Breaking News
Home / International / ਪਤਨੀ ਨਾਲ ਵਿਵਾਦ ਕਾਰਨ ਜਲੰਧਰ ਦੇ ਨੌਜਵਾਨ ਨੇ ਅਮਰੀਕਾ ‘ਚ ਜੀਵਨ ਲੀਲਾ ਕੀਤੀ ਸਮਾਪਤ

ਪਤਨੀ ਨਾਲ ਵਿਵਾਦ ਕਾਰਨ ਜਲੰਧਰ ਦੇ ਨੌਜਵਾਨ ਨੇ ਅਮਰੀਕਾ ‘ਚ ਜੀਵਨ ਲੀਲਾ ਕੀਤੀ ਸਮਾਪਤ

ਅਮਰੀਕਾ ਦੇ ਟੈਕਸਾਸ ‘ਚ ਜਲੰਧਰ ਦੇ ਇਕ ਨੌਜਵਾਨ ਵੱਲੋਂ ਐਤਵਾਰ ਰਾਤ ਖੁਦ ਨੂੰ ਗੋ ਲੀ ਮਾ ਰ ਕੇ ਜਿੰਦਗੀ ਖਤ ਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਨੌਜਵਾਨ ਪਤਨੀ ਨਾਲ ਹੋਏ ਝ ਗ ੜੇ ਤੋਂ ਬਾਅਦ ਡਿ ਪ੍ ਰੈਸ਼ ਨ ‘ਚ ਸੀ ਅਤੇ ਦੋਵਾਂ ਦਰਮਿਆਨ ਤ ਲਾ ਕ ਤੱਕ ਗੱਲ ਪਹੁੰਚ ਗਈ ਸੀ।

ਮ੍ਰਿਤਕ ਦੇ ਪਰਿਵਾਰ ਨੇ ਪਤਨੀ ਨੂੰ ਮੌਤ ਦਾ ਜ਼ਿੰਮੇਵਾਰ ਠਹਿਰਾਉਂਦੇ ਹੋਏ ਅਮਰੀਕੀ ਪੁਲਸ ਨੂੰ ਉਸ ਦੇ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।

ਦੱਸ ਦਈਏ ਝ ਗ ੜੇ ਤੋਂ ਬਾਅਦ ਇਕ-ਦੂਜੇ ਨੂੰ ਤਲਾਕ ਦੇ ਕਾਗਜ਼ ਪੇਪਰ ਦੇ ਨਾਲ ਪ੍ਰਾਪਰਟੀ ਦੀ ਵੰਡ ਨੂੰ ਲੈ ਕੀ ਵੀ ਸਹਿਮਤੀ ਬਣ ਚੁੱਕੀ ਦੀ ਸੀ। ਜਲੰਧਰ ਦੇ ਆਦਮਪੁਰ ਦੇ ਪਿੰਡ ਮਾਣਕੋ ਦੇ ਰਹਿਣ ਵਾਲੇ ਪੁਰਸ਼ੋਤਮ ਢਿੱਲੋ ਨੇ ਦੱਸਿਆ ਕਿ ਉਸ ਦਾ ਪੁੱਤਰ 2006 ‘ਚ ਆਸਟ੍ਰੇਲੀਆ ‘ਚ ਪੜ੍ਹਾਈ ਲਈ ਗਿਆ ਸੀ ਅਤੇ ਬਾਅਦ ‘ਚ ਉਥੋਂ ਰਿਸ਼ਤੇਦਾਰਾਂ ਕੋਲ ਘੁੰਮਣ ਲਈ ਅਮਰੀਕਾ ਚੱਲਾ ਗਿਆ। ਉਥੇ 16 ਫਰਵਰੀ 2013 ਨੂੰ ਉਸ ਦਾ ਰਤਨਪ੍ਰੀਤ ਕੌਰ ਨਾਲ ਵਿਆਹ ਹੋ ਗਿਆ।

ਪੁਰਸ਼ੋਤਮ ਨੇ ਦੱਸਿਆ ਕਿ ਨੂੰਹ ਦੇ ਰਵੱਈਏ ਕਾਰਨ ਉਨ੍ਹਾਂ ਦੇ ਇਕਲੌਤੇ ਪੁੱਤਰ ਦਮਨਵੀਰ ਨੇ ਇਹ ਕਦਮ ਚੁੱਕਿਆ ਹੈ। ਇਕ ਹਫਤੇ ਪਹਿਲਾਂ ਹੀ ਦੋਵਾਂ ਦਰਮਿਆਨ ਝ ਗ ੜਾ ‘ਤੇ ਰਤਨਪ੍ਰੀਤ ਲਾਸ ਏਂਜਲਸ ਆਪਣੇ ਪੇਕੇ ਕੈਂ ਸਰ ਪੀ ੜ ਤ ਬਲਦੇਵ ਸਿੰਘ ਕੋਲ ਚੱਲੀ ਗਈ। ਦਮਨਵੀਰ ਅਤੇ ਰਤਨਪ੍ਰੀਤ ਨੇ ਇਕ-ਦੂਜੇ ਨੂੰ ਤ ਲਾ ਕ ਦੇ ਪੇਪਰ ਭੇਜ ਦਿੱਤੇ ਸਨ। ਇਸ ਤੋਂ ਬਾਅਦ ਉਹ ਡਿਪ੍ਰੈਸ਼ਨ ‘ਚ ਰਹਿਣ ਲੱਗਿਆ ਅਤੇ ਉਨ੍ਹਾਂ ਨੇ ਦੱਸਿਆ ਕਿ ਅਮਰੀਕਨ ਪੁਲਸ ਪੂਰ ਮਾਮਲੇ ਦੀ ਜਾਂਚ ਕਰ ਰਹੀ ਹੈਅਮਰੀਕਾ ‘ਚ ਕੁੱਲ ਕੋਵਿਡ ਮਾਮਲਿਆਂ ‘ਚੋਂ 20 ਫ਼ੀਸਦੀ ਡੈਲਟਾ ਵਾਇਰਸ ਦੇ ਮਾਮਲੇ- ਡਾ. ਫੌਸੀ
ਅਮਰੀਕਾ ‘ਚ ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ‘ਚ ਡੈਲਟਾ ਵਾਇਰਸ ਵੱਡਾ ਖ਼ਤਰਾ ਬਣਿਆ ਹੋਇਆ ਹੈ ਤੇ ਇਸ ਸਮੇਂ ਦੇਸ਼ ਦੇ ਕੁਲ ਕੋਵਿਡ ਮਾਮਲਿਆਂ ‘ਚੋਂ 20 ਫ਼ੀਸਦੀ ਤੋਂ ਵੱਧ ਮਾਮਲੇ ਡੈਲਟਾ ਵਾਇਰਸ ਦੇ ਹਨ | ਇਹ ਪ੍ਰਗਟਾਵਾ ਚੋਟੀ ਦੇ ਮਾਹਿਰ ਡਾ. ਐਂਥਨੀ ਫੌਸੀ ਨੇ ਕੀਤਾ ਹੈ | ਵਾਈਟ ਹਾਊਸ ਵਿਖੇ ਕੋਵਿਡ-19 ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਕੋਸ਼ਿਸ਼ਾਂ ਦੇ ਰਾਹ ‘ਚ ਡੈਲਟਾ ਵਾਇਰਸ ਵੱਡੀ ਰੁਕਾਵਟ ਬਣਦਾ ਨਜ਼ਰ ਆ ਰਿਹਾ ਹੈ | 8 ਮਈ ਨੂੰ ਡੈਲਟਾ ਵਾਇਰਸ ਦੇ ਜੋ ਮਾਮਲੇ 1.2 ਫ਼ੀਸਦੀ ਸਨ, ਉਹ ਪਿਛਲੇ ਕੁਝ ਦਿਨਾਂ ‘ਚ ਹੀ ਵਧ ਕੇ ਕੁਲ ਮਾਮਲਿਆਂ ਦਾ 20.6 ਫ਼ੀਸਦੀ ਹੋ ਗਏ ਹਨ | ਡਾ. ਫੌਸੀ ਨੇ ਕਿਹਾ ਕਿ ਯੂ.ਕੇ. ਵਾਂਗ ਇਸ ਵੇਲੇ ਅਮਰੀਕਾ ਲਈ ਸਭ ਤੋਂ ਵੱਡਾ ਖ਼ਤਰਾ ਡੈਲਟਾ ਵਾਇਰਸ ਤੋਂ ਹੈ | ਉਨ੍ਹਾਂ ਕਿਹਾ ਕਿ ਅਸਲ ਕੋਰੋਨਾ ਵਾਇਰਸ ਤੇ ਅਲਫਾ ਵਾਇਰਸ ਦੀ ਤੁਲਨਾ ‘ਚ ਡੈਲਟਾ ਵਾਇਰਸ ਦੇ ਫੈਲਣ ਦੀ ਰਫ਼ਤਾਰ ਵੱਧ ਹੈ ਤੇ ਇਹ ਇਕ ਮਨੁੱਖ ਤੋਂ ਦੂਸਰੇ ਮਨੁੱਖ ‘ਚ ਆਸਾਨੀ ਨਾਲ ਪ੍ਰਵੇਸ਼ ਕਰ ਸਕਦਾ ਹੈ | ਇਹ ਵਾਇਰਸ ਬਿਮਾਰੀ ਦੀ ਗੰਭੀਰਤਾ ਨੂੰ ਹੋਰ ਵਧਾ ਦਿੰਦਾ ਹੈ | ਇਸ ਦੇ ਨਾਲ ਹੀ ਡਾ. ਫੌਸੀ ਨੇ ਕਿਹਾ ਕਿ ਇਹ ਇਕ ਚੰਗੀ ਖ਼ਬਰ ਹੈ ਕਿ ਫਾਇਜ਼ਰ-ਬਾਇਓਨਟੈਕ ਤੇ ਆਕਸਫੋਰਡ-ਐਸਟਰਾਜ਼ੈਨਿਕ ਵੈਕਸੀਨ ਡੈਲਟਾ ਵਾਇਰਸ ਵਿਰੁੱਧ ਪ੍ਰਭਾਵੀ ਤੇ ਕਾਰਗਰ ਹਨ | ਉਨ੍ਹਾਂ ਕਿਹਾ ਕਿ ਫਾਈਜ਼ਰ ਦਾ ਦੂਸਰਾ ਟੀਕਾ ਲਵਾਉਣ ਤੋਂ ਦੋ ਹਫ਼ਤੇ ਬਾਅਦ ਡੈਲਟਾ ਵਾਇਰਸ ਵਿਰੁੱਧ 88 ਫ਼ੀਸਦੀ ਪ੍ਰਭਾਵੀ ਸਾਬਤ ਹੋਇਆ ਹੈ, ਜਦਕਿ ਇਹ ਟੀਕਾ ਅਲਫਾ ਵਾਇਰਸ ਵਿਰੁੱਧ 93 ਫ਼ੀਸਦੀ ਪ੍ਰਭਾਵੀ ਹੈ |

About admin

Check Also

ਸੂਪ ਬਣਾਉਣ ਲਈ ਕੱਟਿਆ ਸੀ ਕੋਬਰਾ, 20 ਮਿੰਟ ਬਾਅਦ ਵੱਡੇ ਸੱਪ ਨੇ ਡੰਗਿਆ, ਸ਼ੈਫ ਦੀ ਮੌਤ

ਦੱਖਣੀ ਚੀਨ ਦੇ ਗੁਆਂਗਡੋਂਗ ਸੂਬੇ ਦੇ ਫੋਸ਼ਾਨ ਸ਼ਹਿਰ ਦੇ ਰਹਿਣ ਵਾਲੇ ਸ਼ੈੱਫ ਪੇਂਗ ਫੈਨ ਇੰਡੋਚਾਈਨੀਜ਼ …

%d bloggers like this: