰ ਸੋਮਣੀ ਕਮੇਟੀ ਦੀ ਮੈਂਬਰ, ਦਲ ਖਾਲਸਾ ਦੇ ਕੰਵਰਜੀਤ ਸਿੰਘ ਤੋਂ ਲੈ ਕੇ ਕੇਂਦਰੀ ਸਿੰਘ ਸਭਾ ਵਾਲੇ ਕਾਮਰੇਡਾਂ ਤੱਕ, ਸਭ ਲੋਕਾਂ ਨੇ ਉਸ pedophile ਦੇ ਹੱਕ ਚ ਖਲੋ ਕੇ ,ਮਜਲੂਮ ਮਾਂ ਬਾਪ ਨੂੰ ਦੋਸ਼ੀ ਸਾਬਤ ਕਰਕੇ ਆਪਣੀ ਘਟੀਆ ਮਾਨਸਿਕਤਾ ਦਾ ਮੁਜਾਹਰਾ ਕੀਤਾ ਤੇ ਆਪਣੇ ਸਿਖ ਦੋਖੀ ਹੋਣ ਦੀ ਸਵਾਹ ਸਿਰ ਪਵਾਈ।


ਚੰਦ ਲੋਕਾਂ ਨੂੰ ਛੱਡ ਕੇ ਤਮਾਮ ਮੁਸਲਿਮ ਸਮਾਜ ਦਾ ਵਿਦਵਾਨ ਪੱਤਰਕਾਰ ਤੇ ਸਿਆਸੀ ਬੰਦਾ ਉਸ “ਪੇਡੋਫਾਈਲ” ਬੰਦੇ ਦੇ ਹੱਕ ਚ ਆ ਗਿਆ। ਦੀਨ ਦਾ ਮਸਲਾ ਬਣ ਗਿਆ।


ਇਹ ਸੀ ਇਸ ਝੂਠੇ ਨਕਲੀ ਦੰਭੀ ਪਖੰਡੀ ਸਮਾਜ ਤੇ ਜਥੇਬੰਦੀਆ ਵਿਚਾਰਕਾਂ ਦੀ ਹਕੀਕਤ।

ਹੁਣ ਕਹਾਣੀ ਦੀ ਪਰਤ ਜਦੋਂ ਖੁੱਲੀ ਆ ਤੇ ਇਹਨਾਂ ਤਮਾਮ ਦਲਾਲ ਕਿਸਮ ਦੇ ਬੰਦਿਆਂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਏ।


#ਹੋਇਆ ਇਹ ਕਿ 24 ਸਾਲ ਦਾ ਵਿਆਹਿਆ ਮੁਸਲਮਾਨ ਮਰਦ ਗਵਾਂਢ ਰਹਿੰਦੀ 12 ਸਾਲ ਦੀ ਸਿੱਖ ਬੱਚੀ ਨੂੰ ਵਰਗਲਾਉਣ ਲੱਗ ਪਿਆ। ਉਸ ਦੇ ਅੱਜ ਦੇ ਬਿਆਨ ਮੁਤਾਬਕ ਉਹ ਪਿਛਲੇ 6 ਸਾਲਾਂ ਤੋਂ ਇਸ ਕੁੜੀ ਨਾਲ ਪਿਆਰ ਚ ਹੈ। ਮੁੰਡੇ ਦੀ ਅੱਜ ਉਮਰ 30 ਸਾਲ ਹੈ ਤੇ ਕੁੜੀ ਦੀ 18। ਇਸ ਬੰਦੇ ਦੀ ਆਪਣੀ ਵੀ 6 ਸਾਲ ਦੀ ਹੀ ਕੁੜੀ ਹੈ । ਜਦੋਂ ਸਿੱਖ ਕੁੜੀ ਮਨਮੀਤ ਪੂਰੀ ਤਰਾਂ ਝਾਂਸੇ ਚ ਆ ਗਈ ਤਾਂ ਇਸ ਨੇ ਆਪਣੀ ਜਨਾਨੀ ਨੂੰ ਤਲਾਕ ਦੇ ਦਿੱਤਾ ਤੇ ਇਸ ਕੁੜੀ ਮਨਮੀਤ ਨੂੰ ਇਸਲਾਮ ਕਬੂਲ ਕਰਾ ਲਿਆ। ਉਸ ਸਮੇਂ ਕੁੜੀ 17 ਸਾਲ ਦੀ ਸੀ। 18 ਸਾਲ ਹੋਣ ਤੇ ਇਸ ਨੇ ਕੁੜੀ ਭਜਾ ਲਈ।

ਇਹ grooming ਦੀ ਪ੍ਰਤੱਖ ਉਦਾਹਰਣ ਏ। ਪਿਛਲੇ ਸਮੇ ਕਸ਼ਮੀਰ ਚ ਕਈ ਕੁੜੀਆਂ ਹੂਬਹੂ ਇਸੇ ਤਰਾਂ ਉਧਾਲੀਆਂ ਗਈਆਂ ਨੇ। #ਬਜਾਏ ਕਿ ਇਹੋ ਜਹੇ ਪੇਡੋਫਾਇਲ ਬੰਦਿਆਂ ਖਿਲਾਫ ਲਹਿਰ ਚਲਦੀ ਇਹਨਾਂ ਬੇਗੈਰਤਾਂ ਨੇ ਬੱਚੀ ਤੇ ਉਸਦੇ ਮਾਂ-ਪਿਓ ਨੂੰ ਗੁਨਾਹਗਾਰ ਸਾਬਤ ਕਰ ਦਿੱਤਾ। ( ਦੁਨੀਆ ਭਰ ਚ ਲੈਫਟ ਦਾ ਏਜੰਡਾ ਏ ਕਿ ਵੈਸਟ ਦੇ ਵਿਚਾਰ ਪ੍ਰਬੰਧ ਖਿਲਾਫ ਮੁਸਲਿਮ ਨੂੰ ਵਰਤਿਆ ਜਾਵੇ। ਖੱਬੇਪੱਖੀ ਭਾਰਤ ਚ ਵੀ ਮੁਸਲਮਾਨਾਂ ਦਾ ਗੁ ਨਾ ਹਾਂ ਚ ਵੀ ਸਾਥ ਦੇਣਗੇ ਪਰ ਸਿੱਖ ਹੱਕ ਦੀ ਕਰੇ ਤਾਂ ਵੀ ਇਹ ਉਸ ਖਿਲਾਫ ਖਲੋਤੇ ਦਿਖਣਗੇ। ਇਸ ਉਦਾਹਰਣ ਇਸ ਦੀ ਗਵਾਹ ਹੈ। ਉਸ pedophile ਦੇ ਹੱਕ ਚ ਖਲੋਤੇ ਤਮਾਮ activists ਤਮਾਮ journalist ਤੇ ਤਮਾਮ liberals feminist leftists ਨੂੰ ਹਰਦੂ ਲਾਹਨਤ। ਚਵਲੋ ਬੇਗੈਰਤੀ ਦੀ ਹੱਦ ਪਾਰ ਕਰ ਛੱਡੀ ਜੇ।
Sandip Singh Teja-ਤੇਜਾ

About admin

Check Also

ਗੁਰਦਾਸ ਮਾਨ ਦੇ ਹੱਕ ’ਚ ਆਇਆ ਰਾਜਾ ਵੜਿੰਗ

ਗੁਰਦਾਸ ਮਾਨ ਦੇ ਹੱਕ ‘ਚ ਰਾਜਾ ਵੜਿੰਗ, ਬੋਲੇ ਰੱਦ ਕਰੋ ਕੈਪਟਨ ਸਾਹਿਬ ਪਰਚਾ..! ਬੀਤੇ ਦਿਨੀਂ …

%d bloggers like this: