Breaking News
Home / Sikh News / ਸ਼ਰੋਮਣੀ ਕਮੇਟੀ ਦੀ ਜ਼ਮੀਨ ਤੇ RSS ਨੇ ਖੋਲਿਆ ਸਕੂਲ

ਸ਼ਰੋਮਣੀ ਕਮੇਟੀ ਦੀ ਜ਼ਮੀਨ ਤੇ RSS ਨੇ ਖੋਲਿਆ ਸਕੂਲ

ਪਿੰਡ ਚੰਦੂਮਾਜਰਾ ਵਿਖੇ ਸ਼ਰੋਮਣੀ ਕਮੇਟੀ ਦੀ ਜ਼ਮੀਨ ਪਈ ਸੀ, ਜਿੱਥੇ ਸ਼ਰੋਮਣੀ ਕਮੇਟੀ ਨੇ ਐਲਾਨ ਕੀਤਾ ਸੀ ਕਿ ਇੱਥੇ ਸ਼ਰੋਮਣੀ ਕਮੇਟੀ ਵੱਲੋਂ ਸਿੱਖ ਬੱਚਿਆਂ ਲਈ ਸਕੂਲ ਖੋਲਿਆ ਜਾਵੇਗਾ ਪਰ ਹੁਣ ਇਹ ਜ਼ਮੀਨ ਸ਼ਰੋਮਣੀ ਕਮੇਟੀ ਨੇ ਪੌ੍.ਚੰਦੂਮਾਜਰਾ ਦੇ ਕਹਿਣ ਤੇ RSS ਨਾਲ ਸਬੰਧਤ ਸੰਸਥਾ ਦਰੋਨਾ ਚਾਰਿਆ ਨੂੰ ਆਪਣੀ ਜ਼ਮੀਨ ਸਕੂਲ ਖੋਲਣ ਲਈ ਵੇਚ ਦਿੱਤੀ ਗਈ ਜੋ ਕਿ ਕੌਮ ਨਾਲ ਇੱਕ ਹੋਰ ਵੱਡਾ ਧ ਰੋ ਹ ਕਮਾਇਆ ਜਾ ਰਿਹਾ ਹੈ।

ਅੰਮ੍ਰਿਤਸਰ, 2 ਜੁਲਾਈ – ਧਰਮ ਪ੍ਰਚਾਰ ਕਮੇਟੀ ਵਲੋਂ ਪ੍ਰਕਾਸ਼ਿਤ ‘ਸ੍ਰੀ ਅਕਾਲ ਤਖ਼ਤ ਸਾਹਿਬ-ਜਾਣ ਪਛਾਣ’ ਕਿਤਾਬਚਾ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਜਾਰੀ ਕੀਤਾ ਗਿਆ। ਇਹ ਕਿਤਾਬਚਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੇਵਾ ਮੁਕਤ ਗ੍ਰੰਥੀ ਭਾਈ ਮੋਹਨ ਸਿੰਘ ਉਰਲਾਣਾ ਨੇ ਲਿਖਿਆ ਹੈ। ਇਸ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਸਬੰਧਿਤ ਜਾਣਕਾਰੀ ਦਿੱਤੀ ਗਈ ਹੈ।

About admin

Check Also

ਢੱਡਰੀਆਂਵਾਲੇ ਦੇ ਪ੍ਰਚਾਰ ਦਾ ਅਸਰ

ਜਿਹੜੇ ਗਿਆਨ ਦੀ ਭਾਈ ਸਾਬ੍ਹ ਗੱਲ ਕਰ ਰਹੇ ਨੇ ਇਹ ਮਾਨਸਿਕ ਬੁੱਧੀ ਚੋਂ ਉਪਜਦਾ ਜਿਹੋ …

%d bloggers like this: